Thappad Movie Review : ਕਈ ਲੋਕਾਂ ਦੀ ਸੋਚ 'ਤੇ ਕਰਾਰੀ ਸੱਟ ਮਾਰਦੀ ਹੈ ਫਿਲਮ 'ਥੱਪੜ' |
ਬੈਨਰ:-28ਫਰਵਰੀ-20(ਮੀਡੀਆਦੇਸਪੰਜਾਬ)- ਬਨਾਰਸ ਮੀਡੀਆ ਵਰਕਸ, ਟੀ-ਸੀਰੀਜ਼
ਨਿਰਮਾਤਾ- à¨à©‚ਸ਼ਣ ਕà©à¨®à¨¾à¨°, ਕà©à¨°à¨¿à¨¶à¨¨ ਕà©à¨®à¨¾à¨° ਤੇ ਅਨà©à¨à¨µ ਸਿਨà©à¨¹à¨¾ ਨਿਰਦੇਸ਼ਕ- ਅਨà©à¨à¨µ ਸਿਨà©à¨¹à¨¾ ਸਟਾਰ ਕਾਸਟ- ਤਾਪਸੀ ਪਨੂੰ, ਪਾਵੇਲ ਗà©à¨²à¨¾à¨Ÿà©€, ਰਤਨਾ ਪਾਠਕ ਸ਼ਾਹ, ਦੀਆ ਮਿਰਜ਼ਾ
ਬਾਲੀਵà©à©±à¨¡ ਅਦਾਕਾਰਾ ਤਾਪਸੀ ਪਨੂੰ ਦੀ ਫਿਲਮ 'ਥੱਪੜ' ਅੱਜ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚà©à©±à¨•à©€ ਹੈ। 'ਮà©à¨²à¨•' ਅਤੇ 'ਅਰਟੀਕਲ 15' ਜਿਹੀਆਂ ਫਿਲਮਾਂ ਬਣਾਉਣ ਵਾਲੇ ਅਨà©à¨à¨µ ਸਿਨà©à¨¹à¨¾ ਫਿਰ ਕà©à¨°à¨¾à¨‚ਤੀ ਦੇ ਮੂਡ 'ਚ ਹਨ ਅਤੇ ਤਾਪਸੀ ਆਪਣੀ ਅਦਾਕਾਰੀ ਦੀ ਤਾਕਤ ਇਸ ਫਿਲਮ ਵਿਚ ਦਿਖਾਉਂਦੀ ਨਜ਼ਰ ਆਵੇਗੀ। ਇਸ ਫਿਲਮ ਦੀ ਕਹਾਣੀ ਇਕ ਗੈਰਤਮੰਦ ਔਰਤ ਅੰਮà©à¨°à¨¿à¨¤à¨¾ ਦੀ ਹੈ, ਜੋ ਵਿਆਹà©à¨¤à¨¾ ਜ਼ਿੰਦਗੀ 'ਚ ਬਹà©à¨¤ ਖà©à¨¶ ਹੈ ਪਰ ਇਕ ਪਾਰਟੀ ਵਿਚ ਪਤੀ ਵਿਕਰਮ ਵੱਲੋਂ ਮਾਰਿਆ ਗਿਆ ਇਕ ਕਰਾਰਾ ਥੱਪੜ ਉਸ ਦੀ ਜ਼ਿੰਦਗੀ ਬਦਲ ਦਿੰਦਾ ਹੈ। ਵਿਕਰਮ ਦਾ ਕਿਰਦਾਰ ਪਾਵੇਲ ਗà©à¨²à¨¾à¨Ÿà©€ ਨਿà¨à¨¾ ਰਹੇ ਹਨ। ਉਨà©à¨¹à¨¾à¨‚ ਨਾਲ ਰਤਨਾ ਪਾਠਕ ਸ਼ਾਹ, ਤਨਵੀ ਆਜ਼ਮੀ, ਦੀਆ ਮਿਰਜ਼ਾ, ਰਾਮ ਕਪੂਰ ਅਤੇ ਕà©à¨®à©à¨¦ ਮਿਸ਼ਰਾ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ।
