ਪà©à¨°à¨¾à¨— ਸ਼ਤਰੰਜ ਟੂਰਨਾਮੈਂਟ ਚ ਵਿਦਿਤ ਗà©à¨œà¨°à¨¾à¨¤à©€ ਦੀ ਜਿੱਤ ਨਾਲ ਸ਼à©à¨°à©‚ਆਤ |
ਪà©à¨°à¨¾à¨— :-13ਫਰਵਰੀ-20(ਮੀਡੀਆਦੇਸਪੰਜਾਬ)- à¨à¨¾à¨°à¨¤ ਦੇ ਵਿਦਿਤ ਸੰਤੋਸ਼ ਗà©à¨œà¨°à¨¾à¨¤à©€ ਨੇ ਇੱਥੇ ਪà©à¨°à¨¾à¨— ਸ਼ਤਰੰਜ
ਮਹਾਉਸਤਵ ਦੇ ਮਾਸਟਰਸ ਵਰਗ 'ਚ ਅਮਰੀਕਾ ਦੇ ਸੈਮ ਸ਼ੇਂਕਲੈਂਡ ਖਿਲਾਫ ਜਿੱਤ ਦੇ ਨਾਲ
ਸ਼à©à¨°à©‚ਆਤ ਕੀਤੀ। ਵਿਦਿਤ ਨੇ ਸੈਮ ਖਿਲਾਫ ਵਿਰੋਧੀ ਖਿਡਾਰੀ ਦੀ ਗਲਤੀ ਦਾ ਲਾਹਾ ਲੈਂਦੇ ਹੋà¨
32 ਚਾਲ 'ਚ ਜਿੱਤ ਦਰਜ ਕੀਤੀ। ਟੂਰਨਾਮੈਂਟ 'ਚ ਹਿੱਸਾ ਲੈ ਰਹੇ ਇਕ ਹੋਰ à¨à¨¾à¨°à¨¤à©€ ਪੀ.
ਹਰੀਕà©à¨°à¨¿à¨¶à¨¨à¨¾ ਨੇ ਬà©à©±à¨§à¨µà¨¾à¨° ਨੂੰ ਸਵੀਡਨ ਦੇ ਨਿਲਸ ਗà©à¨°à©ˆà¨‚ਡੇਲੀਅਮ ਦੇ ਨਾਲ 36 ਚਾਲ 'ਚ
ਡਰਾਅ ਖੇਡਿਆ।
ਵਿਦਿਤ ਅਤੇ ਹਹੀਕà©à¨°à¨¿à¨¶à¨¨à¨¾ ਨਵੇਂ ਫਿਡੇ ਰੈਂਕਿੰਗ 'ਚ à¨à¨¾à¨°à¨¤à©€ ਖਿਡਾਰੀਆਂ ਵਿਚਾਲੇ ਧਾਕੜ ਵਿਸ਼ਵਨਾਥਨ ਆਨੰਦ ਦੇ ਬਾਅਦ ਕà©à¨°à¨®à¨µà¨¾à¨° ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਪਹਿਲੇ ਦੌਰ 'ਚ ਪੋਲੈਂਡ ਦੇ ਚੋਟੀ ਦੇ ਦਰਜਾ ਪà©à¨°à¨¾à¨ªà¨¤ ਕà©à¨°à¨¿à¨¸à¨Ÿà©‹à¨« ਹà©à¨¡à¨¾ ਅਤੇ ਰੂਸ ਦੇ ਨਿਕਿਤਾ ਵਿਟਿਗੋਵਾ ਵੀ ਜਿੱਤ ਦਰਜ ਕਰਨ 'ਚ ਕਾਮਯਾਬ ਰਹੇ। ਦੂਜੇ ਦੌਰ 'ਚ ਵਿਦਿਤ ਦਾ ਸਾਹਮਣਾ ਡੇਵਿਡ à¨à¨‚ਟਨ ਗà©à¨ˆà¨œà¨¾à¨°à©‹ ਨਾਲ ਹੋਵੇਗਾ ਜਦਕਿ ਹਰੀ ਕà©à¨°à¨¿à¨¶à¨¨à¨¾ ਨੂੰ ਚੋਟੀ ਦਾ ਦਰਜਾ ਪà©à¨°à¨¾à¨ªà¨¤ ਹà©à¨¡à¨¾ ਨਾਲ à¨à¨¿à©œà¨¨à¨¾ ਹੈ। |