ਕਾਂਗਰਸੀਆਂ ਨਾਲ ਜà©à©œà©€à¨†à¨‚ ਹੋਈਆਂ ਨੇ ਟਕਸਾਲੀਆਂ ਦੀਆਂ ਤਾਰਾਂ : ਜਨਮੇਜਾ ਸਿੰਘ ਸੇਖੋਂ |
ਤਲਵੰਡੀ ਸਾਬੋ :-24ਫਰਵਰੀ-20(ਮੀਡੀਆਦੇਸਪੰਜਾਬ)- ਬਠਿੰਡਾ 'ਚ 1 ਮਾਰਚ ਨੂੰ ਸ਼à©à¨°à©‹à¨®à¨£à©€ ਅਕਾਲੀ ਦਲ (ਬ) ਵੱਲੋਂ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਦੀ ਪੋਲ ਖੋਲà©à¨¹à¨£ ਲਈ ਰੋਸ ਰੈਲੀ ਰੱਖੀ ਗਈ ਹੈ, ਜਿਸ ਦੇ ਸਬੰਧ ਵਿਚ ਅੱਜ ਸ਼à©à¨°à©‹à¨®à¨£à©€ ਅਕਾਲੀ ਦਲ ਦੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵੱਲੋਂ ਮੋੜ ਮੰਡੀ ਵਿਖੇ ਮੀਟਿੰਗ ਕਰਨ ਲਈ ਪà©à©±à¨œà©‡ ਸਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਠਟਕਸਾਲੀਆਂ ਵੱਲੋਂ ਕੀਤੀਆਂ ਜਾ ਰਹੀਆਂ
ਰੈਲੀਆਂ ਦੇ ਸਬੰਧ ਵਿਚ ਕਿਹਾ ਕਿ ਢੀਂਡਸਾ ਵੱਲੋਂ ਸੰਗਰੂਰ ਅਤੇ ਅੰਮà©à¨°à¨¿à¨¤à¨¸à¨° ਵਿਚ ਕੀਤੀ ਗਈ
ਰੈਲੀ ਵਿਚ ਸਿਰਫ 5-7 ਟਕਸਾਲੀ ਹੀ ਸਨ ਜਦਕਿ ਬਾਕੀ ਸਾਰੇ ਕਾਂਗਰਸੀ ਸਨ। ਉਨà©à¨¹à¨¾à¨‚ ਕਿਹਾ
ਕਿ ਟਕਸਾਲੀਆਂ ਦੀਆਂ ਤਾਰਾਂ ਕਾਂਗਰਸੀਆਂ ਨਾਲ ਜà©à©œà©€à¨†à¨‚ ਹੋਈਆਂ ਹਨ ਅਤੇ ਇਹ ਦੋਵੇਂ ਮਿਲ ਕੇ
ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ 'ਤੇ ਕਬਜ਼ਾ ਕਰਨਾ ਚਾਹà©à©°à¨¦à©‡ ਹਨ ਪਰ ਪੰਜਾਬ ਦੇ
ਲੋਕਾਂ ਨੇ ਅਜਿਹਾ ਕਦੇ ਨਹੀਂ ਹੋਣ ਦੇਣਾ। ਉਨà©à¨¹à¨¾à¨‚ ਕਿਹਾ ਕਿ ਸ਼à©à¨°à©‹à¨®à¨£à©€ ਅਕਾਲੀ ਦਲ ਇਕੋ ਇਕ
ਪਾਰਟੀ ਹੈ ਜੋ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਪਹਿਲਾਂ ਵੀ ਲੜਦੀ ਰਹੀ ਹੈ ਅਤੇ ਅੱਜ
ਵੀ ਲੜ ਰਹੀ ਹੈ। ਉਥੇ ਹੀ ਉਨà©à¨¹à¨¾à¨‚ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ 'ਆਪ' 'ਚ ਚਲੇ ਵੀ
ਜਾਂਦੇ ਹਨ ਤਾਂ ਇਸ ਨਾਲ ਉਨà©à¨¹à¨¾à¨‚ ਨੂੰ ਕੋਈ ਫਰਕ ਨਹੀਂ ਪੈਣਾ।
ਉਥੇ ਹੀ ਉਨà©à¨¹à¨¾à¨‚ ਕੈਪਟਨ ਸਰਕਾਰ 'ਤੇ ਵਰà©à¨¹à¨¦à©‡ ਹੋਠਕਿਹਾ ਕਿ ਪਿਛਲੇ ਤਿੰਨ ਸਾਲਾਂ 'ਚ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਸਾਬਤ ਹੋਈ ਹੈ। ਕੈਪਟਨ ਵੱਲੋਂ ਸੂਬਾ ਵਾਸੀਆਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਗਠਵਾਅਦਿਆਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਉਲਟ ਉਨà©à¨¹à¨¾à¨‚ 'ਤੇ ਹੋਰ ਬੋਠਪਾਠਜਾ ਰਹੇ ਹਨ। ਉਨà©à¨¹à¨¾à¨‚ ਕਿਹਾ ਕਿ ਪੰਜਾਬ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਦੱਸ ਦੇਈਠਕਿ ਸ਼à©à¨°à©‹à¨®à¨£à©€ ਅਕਾਲੀ ਦਲ (ਬ) ਵੱਲੋਂ ਪਾਰਟੀ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 1 ਮਾਰਚ ਨੂੰ ਬਠਿੰਡਾ ਵਿਚ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਦੀ ਪੋਲ ਖੋਲà©à¨¹à¨£ ਲਈ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਅੱਜ ਜਨਮੇਜਾ ਸਿੰਘ ਸੇਖੋਂ ਮੋੜ ਮੰਡੀ ਪà©à©±à¨œà©‡ ਸਨ, ਜਿੱਥੇ ਉਨà©à¨¹à¨¾à¨‚ ਨੇ ਮੀਟਿੰਗ ਕਰਕੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। |