FIH ਪà©à¨°à©‹ ਲੀਗ ਦੇ ਜ਼ਰੀਠਓਲੰਪਿਕ ਤਿਆਰੀਆਂ ਸ਼à©à¨°à©‚ ਕਰੇਗੀ à¨à¨¾à¨°à¨¤à©€ ਟੀਮ |
à¨à©à¨µà¨¨à©‡à¨¶à¨µà¨°:-21ਜਨਵਰੀ(ਮੀਡੀਆਦੇਸਪੰਜਾਬ)- à¨à¨¾à¨°à¨¤à©€ ਹਾਕੀ ਟੀਮ ਦà©à¨¨à©€à¨† ਦੀ ਤੀਜੇ ਨੰਬਰ ਦੀ
ਟੀਮ ਨੀਦਰਲੈਂਡ ਖਿਲਾਫ ਸ਼ਨੀਵਾਰ ਨੂੰ ਹੋਣ ਵਾਲੇ à¨à©±à¨«. ਆਈ. à¨à©±à¨š. ਪà©à¨°à©‹ ਲੀਗ ਮà©à¨•à¨¾à¨¬à¨²à©‡ ਦੇ
ਜ਼ਰੀਠਟੋਕੀਓ ਓਲੰਪਿਕ ਦੀਆਂ ਆਪਣੀਆਂ ਤਿਆਰੀਆਂ ਦੀ ਸ਼à©à¨°à©‚ਆਤ ਕਰੇਗੀ। à¨à¨¾à¨°à¨¤ ਨੇ ਪਿਛਲੀ
ਵਾਰ ਪà©à¨°à©‹ ਲੀਗ ਨਹੀਂ ਖੇਡਿਆ ਸੀ ਪਰ ਇਸ ਵਾਰ ਉਸ ਦੀ ਸ਼à©à¨°à©‚ਆਤ 2019 ਦੇ ਪà©à¨°à©‹ ਲੀਗ ਅਤੇ
ਯੂਰਪੀ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜੇਤੂ ਨੀਦਰਲੈਂਡ ਨਾਲ ਹੋਵੇਗਾ।ਪਹਿਲਾ ਮੈਚ ਸ਼ਨੀਵਾਰ ਨੂੰ ਅਤੇ ਦੂਜਾ à¨à¨¤à¨µà¨¾à¨° ਨੂੰ ਇੱਥੇ ਦੇ ਕਲਿੰਗਾ ਸਟੇਡੀਅਮ 'ਚ ਖੇਡਿਆ
ਜਾਵੇਗਾ। ਦà©à¨¨à©€à¨† ਦੀਆਂ ਚੋਟੀ ਦੀਆਂ ਟੀਮਾਂ ਦੀ ਹਿੱਸੇਦਾਰੀ 'ਚ 'ਆਪਣੀ ਸਰਜ਼ਮੀਂ ਅਤੇ
ਬਾਹਰ' ਦੇ ਆਧਾਰ 'ਤੇ ਟੂਰਨਾਮੈਂਟ ਨਾਲ à¨à¨¾à¨°à¨¤ ਦੀ ਓਲੰਪਿਕ ਤਿਆਰੀ ਪà©à©™à¨¤à¨¾ ਹੋਵੇਗੀ।
ਨੀਦਰਲੈਂਡ ਦੇ ਬਾਅਦ à¨à¨¾à¨°à¨¤ ਨੂੰ ਅੱਠਅਤੇ 9 ਫਰਵਰੀ ਵਿਸ਼ਵ ਚੈਂਪੀਅਨ ਬੈਲਜੀਅਮ ਨਾਲ ਖੇਡਣਾ
ਹੈ। ਇਸ ਦੇ ਬਾਅਦ 22 ਅਤੇ 23 ਫਰਵਰੀ ਨੂੰ ਆਸਟਰੇਲੀਆ ਨਾਲ ਮà©à¨•à¨¾à¨¬à¨²à¨¾ ਹੈ। à¨à¨¾à¨°à¨¤ ਨੂੰ ਇਸ
ਦੇ ਬਾਅਦ ਜਰਮਨੀ (25 ਅਤੇ 26 ਅਪà©à¨°à©ˆà¨²) ਅਤੇ ਬà©à¨°à¨¿à¨Ÿà©‡à¨¨ (ਦੋ ਅਤੇ ਤਿੰਨ ਮਈ) 'ਚ ਖੇਡਣਾ
ਹੈ।
|