IELTS ਵਾਲੀ ਨੂੰਹ ਨੂੰ ਬਾਹਰ à¨à©‡à¨œ ਕਸੂਤੇ ਫਸੇ ਪਿਓ ਪà©à©±à¨¤, ਨੂੰਹ ਨੇ ਚੜà©à¨¹à¨¾à¨‡à¨† ਚੰਨ, ਦੇਖੋ ਵੱਡੀ ਖ਼ਬਰ! |
ਮੋਗਾ:-24ਜਨਵਰੀ(ਮੀਡੀਆਦੇਸਪੰਜਾਬ)- ਪੰਜਾਬ ‘ਚ ਮà©à©°à¨¡à©‡ ਨੂੰ ਵਿਆਹà©à¨£ ਲਈ ਘਰਦੇ ਅੱਜ ਕੱਲ ਆਈਲਟਸ ਕੀਤੀ ਕà©à©œà©€ ਦੀ
à¨à¨¾à¨² ਕਰ ਰਹੇ ਹਨ ਤਾਂਕਿ ਉਹ ਉਨà©à¨¹à¨¾à¨‚ ਦੇ ਮà©à©°à¨¡à©‡ ਨੂੰ ਬਾਹਰ ਲੈ ਜਾਵੇ। ਕà©à©œà©€ ਦਾ ਸਾਰਾ
ਖਰਚਾ ਮà©à©°à¨¡à©‡ ਵਾਲੇ ਚà©à©±à¨•à¨¦à©‡ ਹਨ। ਕਈ ਕà©à©œà©€à¨†à¨‚ ਅਜਿਹੀਆਂ ਹਨ, ਜੋ ਆਪ ਬਾਹਰ ਜਾਣ ਤੋਂ ਬਾਅਦ
ਮà©à©°à¨¡à©‡ ਨੂੰ ਬà©à¨²à¨¾à¨‰à¨‚ਦੀਆਂ ਹੀ ਨਹੀਂ ਅਤੇ ਲੱਖਾਂ ਰà©à¨ªà¨ ਦੀ ਠੱ ਗੀ ਮਾਰ ਲੈਂਦੀਆਂ ਹਨ।
Photo ਅਜਿਹਾ ਹੀ ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਔਲਖ ਦਾ ਸਾਹਮਣੇ ਆਇਆ ਹੈ, ਜਿਥੇ ਆਈਲਟਸ ਕੀਤੀ ਕà©à©œà©€ ਨੇ ਮà©à©°à¨¡à©‡ ਨਾਲ ਵਿਆਹ ਕਰਵਾ ਬਾਹਰ ਬà©à¨²à¨¾à¨‰à¨£ ਦੇ ਨਾਂ ’ਤੇ 30 ਲੱਖ ਰà©à¨ªà¨ ਦੀ ਠੱਗੀ ਮਾਰੀ। ਜਾਣਕਾਰੀ ਅਨà©à¨¸à¨¾à¨° ਪਿੰਡ ਔਲਖ ਦੇ ਇਕ ਵਿਅਕਤੀ ਨੇ ਆਪਣੇ ਪà©à©±à¨¤à¨° ਨੂੰ ਸੈਟਲ ਕਰਨ ਲਈ ਮੋਗਾ ਦੇ ਪਿੰਡ ਧੂੜਕੋਟ ਰਣਸੀਂਹ ਪਿੰਡ ਦੀ ਕà©à©œà©€ ਨਾਲ ਰਿਸ਼ਤਾ ਕਰਵਾ ਉਸ ਨਾਲ ਦਿੱਤਾ। Photo ਵਿਆਹ ਤੋਂ ਪਹਿਲਾਂ ਮà©à©°à¨¡à©‡ ਤੇ ਕà©à©œà©€ ਵਾਲਿਆਂ ‘ਚ ਇਹ ਗੱਲ ਹੋਈ ਕਿ ਕà©à©œà©€ ਦੇ ਬਾਹਰ ਜਾਣ ਤੇ ਉਸ ਦੀ ਫੀਸ ਦਾ ਸਾਰਾ ਖਰਚਾ ਮà©à©°à¨¡à©‡ ਵਾਲੇ ਚà©à©±à¨•à¨£à¨—ੇ, ਜਿਸ ਤੋਂ ਬਾਅਦ ਕà©à©œà©€ ਮà©à©°à¨¡à©‡ ਨੂੰ ਬਾਹਰ ਆਪਣੇ ਕੋਲ ਬà©à¨²à¨¾à¨µà©‡à¨—ੀ। ਇਸ ਸ਼ਰਤ ਦੇ ਆਧਾਰ ’ਤੇ ਦੋਵਾਂ ਦਾ ਚਾਵਾਂ ਨਾਲ ਵਿਆਹ ਹੋ ਗਿਆ ਅਤੇ ਕà©à©œà©€ ਕà©à¨ ਸਮੇਂ ਬਾਅਦ ਬਾਹਰ ਚਲੀ ਗਈ। ਇਸ ਦੌਰਾਨ ਜਿਵੇਂ-ਜਿਵੇਂ ਸਮਾਂ ਪੈਂਦਾ ਰਿਹਾ ਕà©à©œà©€ ਨੇ ਮà©à©°à¨¡à©‡ ਨਾਲ ਹੋਲੀ-ਹੋਲੀ ਗੱਲਬਾਤ ਕਰਨੀ ਬੰਦ ਕਰ ਦਿੱਤੀ। Photo ਮà©à©°à¨¡à©‡ ਨੂੰ ਬਾਹਰ ਨਾ ਬà©à¨²à¨¾à¨‰à¨£ ਤੋਂ ਪਰੇਸ਼ਾਨ ਮà©à©°à¨¡à©‡ ਵਾਲਿਆਂ ਨੇ ਪà©à¨°à©ˆà¨¸ ਕਾਨਫਰੰਸ ਕੀਤੀ ਅਤੇ ਮੀਡੀਆ ਨੂੰ ਦà©à¨–ੜੇ ਸà©à¨£à¨¾à¨à¥¤ ਸ਼ਿਕਾਇਤਕਰਤਾ ਦਾ ਕਹਿਣਾ ਕਿ ਉਨà©à¨¹à¨¾à¨‚ ਨੇ ਪà©à¨²à¨¸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਬਾਹਰ ਜਾਣ ਦੀ ਕਾਹਲੀ 'ਚ ਲੋਕ ਠੱਗ à¨à¨œà©°à¨Ÿà¨¾à¨‚ ਦੀਆਂ ਚਾਲਾਂ ਨੂੰ ਨਹੀਂ ਸਮà¨à¨¦à©‡ ਅਤੇ ਲੱਖਾਂ ਰà©à¨ªà¨ à¨à¨œà©°à¨Ÿà¨¾à¨‚ ਦੀ ਤਲੀ 'ਤੇ ਧਰ ਦਿੰਦੇ ਹਨ। Photo ਜਿੰਨਾਂ ਦਾ ਸਹੀ ਢੰਗ ਨਾਲ ਵੀਜਾ ਲੱਗਦਾ ਹੈ, ਉਹ ਤਾਂ ਵਿਦੇਸ਼ਾਂ ਨੂੰ ਤà©à¨° ਜਾਂਦੇ ਹਨ ਪਰ ਜਿਹੜੇ ਠੱਗ à¨à¨œà©°à¨Ÿà¨¾à¨‚ ਦੇ ਅੜਿਕੇ ਆ ਜਾਂਦੇ ਹਨ, ਉਹ ਰà©à¨² ਜਾਂਦੇ ਹਨ। ਜ਼ਿਲਾ ਸà©à¨°à©€ ਮà©à¨•à¨¤à¨¸à¨° ਸਾਹਿਬ ਦੀ ਪà©à¨²à¨¸ ਨੇ ਕà©à¨ ਦਿਨਾਂ 'ਚ ਅਜਿਹੇ ਲੋਕਾਂ ਦੇ ਖਿਲਾਫ 6-7 ਪਰਚੇ ਦਰਜ ਕੀਤੇ ਹਨ, ਜਿੰਨਾਂ ਨੇ ਵਿਦੇਸ਼ à¨à©‡à¨œà¨£ ਦੇ ਨਾਂ 'ਤੇ ਲੋਕਾਂ ਤੋਂ ਲੱਖਾਂ ਰà©à¨ªà¨ ਵਸੂਲ ਕੀਤੇ ਸਨ। ਦਿਨੋਂ ਦਿਨ ਵਧ ਰਿਹਾ ਵਿਦੇਸ਼ ਜਾਣ ਜਾ ਰà©à¨à¨¾à¨¨ ਬੇਹੱਦ ਮਾੜਾ ਹੈ। à¨à¨¾à¨µà©‡à¨‚ ਲੋਕ ਇਹ ਕਹਿ ਕੇ ਆਪਣੇ ਪà©à©±à¨¤à¨¾à¨‚ ਧੀਆਂ ਨੂੰ ਵਿਦੇਸ਼ à¨à©‡à¨œ ਰਹੇ ਹਨ ਕਿ ਇਧਰ ਕੀ ਰੱਖਿਆ ਹੈ ਪਰ ਬੱਚਿਆਂ ਦਾ à¨à¨µà¨¿à©±à¨– ਬਣਾਉਣ ਲਈ ਸੋਚਣਾ ਜਰੂਰੀ ਹੈ। |