ਸਿਧਾਰਥ ਦੇ ਹੱਕ 'ਚ ਆਈ ਰਾਖੀ ਸਾਵੰਤ, ਦੱਸੀ 'ਬਿੱਗ ਬੌਸ' ਦੇ ਸਕà©à¨°à¨¿à¨ªà¨Ÿà¨¿à¨¡ ਹੋਣ ਦੀ ਸੱਚਾਈ |
ਮà©à©°à¨¬à¨ˆ :-15ਫਰਵਰੀ-20(ਮੀਡੀਆਦੇਸਪੰਜਾਬ)- ਰਿà¨à¨²à¨¿à¨Ÿà©€ ਟੀ. ਵੀ. ਸ਼ੋਅ 'ਬਿੱਗ ਬੌਸ 13' ਆਪਣੇ ਅੰਤਿਮ ਪੜà©à¨¹à¨¾à¨… 'ਤੇ ਆ ਗਿਆ ਹੈ।|ਸ਼ੋਅ ਦੇ ਫਾਈਨਲ 'ਚ ਇਸ ਵਾਰ 5 ਨਹੀਂ ਸਗੋਂ 6 ਕੰਟੈਸਟੈਂਟ ਹਨ, ਜਿਸ 'ਚ ਸਿਧਾਰਥ ਸ਼à©à¨•à¨²à¨¾, ਸ਼ਹਿਨਾਜ਼ ਗਿੱਲ, ਆਸਿਮ ਰਿਆਜ਼, ਰੇਸ਼ਮੀ ਦੇਸਾਈ, ਆਰਤੀ ਸਿੰਘ ਅਤੇ ਪਾਰਸ ਛਾਬੜਾ ਦੇ ਨਾਂ ਸ਼ਾਮਲ ਹਨ। ਵੋਟਿੰਗ ਲਾਇੰਸ ਵੀ ਖà©à©±à¨²à©à¨¹ ਚà©à©±à¨•à¨¿à¨†à¨‚ ਹੈ। ਦਰਸ਼ਕਾਂ ਇਹ ਜਾਨਣ ਲਈ ਬੇਸਬਰੀ ਨਾਲ ਇੰਤਜ਼ਾਰ ਰਹੇ ਹਨ ਕਿ ਕੌਣ ਇਸ ਵਾਰ 'ਬਿੱਗ ਬੌਸ 13'
ਦਾ ਜੇਤੂ ਬਣੇਗਾ। ਰਾਖੀ ਸਾਵੰਤ ਨੇ ਇੰਸਟਾਗà©à¨°à¨¾à¨® 'ਤੇ ਇਕ ਵੀਡੀਓ ਪੋਸਟ ਕੀਤਾ ਹੈ ਅਤੇ
ਸਿਧਾਰਥ ਸ਼à©à¨•à¨²à¨¾ ਦਾ ਸਮਰਥਨ ਕੀਤਾ ਹੈ। ਰਾਖੀ ਨੇ ਕਿਹਾ ਕਿ 'ਬਿੱਗ ਬੌਸ' ਬਿਲਕà©à¨² ਵੀ
ਸਕà©à¨°à¨¿à¨ªà¨Ÿ ਨਹੀਂ ਹੈ। ਰਾਖੀ ਨੇ ਦੱਸਿਆ ਕਿ ਉਹ ਵੀ ਬਿੱਗ ਬਾਸ ਦੀ ਹਿੱਸਾ ਰਹਿ ਚà©à©±à¨•à©€ ਹੈ।
ਉਨà©à¨¹à¨¾à¨‚ ਕਿਹਾ ਕਿ ਪਤਾ ਨਹੀਂ ਕਿਉਂ ਲੋਕਾਂ ਨੇ ਸਕà©à¨°à¨¿à¨ªà¨Ÿà¨¿à¨¡ ਦੀ ਰੱਟ ਲਾਈ ਹੋਈ ਹੈ। ਵੀਡੀਓ
'ਚ ਰਾਖੀ ਆਖ ਰਹੀ ਹੈ ਕਿ, ''ਮੈਂ ਦà©à¨¨à©€à¨†à¨‚ ਵਾਲਿਆ ਨੂੰ ਦੱਸਣਾ ਚਾਹà©à©°à¨¦à©€ ਹਾਂ ਕਿ ਮੈਂ
ਵੀ 'ਬਿੱਗ ਬੌਸ' 'ਚ ਗਈ ਹਾਂ ਅਤੇ ਬਿੱਗ ਬੌਸ ਬਿਲਕà©à¨² ਵੀ ਸਕà©à¨°à¨¿à¨ªà¨Ÿà¨¿à¨¡ ਨਹੀਂ ਹੈ। ਇਨਸਾਨ
ਜਿਵੇਂ ਦਾ ਹà©à©°à¨¦à¨¾ ਹੈ, ਉਵੇਂ ਦਾ ਹੀ ਦਿਸਦਾ ਹੈ। ਸਿਧਾਰਥ ਬਾਰੇ ਲੋਕਾਂ ਨੇ ਕੀ ਰੱਟ ਲਾਈ
ਹੈ। ਕੀ ਤà©à¨¸à©€à¨‚ ਸਿਧਾਰਥ ਬਾਰੇ ਜਾਣਦੇ ਹੋ? ਉਹ ਬਹà©à¨¤ ਚੰਗਾ ਲੜਕਾ ਹੈ। ਉਹ ਆਪਣੀ ਮਿਹਨਤ
ਨਾਲ ਅੱਗੇ ਵਧਿਆ ਹੈ ਅਤੇ ਉਸ ਨੂੰ ਕੋਈ ਡੇਗ ਨਹੀਂ ਸਕਦਾ, ਜਿਸ ਨਾਲ à¨à¨—ਵਾਨ ਹà©à©°à¨¦à¨¾ ਹੈ,
ਉਹ ਹਮੇਸ਼ਾ ਜਿੱਤਦਾ ਹੈ। ਰਾਖੀ ਨੇ ਕਿਹਾ ਕਿ ਮੈਂ ਦੂਜਿਆਂ ਬਾਰੇ ਨਹੀਂ ਬੋਲਾਂਗੀ ਕਿ ਕੌਣ
ਜਿੱਤੇਗਾ ਪਰ ਮੈਂ ਇੰਨਾਂ ਜ਼ਰੂਰ ਆਖਾਂਗੀ ਕਿ ਸਿਧਾਰਥ ਬਹà©à¨¤ ਚੰਗਾ ਇਨਸਾਨ ਹੈ। ਚੰਗਾ
ਇਨਸਾਨ ਉਹ ਹà©à©°à¨¦à¨¾ ਹੈ, ਜੋ ਦੋਸਤਾਂ ਦੀ, ਉਨà©à¨¹à¨¾à¨‚ ਦੇ ਘਰਵਾਲਿਆਂ ਅਤੇ ਸਾਰਿਆਂ ਦੀ ਇੱਜਤ
ਕਰੇ। ਜ਼ਿੰਦਗੀ 'ਚ ਉਤਾਰ ਚੜà©à¨¹à¨¾à¨… ਸਠਦੀ ਜ਼ਿੰਦਗੀ 'ਚ ਆਉਂਦੇ ਹਨ। ਬਿਗ ਬੌਸ ਸੀਜ਼ਨ 13 ਦਾ
ਜੇਤੂ ਕੌਣ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ।''
|