ਸਾਬਕਾ PM ਮਨਮੋਹਨ ਸਿੰਘ ਬੋਲੇ-ਰਾਸ਼ਟਰਵਾਦ ਤੇ à¨à¨¾à¨°à¨¤ ਮਾਤਾ ਦੀ ਜੈ ਦਾ ਹੋ ਰਿਹੈ ਗਲਤ ਇਸਤੇਮਾਲ |
ਨਵੀਂ ਦਿੱਲੀ :-22ਫਰਵਰੀ-20(ਮੀਡੀਆਦੇਸਪੰਜਾਬ)- à¨à¨¾à¨œà¨ªà¨¾ 'ਤੇ ਅਸਿੱਧੇ ਤੌਰ 'ਤੇ ਹਮਲਾ ਬੋਲਦੇ ਹੋਠਸਾਬਕਾ ਪà©à¨°à¨§à¨¾à¨¨ ਮੰਤਰੀ ਮਨਮੋਹਨ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ à¨à¨¾à¨°à¨¤ ਦੇ 'ਅੱਤਵਾਦੀ ਅਤੇ ਪੂਰੀ ਤਰà©à¨¹à¨¾à¨‚ à¨à¨¾à¨µà¨¨à¨¾à¨¤à¨®à¨•' ਵਿਚਾਰ ਦੇ ਨਿਰਮਾਣ ਲਈ ਰਾਸ਼ਟਰਵਾਦ ਅਤੇ 'à¨à¨¾à¨°à¨¤ ਮਾਤਾ ਦੀ ਜੈ' ਨਾਅਰੇ ਦੀ ਦà©à¨°à¨µà¨°à¨¤à©‹à¨‚ ਕੀਤੀ ਜਾ ਰਹੀ ਹੈ। ਸਿੰਘ ਨੇ ਜਵਾਹਰ ਲਾਲ ਨਹਿਰੂ ਦੇ
ਸ਼à©à¨•à¨°à¨—à©à¨œà¨¾à¨°à©€ ਤੇ à¨à¨¾à¨¶à¨£ 'ਤੇ ਆਧਾਰਿਤ ਇਕ ਕਿਤਾਬ ਦੀ ਘà©à©°à¨¢ ਚà©à¨•à¨¾à¨ˆ ਮੌਕੇ ਆਪਣੇ ਸੰਬੋਧਨ 'ਚ
ਕਿਹਾ ਕਿ ਜੇਕਰ à¨à¨¾à¨°à¨¤ ਦੀ ਰਾਸ਼ਟਰ ਦੇ ਸਮੂਹ 'ਚ ਉੱਜਵਲ ਲੋਕਤੰਤਰ ਦੇ ਰੂਪ 'ਚ ਪਛਾਣ ਹੈ,
ਜੇਕਰ ਉਸ ਨੂੰ ਮਹੱਤਵਪੂਰਣ ਗਲੋਬਲ ਸ਼ਕਤੀਆਂ 'ਚ ਇਕ ਮੰਨਿਆ ਜਾਂਦਾ ਹੈ ਤਾਂ ਪਹਿਲਾ ਪà©à¨°à¨§à¨¾à¨¨
ਮੰਤਰੀ ਹੀ ਸੀ ਜਿਨà©à¨¹à¨¾à¨‚ ਨੂੰ ਮà©à©±à¨– ਸ਼ਿਲਪੀ ਹੋਣ ਦੀ ਸਹਿਰਾ ਦਿੱਤਾ ਜਾਣਾ ਚਾਹੀਦਾ ਹੈ।ਸਿੰਘ
ਨੇ ਕਿਹਾ ਕਿ ਨਹਿਰੂ ਨੇ ਅਸ਼ਾਂਤ ਅਤੇ ਅਜੀਬ ਹਲਾਤਾਂ 'ਚ à¨à¨¾à¨°à¨¤ ਦੀ ਅਗਵਾਈ ਕੀਤੀ ਜਦੋਂ
ਦੇਸ਼ ਨੇ ਜ਼ਿੰਦਗੀ ਦੇ ਲੋਕਤਾਂਤਰਿਕ ਤਰੀਕੇ ਨੂੰ ਅਪਣਾਇਆ ਸੀ। ਜਿਸ 'ਚ ਵੱਖ-ਵੱਖ ਸਾਮਾਜਿਕ
ਅਤੇ ਸਿਆਸੀ ਵਿਚਾਰਾਂ ਦੀ ਵਿਵਸਥਾ ਕੀਤੀ ਸੀ। ਉਨà©à¨¹à¨¾à¨‚ ਕਿਹਾ ਕਿ à¨à¨¾à¨°à¨¤ ਜੀ ਧਰੋਹਰ 'ਤੇ
ਮਾਣ ਮਹਿਸੂਸ ਕਰਨ ਵਾਲੇ ਦੇਸ਼ ਦੇ ਪਹਿਲੇ ਪà©à¨°à¨§à¨¾à¨¨ ਮੰਤਰੀ ਨੇ ਉਸ ਨੂੰ ਸਮਰਪਿਤ ਕੀਤਾ ਅਤੇ
ਨਵੇਂ ਆਧà©à¨¨à¨¿à¨• à¨à¨¾à¨°à¨¤ ਦੀਆਂ ਜ਼ਰੂਰਤਾਂ ਨਾਲ ਉਸ ਦਾ ਤਾਲਮੇਲ ਬਿਠਾਇਆ।
|