ਦੋਸ਼ੀਆਂ ਨੂੰ ਫਾਂਸੀ ਦੇਣ ਚ ਦੇਰੀ ਨੂੰ ਲੈ ਕੇ ਨਿਰà¨à¨¯à¨¾ ਦੀ ਮਾਂ ਨੇ ਕੋਰਟ ਦੇ ਬਾਹਰ ਕੀਤਾ ਵਿਰੋਧ ਪà©à¨°à¨¦à¨°à¨¶à¨¨ |
ਨਵੀਂ ਦਿੱਲੀ:-12ਫਰਵਰੀ-20(ਮੀਡੀਆਦੇਸਪੰਜਾਬ)-
ਨਿਰà¨à¨¯à¨¾ ਦੀ ਮਾਂ ਨੇ ਆਪਣੀ ਬੇਟੀ ਨਾਲ ਹੋਠਅਪਰਾਧ ਦੇ ਮਾਮਲੇ 'ਚ ਚਾਰੇ ਦੋਸ਼ੀਆਂ ਨੂੰ
ਫਾਂਸੀ 'ਤੇ ਲਟਕਾਠਜਾਣ 'ਚ ਦੇਰੀ ਕੀਤੇ ਜਾਣ ਨੂੰ ਲੈ ਕੇ ਇੱਥੇ ਇਕ ਹੇਠਲੀ ਅਦਾਲਤ
ਕੰਪਲੈਕਸ ਦੇ ਬਾਹਰ ਬà©à©±à¨§à¨µà¨¾à¨° ਨੂੰ ਵਿਰੋਧ ਪà©à¨°à¨¦à¨°à¨¶à¨¨ ਕੀਤਾ। ਦਿੱਲੀ ਦੀ ਇਕ ਕੋਰਟ ਨੇ
ਨਿਰà¨à¨¯à¨¾ ਗੈਂਗਰੇਪ ਅਤੇ ਕਤਲ ਮਾਮਲੇ 'ਚ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਚਾਰੇ ਦੋਸ਼ੀਆਂ
'ਚੋਂ ਇਕ ਪਵਨ ਗà©à¨ªà¨¤à¨¾ ਨੂੰ ਇਕ
ਵਕੀਲ ਉਪਲੱਬਧ ਕਰਵਾਉਣ ਦੀ ਪੇਸ਼ਕੇਸ਼ ਕੀਤੀ। ਕੋਰਟ ਨੇ ਕਿਹਾ ਕਿ ਕੋਈ ਵੀ ਦੋਸ਼ੀ ਆਪਣੇ ਆਖਰੀ ਸਾਹ ਤੱਕ ਕਾਨੂੰਨੀ ਮਦਦ ਪਾਉਣ ਦਾ ਹੱਕਦਾਰ ਹੈ। ਇਸ ਤੋਂ ਬਾਅਦ ਨਿਰà¨à¨¯à¨¾ ਦੀ ਮਾਂ ਨੇ ਹੇਠਲੀ ਅਦਾਲਤ ਕੰਪਲੈਕਸ ਦੇ ਬਾਹਰ ਵਿਰੋਧ ਪà©à¨°à¨¦à¨°à¨¶à¨¨ ਕੀਤਾ।
Delhi: Parents of 2012 gang-rape victim and women rights activist Yogita Bhayana stage demonstration outside Patiala House Court, demanding hanging of convicts. pic.twitter.com/s9xRqExNx4 — ANI (@ANI) February 12, 2020 à¨à¨¡à©€à¨¶à¨¨ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਪਵਨ ਵਲੋਂ ਦੇਰੀ ਕਰਨ 'ਤੇ ਨਾਰਾਜ਼ਗੀ ਜਤਾਈ, ਜਿਸ ਨੇ ਕਿਹਾ ਕਿ ਉਸ ਨੇ ਆਪਣੇ ਪਹਿਲੇ ਵਾਲੇ ਵਕੀਲ ਨੂੰ ਹਟਾ ਦਿੱਤਾ ਹੈ ਅਤੇ ਨਵਾਂ ਵਕੀਲ ਕਰਨ ਲਈ ਉਸ ਨੂੰ ਸਮਾਂ ਚਾਹੀਦਾ। ਜ਼ਿਲਾ ਕਾਨੂੰਨੀ ਸੇਵਾ ਅਥਾਰਟੀ (ਡੀ.à¨à©±à¨².à¨à©±à¨¸.à¨.) ਨੇ ਪਵਨ ਦੇ ਪਿਤਾ ਨੂੰ ਵਕੀਲ ਚà©à¨£à¨¨ ਲਈ ਆਪਣੇ ਪੈਨਲ 'ਚ ਸ਼ਾਮਲ à¨à¨¡à¨µà©‹à¨•à©‡à¨Ÿà¨¾à¨‚ ਦੀ ਇਕ ਸੂਚੀ ਉਪਲੱਬਧ ਕਰਵਾਈ। ਨਿਰà¨à¨¯à¨¾ ਦੇ ਮਾਤਾ-ਪਿਤਾ ਅਤੇ ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਕੋਰਟ ਦਾ ਰà©à¨– ਕਰ ਕੇ ਦੋਸ਼ੀਆਂ ਵਿਰà©à©±à¨§ ਨਵਾਂ ਡੈੱਥ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਸੀ। ਪਵਨ ਗà©à¨ªà¨¤à¨¾ (25), ਵਿਨੇ ਕà©à¨®à¨¾à¨° ਸ਼ਰਮਾ (26), ਅਕਸ਼ੈ ਕà©à¨®à¨¾à¨° (31) ਅਤੇ ਮà©à¨•à©‡à¨¶ ਕà©à¨®à¨¾à¨° ਸਿੰਘ (32) ਨੂੰ ਇਕ ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਣੀ ਸੀ। ਦੂਜੀ ਵਾਰ ਡੈੱਥ ਵਾਰੰਟ 'ਤੇ ਰੋਕ ਲਗਾ ਦਿੱਤੀ ਗਈ ਸੀ। ਪਹਿਲੀ ਵਾਰ ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇਣ ਦਾ ਡੈੱਥ ਵਾਰੰਟ ਜਾਰੀ ਕੀਤਾ ਗਿਆ ਸੀ। ਇਸ 'ਤੇ 17 ਜਨਵਰੀ ਨੂੰ ਰੋਕ ਲੱਗਾ ਦਿੱਤੀ ਗਈ ਸੀ। ਉਸੇ ਦਿਨ ਫਿਰ ਉਨà©à¨¹à¨¾à¨‚ ਨੂੰ ਇਕ ਫਰਵਰੀ ਨੂੰ ਫਾਂਸੀ ਦੇਣ ਲਈ ਦੂਜਾ ਵਾਰੰਟ ਜਾਰੀ ਕੀਤਾ ਗਿਆ, ਜਿਸ 'ਤੇ ਕੋਰਟ ਨੇ 31 ਜਨਵਰੀ ਨੂੰ ਅਗਲੇ ਆਦੇਸ਼ ਤੱਕ ਰੋਕ ਲੱਗਾ ਦਿੱਤੀ ਸੀ। |