ਨੇਹਾ ਕੱਕੜ ਤੇ ਆਦਿਤਿਆ ਫਰਵਰੀ 'ਚ ਕਰਵਾਉਣਗੇ ਵਿਆਹ, à¨à¨°à¨¾ ਟੋਨੀ ਕੱਕੜ ਨੇ ਕੀਤਾ ਕੰਫਰਮ |
ਨਵੀਂ ਦਿੱਲੀ :-08ਫਰਵਰੀ-20(ਮੀਡੀਆਦੇਸਪੰਜਾਬ)-ਮਸ਼ਹੂਰ ਬਾਲੀਵà©à©±à¨¡ ਗਾਇਕਾ ਨੇਹਾ ਕੱਕੜ ਤੇ ਆਦਿਤਿਆ ਨਾਰਾਇਣ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਜਾਂ ਨਹੀਂ, ਇਹ ਤਾਂ ਹਾਲੇ ਤੱਕ ਕੰਫਰਮ ਨਹੀਂ ਹੋਇਆ ਹੈ ਪਰ ਦੋਵਾਂ ਦੇ ਵਿਆਹ ਦੇ ਚਰਚੇ ਲੰਬੇ ਸਮੇਂ ਤੋਂ ਹਨ। ਨੇਹਾ ਫਿਲਹਾਲ ਸਿੰਗਿੰਗ ਰਿà¨à¨²à¨¿à¨Ÿà©€ ਸ਼ੋਅ 'ਇੰਡੀਅਨ ਆਇਡਲ 11' ਨੂੰ ਜੱਜ ਕਰ ਰਹੀ ਹਨ ਤੇ ਆਦਿਤਿਆ ਉਸ ਸ਼ੋਅ ਨੂੰ ਹੋਸਟ ਕਰ ਰਹੇ ਹਨ। ਦੋਵਾਂ ਵਿਚਕਾਰ ਵਿਆਹ ਦੇ ਚਰਚੇ ਵੀ ਇੱਥੋਂ ਸ਼à©à¨°à©‚ ਹੋਠਸਨ। ਸ਼ੋਅ ਹੋਸਟ ਕਰਨ ਦੌਰਾਨ ਆਦਿਤਿਆ ਕਈ ਵਾਰ ਨੇਹਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਚà©à©±à¨•à©‡ ਹਨ। ਹਾਲਾਂਕਿ ਨੇਹਾ ਨੇ ਕਦੇ ਪਰਦੇ 'ਤੇ ਆਦਿਤਿਆ ਦਾ ਪà©à¨°à¨ªà©‹à©›à¨¨ ਅਸੈਪਟ ਨਹੀਂ ਕੀਤਾ ਪਰ ਦੋਵਾਂ ਦੇ ਵਿਆਹ ਦੀਆਂ ਖਬਰਾਂ ਜ਼ੋਰ-ਸ਼ੋਰ ਨਾਲ ਸਾਹਮਣੇ ਆਉਣ ਲੱਗੀਆਂ ਹਨ।
ਹà©à¨£ ਇਨà©à¨¹à¨¾à¨‚ ਖਬਰਾਂ ਨੂੰ à¨à¨°à¨¾ ਟੋਨੀ ਕੱਕੜ ਨੇ ਵਿਰਾਮ ਦਿੱਤਾ ਹੈ ਤੇ ਦੋਵਾਂ ਦੇ ਵਿਆਹ ਦੀ
ਤਾਰੀਕ ਵੀ ਅਨਾਊਂਸ ਕਰ ਦਿੱਤੀ ਹੈ। ਜੀ ਹਾਂ, ਟੋਨੀ ਕੱਕੜ ਨੇ ਖà©à¨¦ ਆਪਣੀ à¨à©ˆà¨£ ਨੇਹਾ
ਕੱਕੜ ਦੇ ਵਿਆਹ ਦੀ ਤਾਰੀਕ ਦਾ ਖà©à¨²à¨¾à¨¸à¨¾ ਕੀਤਾ ਹੈ। ਟੋਨੀ ਨੇ ਆਪਣੇ ਇੰਸਟਾਗà©à¨°à¨¾à¨® 'ਤੇ ਇਕ
ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਨੇਹਾ, ਆਦਿਤਿਆ ਨਾਲ ਇਕ ਬੀਚ 'ਤੇ ਨਜ਼ਰ ਆ ਰਹੀ ਹੈ। ਇਸ
ਵੀਡੀਓ 'ਚ ਦਿਸ ਰਿਹਾ ਹੈ ਕਿ ਪਹਿਲਾਂ ਆਦਿਤਿਆ ਨੇਹਾ ਨਾਲ ਕà©à¨ ਰੋਮਾਂਟਿਕ ਗੱਲਾਂ ਕਰ
ਰਹੇ ਹਨ। ਇਸ ਤੋਂ ਬਾਅਦ ਟੋਨੀ ਕੱਕੜ ਉੱਥੇ ਆਉਂਦੇ ਹਨ ਤੇ ਕਹਿੰਦੇ ਹਨ ਕਿ ''ਮੈਂ ਸੋਚਿਆ
ਇਨà©à¨¹à¨¾à¨‚ ਦੋਵਾਂ ਦਾ ਵਿਆਹ ਹੋ ਰਿਹਾ ਹੈ 14 ਫਰਵਰੀ ਨੂੰ, ਉਸ ਤੋਂ ਪਹਿਲਾਂ ਮੈਂ ਇੱਥੇ
ਆਪਣਾ ਇਕ ਵੀਡੀਓ ਸ਼ੂਟ ਕਰ ਲਵਾਂ।''
ਇਸ ਤੋਂ ਬਾਅਦ ਟੋਨੀ ਕੱਕੜ ਤੇ ਨੇਹਾ ਕੱਕੜ ਆਪਣੇ ਅਪਕਮਿੰਗ ਸੌਂਗ 'ਗੋਆ ਬੀਚ' ਬਾਰੇ ਜਾਣਕਾਰੀ ਦਿੰਦੇ ਹਨ, ਜੋ 10 ਫਰਵਰੀ ਨੂੰ ਰਿਲੀਜ਼ ਹੋਣ ਵਾਲਾ ਹੈ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਟੋਨੀ ਤੇ ਨੇਹਾ ਨੇ, ਨਾਲ ਹੀ ਇਸ ਵਿਚ ਆਦਿਤਿਆ ਨਾਰਾਇਣ ਵੀ ਨਜ਼ਰ ਆਉਣਗੇ। |