ਮੰਤਰੀ ਬਦਲਣ ਬਾਰੇ ਕੈਪਟਨ ਨੇ ਕੀਤੀ ਸੋਨੀਆ ਨਾਲ ਸਲਾਹ, ਜਾਣੋ ਕਿਸ ਤੋਂ ਖà©à©±à¨¸à©‡à¨—à©€ ਤੇ ਕਿਸ ਦੇ ਚਮਕਣਗੇ ਸਿਤਾਰੇ |
ਚੰਡੀਗੜà©à¨¹ :-21ਜਨਵਰੀ(ਮੀਡੀਆਦੇਸਪੰਜਾਬ)- ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਦਿੱਲੀ 'ਚ ਪਾਰਟੀ ਦੀ ਕੌਮੀ ਪà©à¨°à¨§à¨¾à¨¨ ਸੋਨੀਆ ਗਾਂਧੀ ਨਾਲ ਮà©à¨²à¨¾à¨•à¨¾à¨¤ ਕੀਤੀ। ਕੈਪਟਨ ਦੀ ਮà©à¨²à¨¾à¨•à¨¾à¨¤ ਤੋਂ ਬਾਅਦ ਦਿੱਲੀ ਤੋਂ ਵਾਪਸੀ ਮਗਰੋਂ ਮੰਤਰੀ ਮੰਡਲ ਦਾ ਵਿਸਥਾਰ ਲਗਪਗ ਤੈਅ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪà©à¨°à¨¾à¨£à©‡ ਮੰਤਰੀਆਂ ਦਾ ਵਿà¨à¨¾à¨— ਵੀ ਬਦਲਿਆ ਜਾ ਸਕਦਾ ਹੈ। ਉਧਰ ਨਵੇਂ ਚਿਹਰਿਆਂ ਨੂੰ ਵੀ ਥਾਂ ਮਿਲ ਸਕਦੀ ਹੈ।
|