ਸਿੱਖ ਵਿਰੋਧੀ ਹਲਫੀਆ ਬਿਆਨ ਦਾਇਰ ਕਰਨਾ ਘਟੀਆ ਤੇ ਘਿਨੌਣੀ ਹਰਕਤ : ਸਿਰਸਾ |
ਜਲੰਧਰ :-20ਫਰਵਰੀ-20(ਮੀਡੀਆਦੇਸਪੰਜਾਬ)-
ਦਿੱਲੀ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ
ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਸਿੱਖ ਬੱਚਿਆਂ ਨੂੰ ਕੱਕਾਰ ਸਮੇਤ
ਪà©à¨°à©€à¨–ਿਆਵਾਂ 'ਚ ਬੈਠਣ ਦੇ ਵਿਰੋਧ ਵਿਚ ਹਲਫੀਆ ਬਿਆਨ ਦਾਇਰ ਕਰਨਾ ਘਟੀਆ ਅਤੇ ਘਿਨੌਣੀ
ਹਰਕਤ ਹੈ, ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ।
ਉਨà©à¨¹à¨¾à¨‚ ਨੇ ਦੱਸਿਆ ਕਿ ਕੱਕਾਰ ਧਾਰਨ ਕਰਨ ਵਾਲੇ ਬੱਚਿਆਂ ਨੂੰ ਪà©à¨°à©€à¨–ਿਆ 'ਚ ਬੈਠਣ ਤੋਂ ਰੋਕਣ ਦੇ ਮਾਮਲੇ 'ਤੇ ਦਿੱਲੀ ਗà©à¨°à¨¦à©à¨†à¨°à¨¾ ਕਮੇਟੀ ਵੱਲੋਂ ਦਾਇਰ ਅਦਾਲਤੀ ਮਾਣਹਾਨੀ ਦੇ ਕੇਸ ਦੀ ਅੱਜ ਸà©à¨£à¨µà¨¾à¨ˆ ਸੀ, ਜਿਸ ਦੌਰਾਨ ਕੇਜਰੀਵਾਲ ਸਰਕਾਰ ਨੇ ਹਲਫੀਆ ਬਿਆਨ ਦਾਇਰ ਕੀਤਾ ਹੈ ਕਿ ਕੱਕਾਰ ਕਿਉਂਕਿ ਮੈਟਲ ਦੀਆਂ ਵਸਤਾਂ ਹਨ, ਇਸ ਲਈ ਇਨà©à¨¹à¨¾à¨‚ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਨà©à¨¹à¨¾à¨‚ ਨਾਲ ਨਕਲ ਦਾ ਖਦਸ਼ਾ ਹੈ। ਉਨà©à¨¹à¨¾à¨‚ ਕਿਹਾ ਕਿ ਇਕ ਪਾਸੇ ਤਾਂ ਉਪ ਮà©à©±à¨– ਮੰਤਰੀ ਮਨੀਸ਼ ਸਿਸੋਦੀਆ ਪੱਤਰ ਲਿਖ ਕੇ ਕੱਕਾਰ ਧਾਰਨ ਕਰਨ ਵਾਲੇ ਬੱਚਿਆਂ ਨੂੰ ਪà©à¨°à©€à¨–ਿਆਵਾਂ ਵਿਚ ਬੈਠਣ ਦੀ ਆਗਿਆ ਦੇਣ ਦੀ ਗੱਲ ਕਰ ਰਹੇ ਹਨ ਜਦਕਿ ਦੂਜੇ ਪਾਸੇ ਅਜਿਹਾ ਹਲਫੀਆ ਬਿਆਨ ਦਾਇਰ ਕੀਤਾ ਗਿਆ ਹੈ ਜਦਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਿੱਖ ਅੰਮà©à¨°à¨¿à¨¤à¨§à¨¾à¨°à©€ ਵਿਦਿਆਰਥੀਆਂ ਨੂੰ ਕੱਕਾਰ ਸਮੇਤ ਪà©à¨°à©€à¨–ਿਆਵਾਂ 'ਚ ਬੈਠਣ ਦੀ ਆਗਿਆ ਦੇਣ ਲਈ ਤਿਆਰ ਹੈ।
