ਦਿੱਲੀ ਹਿੰਸਾ : ਪੀੜਤਾਂ ਨੂੰ 25-25 ਹਜ਼ਾਰ ਰà©à¨ªà¨ ਦੇਵੇਗੀ ਕੇਜਰੀਵਾਲ ਸਰਕਾਰ |
ਨਵੀਂ ਦਿੱਲੀ:-28ਫਰਵਰੀ-20(ਮੀਡੀਆਦੇਸਪੰਜਾਬ)- ਦਿੱਲੀ ਦੇ ਮà©à©±à¨– ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਿੰਸਾ ਪੀੜਤਾਂ ਦੀ ਮਦਦ ਲਈ ਅਸੀਂ ਬਹà©à¨¤ ਵੱਡੇ ਪੱਧਰ 'ਤੇ ਖਾਣਾ ਪਹà©à©°à¨šà¨¾ ਰਹੇ ਹਨ। ਜਿਨà©à¨¹à¨¾à¨‚ ਲੋਕਾਂ ਦੇ ਘਰ ਪੂਰੀ ਤਰà©à¨¹à¨¾à¨‚ ਨਾਲ ਸੜ ਗਠਹਨ, ਉਨà©à¨¹à¨¾à¨‚ ਦੇ ਰਹਿਣ ਲਈ 9 ਰੈਣ ਬਸੇਰਿਆਂ ਦੀ ਵਿਵਸਥਾ ਕੀਤੀ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਕੱਲ ਯਾਨੀ ਸ਼ਨੀਵਾਰ ਦà©à¨ªà¨¹à¨¿à¨° ਤੋਂ ਅਜਿਹੇ
ਲੋਕਾਂ ਨੂੰ ਜਿਨà©à¨¹à¨¾à¨‚ ਦੇ ਘਰ ਪੂਰੀ ਤਰà©à¨¹à¨¾à¨‚ ਸੜ ਗਠਹਨ, ਉਨà©à¨¹à¨¾à¨‚ ਨੂੰ ਤà©à¨°à©°à¨¤ ਪੈਸੇ ਦੀ
ਜ਼ਰੂਰਤ ਹੈ, ਉਨà©à¨¹à¨¾à¨‚ ਨੂੰ 25-25 ਹਜ਼ਾਰ ਰà©à¨ªà¨ ਦੇਣੇ ਸ਼à©à¨°à©‚ ਕਰ ਦੇਵਾਂਗੇ। ਉਨà©à¨¹à¨¾à¨‚ ਦਾ
ਬਕਾਇਆ ਪੈਸਾ 2 ਤੋਂ 3 ਦਿਨ 'ਚ ਨਿਰੀਖਣ ਕਰ ਕੇ ਦੇਣ ਦੀ ਕੋਸ਼ਿਸ਼ ਕਰਾਂਗੇ।
ਦੱਸਣਯੋਗ ਹੈ ਕਿ ਦਿੱਲੀ ਹਿੰਸਾ 'ਚ ਹà©à¨£ ਤੱਕ 39 ਲੋਕਾਂ ਦੀ ਮੌਤ ਹੋ ਚà©à¨•à©€ ਹੈ ਅਤੇ 200 ਤੋਂ ਵਧ ਲੋਕ ਜ਼ਖਮੀ ਹਨ। ਜ਼ਖਮੀਆਂ 'ਚੋਂ ਕਈ ਲੋਕਾਂ ਦੀ ਹਾਲਤ ਨਾਜ਼à©à¨• ਬਣੀ ਹੋਈ ਹੈ। ਫਿਲਹਾਲ ਹਾਲਾਤ ਕੰਟਰੋਲ 'ਚ ਹਨ ਅਤੇ ਜਾਂਚ ਲਈ ਕà©à¨°à¨¾à¨ˆà¨® ਬਰਾਂਚ ਦੇ ਅਧੀਨ ਇਕ ਵਿਸ਼ੇਸ਼ ਜਾਂਚ ਟੀਮ (à¨à©±à¨¸.ਆਈ.ਟੀ.) ਦਾ ਗਠਨ ਕੀਤਾ ਗਿਆ ਹੈ। ਹà©à¨£ ਤੱਕ 106 ਲੋਕਾਂ ਨੂੰ ਗà©à¨°à¨¿à¨«à¨¤à¨¾à¨° ਕੀਤਾ ਜਾ ਚà©à¨•à¨¿à¨† ਹੈ। |