ਗਣਤੰਤਰ ਦਿਵਸ ਦੀ ਪਰੇਡ ਚ ਗੂੰਜਿਆ ਬਾਬੇ ਨਾਨਕ ਦਾ ਸੰਦੇਸ਼ |
ਨਵੀਂ ਦਿੱਲੀ:-26ਜਨਵਰੀ(ਮੀਡੀਆਦੇਸਪੰਜਾਬ)- ਪੂਰੇ ਦੇਸ਼ 'ਚ ਅੱਜ ਯਾਨੀ à¨à¨¤à¨µà¨¾à¨° ਨੂੰ 71ਵਾਂ ਗਣਤੰਤਰ ਦਿਵਸ ਮਨਾਇਆ ਜਾ
ਰਿਹਾ ਹੈ। ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਪੰਜਾਬ ਦੀ à¨à¨¾à¨•à©€ ਨੇ ਖੂਬ ਰੰਗ ਬੰਨà©à¨¹à¨¿à¨†à¥¤
ਪੰਜਾਬ ਦੀ à¨à¨¾à¨•à©€ ਸਿੱਖਾਂ ਦੇ ਪਹਿਲੇ ਗà©à¨°à©‚ ਸà©à¨°à©€ ਗà©à¨°à©‚ ਨਾਨਕ ਦੇਵ ਜੀ ਦੇ 550ਵੇਂ
ਪà©à¨°à¨•à¨¾à¨¶ ਪà©à¨°à¨¬ ਨੂੰ ਸਮਰਪਿਤ ਰਹੀ। ਇਕ à¨à¨¾à¨•à©€ ਰਾਹੀਂ ਗà©à¨°à©‚ ਜੀ ਦੇ ਇਨਸਾਨੀਅਤ ਦੇ ਸਿਧਾਂਤ
ਤੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਨੂੰ ਦਰਸਾਇਆ ਗਿਆ ਸੀ।
ਹਰਸਿਮਰਤ ਕੌਰ ਨੇ ਆਪਣੇ à¨à¨¤à©€à¨œà¨¿à¨†à¨‚ ਨਾਲ ਵੇਖੀ à¨à¨¾à¨•à©€
ਪੰਜਾਬ ਦੇ ਲੋਕ ਸੰਪਰਕ ਵਿà¨à¨¾à¨— ਨੇ ਇਹ à¨à¨¾à¨•à©€ ਤਿਆਰ ਕੀਤੀ ਸੀ। ਲਗਾਤਾਰ ਚੌਥੇ ਸਾਲ ਪੰਜਾਬ
ਦੀ à¨à¨¾à¨•à©€ ਇਸ ਵਾਰ ਗਣਤੰਤਰ ਦਿਵਸ ਦੀ ਪਰੇਡ 'ਚ ਸ਼ਾਮਲ ਹੋਈ ਹੈ ਅਤੇ ਅੱਜ ਦੀ ਇਸ à¨à¨¾à¨•à©€ ਨੇ
ਸਾਰਿਆਂ ਦਾ ਮਨ ਮੋਹ ਲਿਆ। ਫੂਡ ਪà©à¨°à©‹à¨¸à©ˆà¨¸à¨¿à©°à¨— ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ
ਆਪਣੇ à¨à¨¤à©€à¨œà¨¿à¨†à¨‚ ਨਾਲ ਪੰਜਾਬ ਦੀ à¨à¨¾à¨•à©€ ਵੇਖੀ। ਪਿਛਲੇ ਸਾਲ ਪੰਜਾਬ ਦੀ à¨à¨¾à¨•à©€ ਜਲà©à¨¹à¨¿à¨†à¨‚ਵਾਲਾ
ਬਾਗ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਸੀ ਅਤੇ ਉਹ ਸਾਰੀਆਂ à¨à¨¾à¨•à©€à¨†à¨‚ 'ਚੋਂ ਤੀਜੇ ਨੰਬਰ
'ਤੇ ਆਈ ਸੀ।
ਰਾਜਪਥ 'ਤੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਜਵਾਨ
ਉੱਥੇ ਹੀ ਅੱਜ ਰਾਜਪਥ 'ਤੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਜਵਾਨ ਵੀ 71ਵੇਂ
ਗਣਤੰਤਰ ਦਿਵਸ ਪਰੇਡ 'ਚ ਦਿਖਾਈ ਦਿੱਤੇ। ਇਸ ਰੈਜੀਮੈਂਟ ਦਾ ਆਦਰਸ਼-ਵਾਕ 'ਦੇਗ ਤੇਗ ਫ਼ਤਿਹ'
ਹੈ ਅਤੇ ਮੈਦਾਨ-à¨-ਜੰਗ 'ਚ ਜਾਣ ਲਈ 'ਬੋਲੇ ਸੋ ਨਿਹਾਲ, ਸਤਿ ਸà©à¨°à©€ ਅਕਾਲ' ਦਾ ਜੈਕਾਰਾ
ਲਗਾਇਆ ਜਾਂਦਾ ਹੈ।
|