ਸੰਦਲੀ-ਸੰਦਲੀ ਮੇਰੇ ਨੈਣਾਂ ਵਿੱਚੋਂ
ਅੱਜ ਦਿਸਦਾ ਅਜਬ ਖ਼à©à¨®à¨¾à¨° à¨à¥¤
ਵੱਲ ਸ਼ੀਸ਼ੇ ਦੇ ਜਦ ਵੀ ਮà©à©±à¨– ਤੱਕਾਂ
ਵਿੱਚੋਂ ਦਿਸਦਾ ਮੈਨੂੰ ਸੋਹਣਾ ਯਾਰ à¨à¥¤
ਸਾਰੀ ਰਾਤ ਲੰਘਾਈ ਅੱਖੀਆਂ ਤਾਂਈ
ਬਲਦਾ ਦੀਵਾ ਰਿਹਾ ਸਾਰੀ ਰਾਤ ਮਾਹੀ
ਚੰਨ ਛਿਪਿਆ ਰਿਹਾ ਓਹਲੇ ਬੱਦਲਾਂ ਦੇ
ਤੂੰ ਵੀ ਪਾਈ ਨਾ ਮà©à©œ ਕੇ à¨à¨¾à¨¤ ਮਾਹੀ।
ਨਾ ਮੈਂ ਹੀਰ ਸਲੇਟੀ ਨਾ ਹੀ ਸੋਹਣੀ ਆਂ
ਨਾ ਹੀ ਰੂਪ ਮੇਰੇ ਦੇ ਕੋਈ ਚਰਚੇ ਨੇ
ਮੈਂਡਾ ਰਾਂà¨à¨¾ ਤà©à¨¹à©€à¨“ਂ ਮਹੀਂਵਾਲ ਹੋਇਓਂ
ਕਾਹਤੋਂ ਪਾਠਫਿਰ ਇਸ਼ਕੇ 'ਚ ਪਰਚੇ ਨੇ।
ਕਰ - ਕਰ ਉਡੀਕ ਮੇਰੇ ਨੈਣ ਥੱਕੇ
ਬਹà©à¨¤à¨¾ ਔਖਾ ਹੋਇਆ ਇੰਤਜ਼ਾਰ ਮਾਹੀ
ਫà©à©±à¨Ÿ ਪਈਆਂ ਨੇ ਮà©à©±à¨¢ ਤੋਂ ਕਰà©à©°à¨¬à¨²à¨¾à¨‚ ਫਿਰ
ਪਾ ਜਾ ਫੇਰਾ; ਆਵੇ ਮà©à©œ ਕੇ ਬਹਾਰ ਮਾਹੀ।
*ਹਰਸ਼ ਮਿਹਰ* 02 mar 2o