ਕਹਾਣੀ 'ਥੱਪੜ' ਇਕ ਔਰਤ ਦੇ ਆਤਮ ਸਨਮਾਨ ਦੀ ਕਹਾਣੀ ਹੈ। ਅੰਮà©à¨°à¨¿à¨¤à¨¾ (ਤਾਪਸੀ ਪਨੂੰ) ਅਤੇ ਵਿਕਰਮ (ਪਾਵੇਲ ਗà©à¨²à¨¾à¨Ÿà©€) ਦੋਵੇਂ ਆਪਣੀ ਵਿਆਹà©à¨¤à¨¾ ਜ਼ਿੰਦਗੀ 'ਚ ਕਾਫੀ ਖà©à¨¶ ਹਨ। ਵਿਕਰਮ ਇਕ ਇੱਛਾਵਾਦੀ ਹੈ ਜਦੋਂਕਿ ਅੰਮà©à¨°à¨¿à¨¤à¨¾ ਹਾਊਸ ਵਾਈਫ ਬਣ ਕੇ ਕਾਫੀ ਖà©à¨¶ ਹੈ। ਦੋਵੇਂ ਇਕ-ਦੂਜੇ ਨੂੰ ਬਹà©à¨¤ ਪਿਆਰ ਕਰਦੇ ਹਨ ਪਰ ਇਕ ਦਿਨ ਦੋਵਾਂ ਦੀ ਜ਼ਿੰਦਗੀ 'ਚ à¨à©‚ਚਾਲ ਆ ਜਾਂਦਾ ਹੈ। ਦਰਅਸਲ, ਪਾਰਟੀ 'ਚ ਵਿਕਰਮ ਦੀ ਇਕ ਵਿਅਕਤੀ ਨਾਲ ਗਰਮਾਗਰਮੀ ਹੋ ਜਾਂਦੀ ਹੈ। ਉਸ ਦੌਰਾਨ ਦੋਵਾਂ ਨੂੰ ਰੋਕਣ ਦੇ ਮਕਸਦ ਨਾਲ ਵਿਚ-ਵਿਚਾਲੇ ਆਈ ਅੰਮà©à¨°à¨¿à¨¤à¨¾ ਨੂੰ ਵਿਕਰਮ ਗà©à©±à¨¸à©‡ 'ਚ ਸਾਰਿਆਂ ਸਾਹਮਣੇ ਥੱਪੜ ਮਾਰ ਦਿੰਦਾ ਹੈ। ਇਸ ਥੱਪੜ ਨਾਲ ਅੰਮà©à¨°à¨¿à¨¤à¨¾ ਨੂੰ ਕਾਫੀ ਦà©à©±à¨– ਪਹà©à©°à¨šà¨¦à¨¾ ਹੈ ਤੇ ਉਹ ਵਿਕਰਮ ਤੋਂ ਤਲਾਕ ਲੈਣ ਬਾਰੇ ਸੋਚਦੀ ਹੈ। ਕੀ ਅੰਮà©à¨°à¨¿à¨¤à¨¾ ਵਿਕਰਮ ਤੋਂ ਤਲਾਕ ਲੈ ਲਵੇਗੀ ਜਾਂ ਨਹੀਂ? ਆਪਣੇ ਅਪਮਾਨ ਨੂੰ à¨à©à©±à¨² ਕੇ ਵਿਕਰਮ ਨਾਲ ਰਹਿਣ ਦਾ ਫੈਸਲਾ ਕਰਦੀ ਹੈ? ਇਹੀ ਸਠਕà©à¨ ਫਿਲਮ 'ਚ ਦਿਖਾਇਆ ਗਿਆ ਹੈ। |