ਬੇਹੱਦ ਆਕਰਸ਼ਿਤ ਹੈ ਸਰਗà©à¨£ ਮਹਿਤਾ ਦਾ ਇਹ ਅੰਦਾਜ਼, ਦੇਖੋ ਤਸਵੀਰਾਂ |
ਜਲੰਧਰ :-28ਫਰਵਰੀ-20(ਮੀਡੀਆਦੇਸਪੰਜਾਬ)- ਪਾਲੀਵà©à©±à¨¡ ਅਦਾਕਾਰਾ ਸਰਗà©à¨£ ਮਹਿਤਾ ਲਗਾਤਾਰ 3
ਵਾਰ ਪੰਜਾਬੀ ਫਿਲਮਾਂ 'ਚ ਬੈਸਟ ਅਦਾਕਾਰਾ ਦਾ à¨à¨µà¨¾à¨°à¨¡ ਹਾਸਲ ਕਰ ਚà©à©±à¨•à©€ ਹੈ। ਆਪਣੀ
ਅਦਾਕਾਰੀ ਨਾਲ ਦਰਸ਼ਕਾਂ ਨੂੰ ਆਪਣਾ ਮà©à¨°à©€à¨¦ ਬਣਾਉਣ ਵਾਲੀ ਸਰਗà©à¨£ ਮਹਿਤਾ ਸੋਸ਼ਲ ਮੀਡੀਆ 'ਤੇ
ਕਾਫੀ à¨à¨•à¨Ÿà¨¿à¨µ ਰਹਿੰਦੀ ਹੈ।
ਉਹ ਆਪਣੇ ਪà©à¨°à¨¶à©°à¨¸à¨•à¨¾à¨‚ ਨਾਲ ਆਪਣੇ ਹਸੀਨ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨà©à¨¹à¨¾à¨‚ ਨੇ ਆਪਣੀਆਂ ਕà©à¨ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨà©à¨¹à¨¾à¨‚ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਠਕਿ ਅਕਸਰ ਹੀ ਸਰਗà©à¨£ ਆਪਣੇ ਪਤੀ ਰਵੀ ਦà©à¨¬à©‡ ਨਾਲ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਸ਼ੇਅਰ ਕਰਕੇ ਸà©à¨°à¨–ੀਆਂ 'ਚ ਆ ਜਾਂਦੀ ਹੈ। ਸਰਗà©à¨£ ਦੀ ਅਦਾਕਾਰੀ ਨੂੰ ਨਾ ਸਿਰਫ ਦਰਸ਼ਕਾਂ ਵਲੋਂ ਸਗੋਂ ਕਈ ਬਾਲੀਵà©à¨¡ ਸਿਤਰਿਆਂ ਵਲੋਂ ਵੀ ਪਸੰਦ ਕੀਤਾ ਜਾਂਦਾ ਹੈ। ਸਰਗà©à¨£ ਟਿਕ ਟੋਕ 'ਤੇ ਵੀ ਕਾਫੀ ਫੇਮਸ ਹੈ, ਜਿਸ ਦੀਆਂ ਵੀਡੀਓਜ਼ ਉਹ ਇੰਸਟਾਗà©à¨°à¨¾à¨® 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਦੱਸਣਯੋਗ ਹੈ ਕਿ 'ਕਿਸਮਤ', 'ਅੰਗਰੇਜ', 'ਲਵ ਪੰਜਾਬ', 'ਲਹੌਰੀà¨' ਅਤੇ 'ਕਾਲਾ ਸ਼ਾਹ ਕਾਲਾ' ਵਰਗੀਆਂ ਸà©à¨ªà¨°à¨¹à¨¿à©±à¨Ÿ ਫਿਲਮਾਂ ਦੇਣ ਵਾਲੀ ਸਰਗà©à¨£ ਮਹਿਤਾ ਦਾ ਚà©à©±à¨²à¨¬à©à¨²à¨¾ ਅੰਦਾਜ਼ ਹਰ ਵਾਰ ਦਰਸ਼ਕਾਂ ਵਿਚਕਾਰ ਆਕਰਸ਼ਿਤ ਦਾ ਕੇਂਦਰ ਬਣਿਆ ਰਹਿੰਦਾ ਹੈ। ਸਰਗà©à¨£ ਮਹਿਤਾ ਪੰਜਾਬੀ ਇੰਡਸਟਰੀ ਦਾ ਵੱਡਾ ਨਾਂ ਬਣ ਗਿਆ ਹੈ। ਸਰਗà©à¨£ ਮਹਿਤਾ ਤੇ ਰਵੀ ਦà©à¨¬à©‡ ਪਹਿਲੀ ਵਾਰ ਜੀ. ਟੀ. ਵੀ. ਦੇ ਸ਼ੋਅ 12/24 ਕਰੋਲ ਬਾਗ 'ਚ ਨਜ਼ਰ ਆਠਸਨ। ਇਸ ਸ਼ੋਅ 'ਚ ਰਵੀ ਤੇ ਸਰਗà©à¨£ ਨੇ ਪਤੀ-ਪਤਨੀ ਦਾ ਕਿਰਦਾਰ ਨਿà¨à¨¾à¨‡à¨† ਸੀ। ਇਸ ਸ਼ੋਅ ਤੋਂ ਰਵੀ ਤੇ ਸਰਗà©à¨£ ਦੀ ਲਵ ਸਟੋਰੀ ਸ਼à©à¨°à©‚ ਹੋਈ ਸੀ। ਇਸ ਤੋਂ ਬਾਅਦ ਰਵੀ ਦà©à¨¬à©‡ ਤੇ ਸਰਗà©à¨£ ਮਹਿਤਾ 'ਨੱਚ ਬੱਲੀਠ5' 'ਚ ਨਜ਼ਰ ਆਠਸਨ। ਦਸੰਬਰ 2013 'ਚ ਸਰਗà©à¨£ ਤੇ ਰਵੀ ਨੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ। |