ਅਨਿਲ ਵਿੱਜ ਤੋਂ ਖੋਹਿਆ CID ਮਹਿਕਮਾ, ਖੱਟਰ ਨੇ ਸੰà¨à¨¾à¨²à©€ ਕੰਮਾਨ.. ਵਿੱਜ ਪਰੇਸ਼ਾਨ..! |
ਹਰਿਆਣਾ: :-23ਜਨਵਰੀ(ਮੀਡੀਆਦੇਸਪੰਜਾਬ)- ਹਰਿਆਣਾ ਦੇ ਗà©à¨°à¨¹à¨¿ ਮੰਤਰੀ ਅਨਿਲ ਵਿੱਜ ਤੋਂ CID ਮਹਿਕਮਾ ਖੋਹ ਲਿਆ ਗਿਆ ਹੈ।
ਦੇਰ ਰਾਤ ਮà©à©±à¨– ਮੰਤਰੀ ਮਨੋਹਰ ਲਾਲ ਖੱਟਰ ਦੇ ਪੋਰਟਫੋਲੀਓ 'ਚ CID ਨੂੰ ਸ਼ਾਮਲ ਕੀਤਾ ਗਿਆ।
ਮਹਿਕਮਾ ਖà©à©±à¨¸à©‡ ਜਾਣ ਤੋਂ ਪਹਿਲਾਂ ਹੀ ਗà©à¨°à¨¹à¨¿ ਮੰਤਰੀ ਅਨਿਲ ਵਿੱਜ ਨੇ ਖਦਸ਼ਾ ਜ਼ਾਹਿਰ ਕੀਤਾ
ਸੀ ਕਿ ਉਹਨਾਂ ਤੋਂ ਸੀਆਈਡੀ ਦਾ ਕੰਟà©à¨°à©‹à¨² ਵਾਪਸ ਲਿਆ ਜਾ ਸਕਦਾ ਹੈ। ਜਿਸ ਤੋਂ ਬਾਅਦ ਹà©à¨£
ਇਹ ਖਦਸ਼ੇ ਸੱਚ ਹੋ ਗਠਤੇ ਸੀਆਈਡੀ ਹà©à¨£ ਮà©à©±à¨– ਮੰਤਰੀ ਦੇ ਨਿਗਰਾਨੀ ਹੇਠਾਂ ਕੰਮ ਕਰੇਗੀ।
ਮਨੋਹਰ ਲਾਲ ਖੱਟਰ ਨੇ ਬà©à©±à¨§à¨µà¨¾à¨° ਦà©à¨ªà¨¹à¨¿à¨° ਹੀ ਇਸ ਦੇ ਸੰਕੇਤ ਦਿੰਦੇ ਹੋਠਕਿਹਾ ਸੀ ਕਿ
ਟੈਕਨੀਕਲ ਦਿੱਕਤਾਂ ਹà©à¨£ ਖ਼ਤਮ ਹੋ ਰਹੀਆਂ ਨੇ। ਅਨਿਲ ਵਿੱਜ ਨੇ ਦਾਅਵਾ ਕੀਤਾ ਸੀ ਕਿ
ਸੀਆਈਡੀ ਚੀਫ਼ ਉਹਨਾਂ ਨੂੰ ਅਣਦੇਖਾ ਕਰ ਰਿਹਾ ਤੇ ਸੂਬੇ ਦੀ ਕੋਈ ਵੀ ਖੂਫੀਆ ਜਾਣਕਾਰੀ
ਗà©à¨°à¨¹à¨¿ ਮੰਤਰਾਲੇ ਨੂੰ ਨਹੀਂ ਦਿੱਤੀ ਜਾ ਰਹੀ।
|