ਤਿਹਾੜ ਜੇਲ ਨੇ ਨਿਰà¨à¨¯à¨¾ ਦੇ ਦੋਸ਼ੀਆਂ ਨੂੰ ਪà©à©±à¨›à¨¿à¨†- ਆਖਰੀ ਵਾਰ ਪਰਿਵਾਰ ਨੂੰ ਕਦੋਂ ਮਿਲਣਾ ਹੈ? |
ਨਵੀਂ ਦਿੱਲੀ :-22ਫਰਵਰੀ-20(ਮੀਡੀਆਦੇਸਪੰਜਾਬ)-
ਨਿਰà¨à¨¯à¨¾ ਕੇਸ 'ਚ ਚਾਰੇ ਦੋਸ਼ੀਆਂ ਨੂੰ ਤਿਹਾੜ ਜੇਲ ਪà©à¨°à¨¶à¨¾à¨¸à¨¨ ਨੇ ਲਿਖਤੀ ਤੌਰ 'ਤੇ ਸੂਚਨਾ
ਦਿੱਤੀ ਹੈ ਕਿ ਅੰਤਿਮ ਮà©à¨²à¨¾à¨•à¨¾à¨¤ ਜਦੋਂ ਕਰਨੀ ਹੋਵੇ, ਉਹ ਆਪਣੇ ਪਰਿਵਾਰ ਅਤੇ ਜੇਲ
ਪà©à¨°à¨¶à¨¾à¨¸à¨¨ ਨੂੰ ਦੱਸ ਦੇਣ। ਨਵੇਂ ਆਦੇਸ਼ 'ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਮà©à¨•à©‡à¨¶
ਅਤੇ ਪਵਨ ਆਖਰੀ ਮà©à¨²à¨¾à¨•à¨¾à¨¤ ਕਰ ਚà©à¨•à©‡ ਹਨ। ਦੋਸ਼ੀ ਅਕਸ਼ੇ ਅਤੇ ਵਿਨੇ ਨੂੰ ਵੀ ਪਰਿਵਾਰ
ਵਾਲਿਆਂ ਨਾਲ ਅੰਤਿਮ ਮà©à¨²à¨¾à¨•à¨¾à¨¤
ਲਈ ਕਿਹਾ ਜਾ ਚà©à¨•à¨¿à¨† ਹੈ। ਤਿਹਾੜ ਜੇਲ ਦੇ ਅਧਿਕਾਰੀਆਂ ਅਨà©à¨¸à¨¾à¨° ਦੋਸ਼ੀ ਮà©à¨•à©‡à¨¶ ਅਤੇ ਪਵਨ ਪਿਛਲੇ ਮਹੀਨੇ (ਇਕ ਫਰਵਰੀ ਨੂੰ ਫਾਂਸੀ ਦੇਣ ਦਾ ਫੈਸਲਾ ਹੋਣ ਤੋਂ ਪਹਿਲਾਂ) ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਚà©à¨•à©‡ ਹਨ। ਉੱਥੇ ਹੀ ਹà©à¨£ ਅਕਸ਼ੈ ਅਤੇ ਵਿਨੇ ਨੂੰ ਵੀ ਪà©à©±à¨›à¨¿à¨† ਗਿਆ ਹੈ ਕਿ ਉਹ ਆਖਰੀ ਵਾਰ ਆਪਣੇ ਪਰਿਵਾਰ ਵਾਲਿਆਂ ਨੂੰ ਕਦੋਂ ਮਿਲਣਾ ਚਾਹà©à©°à¨¦à©‡ ਹਨ।
ਤੀਜੀ ਵਾਰ ਜਾਰੀ ਕੀਤਾ ਗਿਆ ਹੈ ਡੈੱਥ ਵਾਰੰਟ ਦੱਸਣਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਨੂੰ ਤੀਜੀ ਵਾਰ ਡੈੱਥ ਵਾਰੰਟ ਜਾਰੀ ਕੀਤਾ ਹੈ। ਇਸ ਨਵੇਂ ਡੈੱਥ ਵਾਰੰਟ ਅਨà©à¨¸à¨¾à¨° ਚਾਰੇ ਦੋਸ਼ੀਆਂ ਨੂੰ 3 ਮਾਰਚ ਦੀ ਸਵੇਰ 6 ਵਜੇ ਤਿਹਾੜ ਜੇਲ 'ਚ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ 2 ਵਾਰ ਦੋਸ਼ੀਆਂ ਨੂੰ ਡੈੱਥ ਵਾਰੰਟ ਜਾਰੀ ਕੀਤਾ ਗਿਆ ਸੀ। ਸਠਤੋਂ ਪਹਿਲਾਂ 22 ਜਨਵਰੀ ਨੂੰ ਫਾਂਸੀ ਦੀ ਤਾਰੀਕ ਤੈਅ ਹੋਈ ਸੀ। ਦੂਜੀ ਵਾਰ ਇਕ ਫਰਵਰੀ ਨੂੰ ਫਾਂਸੀ ਦੀ ਤਾਰੀਕ ਤੈਅ ਕੀਤੀ ਗਈ ਸੀ ਪਰ ਦੋਸ਼ੀਆਂ ਦੇ ਵਕੀਲ ਨੇ ਕਾਨੂੰਨੀ ਦਾਅ ਪੇਚ ਲਗਾ ਕੇ ਇਸ ਨੂੰ ਰੱਦ ਕਰਵਾ ਦਿੱਤਾ ਸੀ। ਇਹ ਸੀ ਪੂਰਾ ਮਾਮਲਾ ਦੱਸਣਯੋਗ ਹੈ ਕਿ 16 ਦਸੰਬਰ 2012 ਨੂੰ 23 ਸਾਲਾ ਇਕ ਪੈਰਾ-ਮੈਡੀਕਲ ਵਿਦਿਆਰਥਣ ਆਪਣੇ ਦੋਸਤ ਨਾਲ ਦੱਖਣੀ ਦਿੱਲੀ ਦੇ ਮà©à¨¨à¨¿à¨°à¨•à¨¾ ਇਲਾਕੇ 'ਚ ਬੱਸ ਸਟੈਂਡ 'ਤੇ ਖੜà©à¨¹à©€ ਸੀ। ਦੋਵੇਂ ਫਿਲਮ ਦੇਖ ਕੇ ਘਰ ਆਉਣ ਲਈ ਪਬਲਿਕ ਟਰਾਂਸਪੋਟ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਉਹ ਉੱਥੋਂ ਲੰਘ ਰਹੀ ਇਕ ਪà©à¨°à¨¾à¨ˆà¨µà©‡à¨Ÿ ਬੱਸ 'ਚ ਸਵਾਰ ਹੋ ਗà¨à¥¤ ਇਸ ਚੱਲਦੀ ਬੱਸ 'ਚ ਨਾਬਾਲਗ ਸਮੇਤ 6 ਲੋਕਾਂ ਨੇ ਵਿਦਿਆਰਥਣ ਨਾਲ ਬੇਰਹਿਮ ਤਰੀਕੇ ਨਾਲ ਕà©à©±à¨Ÿà¨®à¨¾à¨° ਅਤੇ ਗੈਂਗਰੇਪ ਕੀਤਾ ਸੀ। ਇਸ ਤੋਂ ਬਾਅਦ ਉਨà©à¨¹à¨¾à¨‚ ਨੇ ਪੀੜਤਾ ਨੂੰ ਜ਼ਖਮੀ ਹਾਲਤ 'ਚ ਚੱਲਦੀ ਬੱਸ ਤੋਂ ਸà©à©±à¨Ÿ ਦਿੱਤਾ ਸੀ। ਬà©à¨°à©€ ਤਰà©à¨¹à¨¾à¨‚ ਜ਼ਖਮੀ ਪੀੜਤਾ ਨੂੰ ਬਿਹਤਰ ਇਲਾਜ ਲਈ ਸਿੰਗਾਪà©à¨° ਲਿਜਾਇਆ ਗਿਆ ਸੀ। ਜਿੱਥੇ 29 ਦਸੰਬਰ 2012 ਨੂੰ ਹਸਪਤਾਲ 'ਚ ਉਸ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਪੀੜਤਾ ਨੂੰ 'ਨਿਰà¨à¨¯à¨¾' ਨਾਂ ਦਿੱਤਾ ਗਿਆ ਸੀ। |