ਉਨà©à¨¹à¨¾à¨‚ ਕਿਹਾ ਕਿ ਇਸ ਹਲਫੀਆ ਬਿਆਨ ਨੇ ਕੇਜਰੀਵਾਲ ਸਰਕਾਰ ਦੀ ਦੋਗਲੀ ਨੀਤੀ ਅਤੇ ਸਿੱਖ ਵਿਰੋਧੀ ਮਾਨਸਿਕਤਾ ਉਜਾਗਰ ਕਰ ਦਿੱਤੀ ਹੈ। ਉਨà©à¨¹à¨¾à¨‚ ਕਿਹਾ ਕਿ ਜੇਕਰ ਅੰਮà©à¨°à¨¿à¨¤à¨§à¨¾à¨°à©€ ਬੱਚਿਆਂ ਨੂੰ ਪà©à¨°à©€à¨–ਿਆਵਾਂ 'ਚ ਬੈਠਣ ਨਾ ਦਿੱਤਾ ਗਿਆ ਤਾਂ ਉਨà©à¨¹à¨¾à¨‚ ਦਾ à¨à¨µà¨¿à©±à¨– ਖਰਾਬ ਹੋਵੇਗਾ ਅਤੇ ਹੋਰ ਬੱਚੇ ਵੀ ਅੰਮà©à¨°à¨¿à¨¤ ਛਕਣ ਤੋਂ ਗà©à¨°à©‡à©› ਕਰਨ ਲੱਗ ਜਾਣਗੇ। ਇਹੀ ਘਟੀਆ ਸੋਚ ਮà©à©±à¨– ਮੰਤਰੀ ਅਰਵਿੰਦ ਕੇਜਰੀਵਾਲ ਦਾ ਨਿਸ਼ਾਨਾ ਹੈ। ਅਗਲੀ ਸà©à¨£à¨µà¨¾à¨ˆ 5 ਮਈ ਨੂੰ ਹੋਵੇਗੀ ਇਸ ਦੌਰਾਨ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਮਾਮਲੇ ਦੀ ਅਗਲੀ ਸà©à¨£à¨µà¨¾à¨ˆ 5 ਮਈ ਨੂੰ ਹੋਵੇਗੀ। ਉਨà©à¨¹à¨¾à¨‚ ਕਿਹਾ ਕਿ ਸਿੱਖ ਕੌਮ ਅਦਾਲਤੀ ਲੜਾਈ ਲੜ ਕੇ ਆਪਣਾ ਹੱਕ ਲੈ ਕੇ ਰਹੇਗੀ ਉਨà©à¨¹à¨¾à¨‚ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਜਰੀਵਾਲ ਸਰਕਾਰ ਦੀ ਦਲੀਲ ਹੈ ਕਿ ਹਵਾਈ ਜਹਾਜ਼ਾਂ ਵਿਚ ਉਚ ਸਕਿਓਰਿਟੀ ਵਾਲੇ ਯੰਤਰਾਂ ਕਾਰਣ ਕੱਕਾਰਾਂ ਦੀ ਛੋਟ ਦਿੱਤੀ ਜਾਂਦੀ ਹੈ ਜਦਕਿ ਸਰਕਾਰ ਖà©à¨¦ ਆਪਣੀ ਕਮਜ਼ੋਰੀ ਛà©à¨ªà¨¾ ਰਹੀ ਹੈ। ਉਨà©à¨¹à¨¾à¨‚ ਕਿਹਾ ਕਿ ਅਸੀਂ ਇਸ ਹਲਫੀਆ ਬਿਆਨ ਦਾ ਪà©à¨°à©›à©‹à¨° ਵਿਰੋਧ ਕਰਦੇ ਹਾਂ ਤੇ ਆਪਣੇ ਅਧਿਕਾਰਾਂ ਦੀ ਲੜਾਈ ਲੜ ਕੇ ਹੱਕ ਲੈ ਕੇ ਰਹਾਂਗੇ। |