Photo
ਉਨà©à¨¹à¨¾à¨‚ ਧਾਰਾ 370 ਖ਼ਤਮ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਆਜ਼ਾਦੀ ਦੇ ਸਮੇਂ ਤੋਂ ਹੀ ਸਮੱਸਿਆ ਸੀ। ਕà©à©±à¨ ਪਰਵਾਰਾਂ ਅਤੇ ਰਾਜਸੀ ਪਾਰਟੀਆਂ ਨੇ ਇਸ ਨੂੰ ਜਿਊਂਦੀ ਰਖਿਆ ਜਿਸ ਕਾਰਨ ਉਥੇ ਅਤਿਵਾਦ ਪੈਦਾ ਹੋਇਆ। ਉਨà©à¨¹à¨¾à¨‚ ਕੈਡੇਟਾਂ ਨੂੰ ਕਿਹਾ ਕਿ ਉਨà©à¨¹à¨¾à¨‚ ਦੀ ਸਰਕਾਰ ਦੇਸ਼ ਨੂੰ ਤੰਗ ਕਰ ਰਹੀਆਂ ਦਹਾਕਿਆਂ ਪà©à¨°à¨¾à¨£à©€à¨†à¨‚ ਸਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਕਰ ਰਹੀ ਹੈ।
Photo
ਮੋਦੀ ਨੇ ਕਿਹਾ ਕਿ ਉਨà©à¨¹à¨¾à¨‚ ਦੀ ਸਰਕਾਰ ਇਤਿਹਾਸਕ ਬੇਇਨਸਾਫ਼ੀ ਨੂੰ ਦਰà©à¨¸à¨¤ ਕਰਨ ਲਈ ਇਹ ਕਾਨੂੰਨ ਲੈ ਕੇ ਆਈ ਹੈ। ਪà©à¨°à¨§à¨¾à¨¨ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਦੇ ਫ਼ੈਸਲੇ ਨੂੰ ਜਿਹੜੇ ਲੋਕ ਫ਼ਿਰਕਾਪà©à¨°à¨¸à¨¤à©€ ਦਾ ਰੰਗ ਚੜà©à¨¹à¨¾ ਰਹੇ ਹਨ, ਉਨà©à¨¹à¨¾à¨‚ ਦਾ ਅਸਲੀ ਚਿਹਰਾ ਦੇਸ਼ ਵੇਖ ਵੀ ਰਿਹਾ ਹੈ ਅਤੇ ਸਮਠਵੀ ਰਿਹਾ ਹੈ। ਉਨà©à¨¹à¨¾à¨‚ ਕਿਹਾ ਕਿ ਸੀà¨à¨ ਦਾ ਵਿਰੋਧ ਅਜਿਹੇ ਲੋਕ ਕਰ ਰਹੇ ਹਨ ਜਿਨà©à¨¹à¨¾à¨‚ ਦà©à¨¶à¨®à¨£ ਸੰਪਤੀ ਕਾਨੂੰਨ ਦਾ ਵੀ ਵਿਰੋਧ ਕੀਤਾ ਸੀ।
Photo
ਉਨà©à¨¹à¨¾à¨‚ ਕਿਹਾ ਕਿ ਆਜ਼ਾਦੀ ਮਗਰੋਂ à¨à¨¾à¨°à¨¤ ਨੇ ਪਾਕਿਸਤਾਨ, ਬੰਗਲਾਦੇਸ਼, ਅਫ਼ਗ਼ਾਨਿਸਤਾਨ ਦੇ ਹਿੰਦੂਆਂ, ਸਿੱਖਾਂ ਅਤੇ ਹੋਰ ਘੱਟਗਿਣਤੀਆਂ ਨਾਲ ਵਾਅਦਾ ਕੀਤਾ ਸੀ ਕਿ ਲੋੜ ਪੈਣ 'ਤੇ ਉਹ à¨à¨¾à¨°à¨¤ ਆ ਸਕਦੇ ਹਨ। ਇਹੋ ਇੱਛਾ ਗਾਂਧੀ ਜੀ ਦੀ ਸੀ ਅਤੇ ਇਹੋ à¨à¨¾à¨µà¨¨à¨¾ 1950 ਵਿਚ ਨਹਿਰੂ ਲਿਆਕਤ ਸਮà¨à©Œà¨¤à©‡ ਦੀ ਵੀ ਸੀ।
Photo
ਮੋਦੀ ਨੇ ਕਿਹਾ, 'ਅਸੀਂ ਜਾਣਦੇ ਹਾਂ ਕਿ ਸਾਡਾ ਗà©à¨†à¨‚ਢੀ ਦੇਸ਼ ਸਾਡੇ ਕੋਲੋਂ ਤਿੰਨ ਜੰਗਾਂ ਹਾਰ ਚà©à©±à¨•à¨¾ ਹੈ। ਸਾਡੀਆਂ ਫ਼ੌਜਾਂ ਦà©à¨†à¨°à¨¾ ਉਸ ਨੂੰ ਹਰਾਉਣ ਵਿਚ ਦਸ ਦਿਨਾਂ ਤੋਂ ਜ਼ਿਆਦਾ ਸਮਾਂ ਨਹੀਂ ਲਗਦਾ।'
file photo
ਪਿਛਲੀਆਂ ਕੇਂਦਰ ਸਰਕਾਰ 'ਤੇ ਹੱਲਾ ਬੋਲਦਿਆਂ ਉਨà©à¨¹à¨¾à¨‚ ਕਿਹਾ ਕਿ ਫ਼ੌਜਾਂ ਜਦ ਕਾਰਵਾਈ ਲਈ ਕਹਿੰਦੀਆਂ ਸਨ ਤਾਂ ਸਰਕਾਰਾਂ ਪà©à¨°à¨µà¨¾à¨¨à¨—à©€ ਹੀ ਨਹੀਂ ਦਿੰਦੀਆਂ ਸਨ। ਉਨà©à¨¹à¨¾à¨‚ ਕਿਹਾ, 'ਅੱਜ ਨੌਜਵਾਨੀ ਸੋਚ ਹੈ। ਨੌਜਵਾਨ ਮਨ ਨਾਲ ਦੇਸ਼ ਅੱਗੇ ਵਧ ਰਿਹਾ ਹੈ।