File Photo
ਸਵੇਰੇ ਜਦੋਂ ਸਹà©à¨°à©‡ ਘਰ ਵਾਲੇ ਉਨà©à¨¹à¨¾à¨‚ ਨੂੰ ਚਾਹ-ਪਾਣੀ ਦੇਣ ਲਈ ਪਹà©à©°à¨šà©‡ ਤਾਂ ਲਾੜੀ ਕਮਰੇ ਵਿਚ ਨਹੀਂ ਸੀ। ਸਹà©à¨°à©‡ ਘਰ ਵਾਲਿਆਂ ਨੇ ਘਰ ਦੇ ਚੱਪੇ-ਚੱਪੇ ਵਿਚੋਂ ਲਾੜੀ ਨੂੰ ਲੱà¨à¨¿à¨† ਪਰ ਉਸ ਦਾ ਕà©à¨ ਪਤਾ ਨਹੀਂ ਲੱਗ ਸਕਿਆ। ਲਾੜੀ ਦਾ ਇਲਜ਼ਾਮ ਹੈ ਕਿ ਵਿਆਹ ਦੀ ਪਹਿਲੀ ਰਾਤ ਦੋ ਨਕਾਬਪੋਸ਼ਾਂ ਨੇ ਉਸ ਨੂੰ ਅਗਵਾ ਕਰ ਲਿਆ ਤੇ 24 ਘੰਟੇ ਤਕ ਉਸ ਨੂੰ ਗੰਨੇ ਦੇ ਖੇਤ ਵਿਚ ਰੱਖਿਆ ਤੇ ਉਸ ਨਾਲ ਜਬਰ-ਜ਼ਨਾਹ ਕੀਤਾ।
Bride
ਲਾੜੀ ਦੇ ਗਾਇਬ ਹੋਣ ਦੀ ਗੱਲ ਉਸ ਦੇ ਪੇਕਿਆਂ ਨੂੰ ਦੱਸੀ ਗਈ ਤੇ ਉਹ ਵੀ ਮਿਲ ਕੇ ਲਾੜੀ ਨੂੰ ਲੱà¨à¨£ ਲੱਗ ਗà¨à¥¤ ਕਾਫੀ ਸਮੇਂ ਲਾੜੀ ਦੇ ਨਾ ਮਿਲਣ ਪਿੱਛੋਂ ਹਾਫਿਜ਼ਪà©à¨° ਥਾਣੇ ਵਿਚ ਗà©à©°à¨®à¨¶à©à¨¦à¨—à©€ ਦੀ ਰਿਪੋਰਟ ਦਰਜ ਕਰਵਾਈ ਗਈ। à¨à¨¤à¨µà¨¾à¨° ਦੀ ਸਵੇਰੇ ਇਹ ਘਟਨਾ ਉਸ ਸਮੇਂ ਨਵਾਂ ਮੋੜ ਲੈ ਗਈ ਜਦੋਂ ਲਾੜੀ ਹਾਪà©à©œ ਦਿਹਾਤੀ ਥਾਣਾ ਖੇਤਰ ਵਿਚੋਂ ਜਰਨੈਲੀ ਸੜਕ ਦੇ ਕੰਢੇ ’ਤੇ ਸ਼ੱਕੀ ਹਾਲਾਤ ਵਿਚ ਮਿਲੀ। ਲਾੜੀ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
The Bride
ਲਾੜੀ ਦਾ ਇਲਜ਼ਾਮ ਹੈ ਕਿ ਵਿਆਹ ਦੀ ਪਹਿਲੀ ਰਾਤ ਦੋ ਨਕਾਬਪੋਸ਼ਾਂ ਨੇ ਉਸ ਨੂੰ ਅਗਵਾ ਕਰ ਲਿਆ ਤੇ 24 ਘੰਟੇ ਤਕ ਉਸ ਨੇ ਗੰਨੇ ਦੇ ਖੇਤਾਂ ’ਚ ਰੱਖਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਵੱਡਾ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਸਹà©à¨°à©‡ ਘਰੋਂ ਪਹਿਲੀ ਰਾਤ ਗਾਇਬ ਹੋਈ ਲਾੜੀ ਉਥੋਂ 15 ਕਿਲੋਮੀਟਰ ਦੂਰ ਜਰਨੈਲੀ ਸੜਕ ਦੇ ਕੰਢੇ ਤੋਂ ਕਿਵੇਂ ਮਿਲੀ। ਪà©à¨²à¨¿à¨¸ ਦੇ ਅਧਿਕਾਰੀ ਰਾਕੇਸ਼ ਕà©à¨®à¨¾à¨° ਦਾ ਕਹਿਣਾ ਹੈ ਕਿ ਘਟਨਾ ਸ਼ੱਕੀ ਹੈ ਅਤੇ ਪੜਤਾਲ ਕਰ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।