ਅਸੀਂ CAA ਤੇ ਸਟੈਂਡ ਨਹੀਂ ਛੱਡਿਆ, ਸੀਟਾਂ ਛੱਡ ਦਿੱਤੀਆਂ : ਸਿਰਸਾ
(ਮੀਡੀਦੇਸਪੰਜਾਬ) ਅਸੀਂ ਸੀ.ਏ.ਏ. 'ਤੇ ਆਪਣਾ ਸਟੈਂਡ ਨਹੀਂ ਛੱਡਿਆ, ਸੀਟਾਂ ਛੱਡ ਦਿੱਤੀਆਂ ਹਨ ਇਹ ਕਹਿਣਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ। ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਲੀ ਵਿਚ ਹੋਣ ਜਾ ਰਹੀਆਂ ਚੋਣਾਂ ਨਹੀਂ ਲੜੀਆਂ ਜਾਣਗੀਆਂ। ਸਿਰਸਾ