ਕੈਪਟਨ ਤੋਂ ਨਾਰਾਜ਼ ਹੋਠਬੈਂਸ ਨੇ ਲਾਇਆ ਧਰਨਾ, ਪà©à¨²à¨¿à¨¸ ਨਾਲ ਸਿਮਰਜੀਤ ਬੈਂਸ ਦੀ ਹੋਈ ਧੱਕਾ-ਮà©à©±à¨•à©€ |
ਚੰਡੀਗੜà©à¨¹::-23ਜਨਵਰੀ(ਮੀਡੀਆਦੇਸਪੰਜਾਬ)- ਪà©à¨²à¨¿à¨¸ ਨਾਲ ਉਲਠਰਹੇ ਲੋਕ ਇਨਸਾਫ ਪਾਰਟੀ ਦੇ ਮà©à¨–à©€ ਸਿਮਰਜੀਤ ਬੈਂਸ ਦੀਆਂ ਇਹ
ਤਸਵੀਰਾਂ ਚੰਡੀਗੜà©à¨¹ ਦੀਆਂ ਹਨ ਜਿਥੇ ਪੰਜਾਬ ਦੇ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ
ਵਲੋਂ ਪਾਣੀਆਂ ਦੇ ਮà©à©±à¨¦à©‡ 'ਤੇ ਆਲ ਪਾਰਟੀ ਮੀਟਿੰਗ ਬà©à¨²à¨¾à¨ˆ ਗਈ ਸੀ, ਜਿਸ 'ਚ ਸੱਦਾ ਨਾ
ਮਿਲਣ 'ਤੇ ਸਿਮਰਜੀਤ ਬੈਂਸ ਵਲੋਂ ਪੰਜਾਬ à¨à¨µà¨¨ ਬਾਹਰ ਧਰਨਾ ਲਾਇਆ ਗਿਆ। ਇਸ ਦੌਰਾਨ ਜਦੋਂ
ਉਨà©à¨¹à¨¾à¨‚ ਨੂੰ ਪੰਜਾਬ à¨à¨µà¨¨ 'ਚ ਜਾਣ ਤੋਂ ਰੋਕਿਆ ਗਿਆ ਤਾਂ ਸਿਮਰਜੀਤ ਬੈਂਸ ਅਤੇ ਉਨà©à¨¹à¨¾à¨‚ ਦੇ
ਸਾਥੀਆਂ ਦੀ ਪà©à¨²à¨¿à¨¸ ਨਾਲ ਧੱਕਾਮà©à©±à¨•à©€ ਵੀ ਹੋਈ।
Captain Amarinder Singh ਇਸ ਮੌਕੇ ਸਿਮਰਜੀਤ ਬੈਂਸ ਨੇ ਕਿਹਾ ਕਿ à¨à¨¾à¨µà©‡à¨‚ ਕà©à¨ ਵੀ ਹੋ ਜਾਵੇ ਪਰ ਉਨà©à¨¹à¨¾à¨‚ ਦਾ ਪਾਰਟੀ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਲੜਦੀ ਰਹੇਗੀ। ਸਿਰਫ ਇੰਨਾਂ ਹੀ ਨਹੀਂ ਬੈਂਸ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਪੰਜਾਬ ਸਰਕਾਰ ਉਨà©à¨¹à¨¾à¨‚ 'ਤੇ à¨à©±à¨«. ਆਈ. ਆਰ. ਹੀ ਦਰਜ ਕਰਵਾ ਦੇਵੇਗੀ ਪਰ ਉਹ ਇਸ ਤੋਂ ਨਹੀਂ ਡਰਦੇ ਅਤੇ ਡਟ ਕੇ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਖੜà©à¨¹à©‡ ਰਹਿਣਗੇ। ਦੱਸ ਦਈਠਕਿ ਸਿਮਰਜੀਤ ਬੈਂਸ ਵੱਲੋਂ ਲਗਾਤਾਰ ਪੰਜਾਬ ਦੇ ਪਾਣੀਆਂ ‘ਤੇ ਚਿੰਤਾ ਜਾਹਿਰ ਕਰਦੇ ਹੋਠਆਪਣੀ ਆਵਾਜ਼ ਬà©à¨²à©°à¨¦ ਕੀਤੀ ਜਾਂਦੀ ਹੈ। Simarjit Singh Bains ਦਸ ਦਈਠਕਿ ਪੰਜਾਬ ਦੇ ਸੀà¨à©±à¨® ਕੈਪਟਨ ਅਮਰਿੰਦਰ ਨੇ ਸਰਬ ਪਾਰਟੀ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਕਿਹਾ ਕਿ ਪੰਜਾਬ ਹਰਿਆਣਾ ਨੂੰ ਪਾਣੀ ਨਹੀਂ ਦੇਵੇਗਾ। ਨਾਲ ਹੀ ਉਨà©à¨¹à¨¾à¨‚ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ ਹੈ। ਪਹਿਲਾਂ ਜਿਆਦਾ ਪਾਣੀ ਸੀ ਹà©à¨£ ਪਾਣੀ ਘੱਟ ਗਿਆ ਹੈ। ਜਦ ਪਾਣੀ ਹੀ ਘੱਟ ਹੋ ਗਿਆ ਹੈ ਤੇ ਵੰਡਿਆ ਕੀ ਜਾਵੇ। ਚੰਡੀਗੜà©à¨¹ ਵਿੱਚ ਪਾਣੀਆਂ ਦੇ ਮà©à©±à¨¦à©‡ 'ਤੇ ਆਲ ਪਾਰਟੀ ਮੀਟਿੰਗ ਵਿੱਚ SYL ਤੇ ਮਤਾ ਨੂੰ ਪਾਸ ਕੀਤਾ ਗਿਆ ਹੈ। Captain Amarinder Singh ਇਸ ਵਿਚ ਪਾਣੀਆਂ ਦੇ ਮà©à©±à¨¦à©‡ 'ਤੇ ਆਲ ਪਾਰਟੀ ਮੀਟਿੰਗ ਹੋਈ, ਜਿਸ ਵਿੱਚ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੰਤਰੀਆਂ ਸਮੇਤ ਅਕਾਲੀ ਦਲ, à¨à¨¾à¨œà¨ªà¨¾, ਆਮ ਆਦਮੀ ਪਾਰਟੀ ਸਣੇ ਹੋਰ ਦਲਾਂ ਦੇ ਆਗੂ ਵੀ ਸ਼ਾਮਿਲ ਰਹੇ। ਮੀਟਿੰਗ ਤੋਂ ਬਾਅਦ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ ਹੈ। ਪਾਣੀਆਂ ਦੇ ਮà©à©±à¨¦à©‡ ਤੇ ਪੰਜਾਬ ਕੋਈ ਸਮà¨à©Œà¨¤à¨¾ ਨਹੀਂ ਕਰੇਗਾ । à¨à¨¸à¨µà¨¾à¨ˆà¨à©±à¨² 'ਤੇ ਮੀਟਿੰਗ ਵਿੱਚ ਮਤਾ ਵੀ ਪਾਸ ਕੀਤਾ ਗਿਆ ਹੈ। Simarjit Singh Bains ਹਰਿਆਣਾ ਨੂੰ ਪਾਣੀ ਦੇਣ ਤੇ ਮà©à©±à¨– ਮੰਤਰੀ ਨੇ ਕਿਹਾ ਕਿ ਹà©à¨£ ਹਾਲਾਤ ਬਦਲ ਚà©à©±à¨•à©‡ ਹਨ ਤੇ ਹà©à¨£ ਨਵਾਂ ਟà©à¨°à¨¿à¨¬à¨¿à¨Šà¨¨à¨² ਬਣਨਾ ਚਾਹੀਦਾ ਹੈ। ਕਾਬਿਲੇਗੌਰ ਹੈ ਕਿ ਕਾਫੀ ਲੰਬੇ ਸਮੇਂ ਤੋਂ SYL ਦਾ ਮà©à©±à¨¦à¨¾ ਚਰਚਾ ਵਿੱਚ ਸੀ ਤੇ ਹਰਿਆਣਾ ਵੱਲੋਂ ਲਗਾਤਾਰ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਮਤੇ ਨੂੰ ਪਾਸ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਪੰਜਾਬ ਹਰਿਆਣਾ ਨੂੰ ਪਾਣੀ ਨਹੀਂ ਦੇਵੇਗਾ। |