ਜਰਮਨ ਦੀ ਚਾਂਸਲਰ à¨à¨‚ਜਲਾ ਨਾਲ ਮੰਤਰੀ ਨੇ ਹੱਥ ਮਿਲਾਉਣ ਤੋਂ ਕੀਤੀ ਨਾਂਹ, ਹੋਈ... Impress |
ਬਰਲਿਨ :-03ਮਾਰਚ-20(ਮੀਡੀਆਦੇਸਪੰਜਾਬ)- ਜਰਮਨ ਦੇ ਗà©à¨°à¨¹à¨¿ ਮੰਤਰੀ ਹੋਰਸਟ ਸ਼ੀਹੋਫਰ ਨੇ ਆਪਣੀ ਬੌਸ ਚਾਂਸਲਰ à¨à¨‚ਜਲਾ ਮਰਕੇਲ ਨਾਲ ਹੱਥ ਮਿਲਾਉਣ ਤੋਂ ਮਨਾਂ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ à¨à¨‚ਜਲਾ ਮਰਕੇਲ ਵਲੋਂ ਹੱਥ ਮਿਲਾਉਣ ਲਈ ਸ਼ੀਹੋਫਰ ਵੱਲ ਆਪਣਾ ਹੱਥ ਵਧਾਇਆ ਜਾਂਦਾ ਹੈ ਤਾਂ ਜਰਮਨ ਦੇ ਮੰਤਰੀ ਨੇ ਇਹ
ਇਸ਼ਾਰਾ ਕੀਤਾ ਕਿ ਉਹ ਹੱਥ ਮਿਲਾਉਣ ਵਿਚ ਇੰਟਰਸਟਡ ਨਹੀਂ ਹਨ। ਇਹ ਦੇਖ ਕੇ ਉਥੇ ਖੜà©à¨¹à©‡ ਲੋਕ
ਹੱਸ ਪà¨à¥¤ ਅੰਗਰੇਜ਼ੀ ਅਖਬਾਰ ਮà©à¨¤à¨¾à¨¬à¨• ਮਰਕੇਲ ਨੂੰ ਮੰਤਰੀ ਦੀ à¨à¨‚ਟੀ-ਕੀਟਾਣੂੰ ਫੈਲਣ ਤੋਂ
ਰੋਕਣ ਦੀ ਤਕਨੀਕ ਤੋਂ ਬਹà©à¨¤ ਇੰਪà©à¨°à©ˆà¨¸ ਹੋਈ, ਜਿਸ ਦੀ ਉਨà©à¨¹à¨¾à¨‚ ਨੇ ਸ਼ਲਾਘਾ ਵੀ ਕੀਤੀ ਅਤੇ
ਕਿਹਾ ਕਿ ਸ਼ੀਹੋਫਰ ਵਲੋਂ ਜੋ ਵੀ ਕੀਤਾ ਜਾ ਰਿਹਾ ਹੈ ਉਹ ਬਹà©à¨¤ ਵਧੀਆ ਹੈ।ਸ਼ੀਹੋਫਰ ਨੇ ਬਾਅਦ
ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨà©à¨¹à¨¾à¨‚ ਨੇ ਹੱਥ ਮਿਲਾਉਣ ਤੋਂ ਇਸ ਲਈ
ਮਨਾਂ ਕਰ ਦਿੱਤਾ ਕਿਉਂਕਿ ਇਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਉਪਾਅ ਹਨ। ਉਨà©à¨¹à¨¾à¨‚ ਕਿਹਾ ਕਿ
ਇਹ ਵਾਇਰਸ ਵà©à¨¹à¨¾à¨¨ ਸ਼ਹਿਰ ਤੋਂ ਸ਼à©à¨°à©‚ ਹੋਇਆ ਅਤੇ ਦà©à¨¨à©€à¨† ਦੇ ਹਰ ਸ਼ਹਿਰ ਤੱਕ ਲਗà¨à¨— ਪਹà©à©°à¨š
ਚà©à©±à¨•à¨¾ ਹੈ ਸਿਰਫ ਅੰਟਾਰਕਟਿਕਾ ਨੂੰ ਛੱਡ ਕੇ। ਮਰਕੇਲ ਜਦੋਂ ਇਲੈਕਟà©à¨°à©‹à¨² ਡਿਸਟà©à¨°à¨¿à¨•à¨Ÿ (ਚੋਣ
ਹਲਕੇ) ਈਸਟਰਨ ਜਰਮਨੀ ਵਿਖੇ ਗਈ ਤਾਂ ਉਨà©à¨¹à¨¾à¨‚ ਨੇ ਹੱਥ ਨਾ ਮਿਲਾਉਣ ਵਾਲੀ ਪਾਲਸੀ ਹੀ
ਲਾਗੂ ਕਰ ਦਿੱਤੀ। ਜਰਮਨੀ ਵਿਚ 157 ਨਵੇਂ ਮਾਮਲਿਆਂ ਦੀ ਪà©à¨¶à¨Ÿà©€ ਹੋ ਚà©à©±à¨•à©€ ਹੈ
|