ਲੈਂਡਿੰਗ ਸਮੇਂ ਮਿੱਟੀ ਚ ਧਸਿਆ CM ਜੈਰਾਮ ਦਾ ਹੈਲੀਕਾਪਟਰ, ਟਲਿਆ ਹਾਦਸਾ |
ਨਾਹਨ :-15ਮਾਰਚ-20(ਮੀਡੀਆਦੇਸਪੰਜਾਬ)- ਹਿਮਾਚਲ ਪà©à¨°à¨¦à©‡à¨¶ ਦੇ ਮà©à©±à¨– ਮੰਤਰੀ ਜੈਰਾਮ ਠਾਕà©à¨° ਦਾ
ਹੈਲੀਕਾਪਟਰ ਉਸ ਸਮੇਂ ਹਾਦਸਾਗà©à¨°à¨¸à¨¤ ਹੋਣ ਤੋਂ ਬਚ ਗਿਆ ਜਦ ਅੱਜ à¨à¨¾à¨µ à¨à¨¤à¨µà¨¾à¨° ਜ਼ਿਲਾ
ਸਿਰਮੌਰ ਦੇ ਪਾਉਂਟਾ ਸਾਹਿਬ 'ਚ ਲੈਂਡਿਗ ਸਮੇਂ ਦੇ ਟਾਇਰ ਮਿੱਟੀ 'ਚ ਧੱਸ ਗà¨à¥¤ ਇਸ ਦੌਰਾਨ
ਹੈਲੀਕਾਪਟਰ ਬੇਕਾਬੂ ਹੋ ਗਿਆ ਤੇ ਉਸ ਦਾ ਇਕ ਹਿੱਸਾ ਜ਼ਮੀਨ ਨਾਲ ਲੱਗ ਗਿਆ ਪਰ ਵੱਡਾ
ਹਾਦਸਾ ਹੋਣ ਤੋਂ ਟਲ ਗਿਆ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਹਫੜਾ-ਦਫਰੀ ਮਚ ਗਈ। ਪà©à¨°à¨¶à¨¾à¨¸à¨¨
ਸਮੇਤ à¨à¨¾à¨œà¨ªà¨¾ ਅਹà©à¨¦à©‡à¨¦à¨¾à¨°à¨¾à¨‚ ਦੇ ਵੀ ਹੱਥ-ਪੈਰ ਫà©à©±à¨² ਗà¨à¥¤ ਦੱਸਿਆ ਜਾ ਰਿਹਾ ਹੈ ਕਿ ਮà©à©±à¨–
ਮੰਤਰੀ ਜੈਰਾਮ ਠਾਕà©à¨° ਨਾਲ ਮੰਤਰੀ ਮੰਡਲ ਦੇ ਸੀਨੀਅਰ ਮੈਂਬਰ ਵੀ ਮੌਜੂਦ ਸਨ।
ਦੱਸਣਯੋਗ ਹੈ ਕਿ ਮà©à©±à¨– ਮੰਤਰੀ ਅੱਜ ਪਾਉਂਟਾ ਸਾਹਿਬ 'ਚ ਸ਼à©à¨°à©‚ ਹੋਈ ਵਰਕਿੰਗ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਪਹà©à©°à¨šà©‡ ਸਨ। ਹੈਲੀਕਾਪਟਰ ਸੈਕੰਡਰੀ ਵਿਦਿਆਲਾ ਤਾਰੂਵਾਲਾ 'ਚ ਲੈਂਡ ਹੋਇਆ ਸੀ। ਹਾਲਾਂਕਿ ਇਸ ਦੌਰਾਨ ਕੋਈ ਵੀ ਅਣਸà©à¨–ਾਵੀਂ ਘਟਨਾ ਨਹੀਂ ਘਟੀ ਤੇ ਮà©à©±à¨– ਮੰਤਰੀ ਸਮੇਤ ਹੋਰ ਆਗੂ ਤà©à¨°à©°à¨¤ ਹੈਲੀਕਾਪਟਰ ਤੋਂ ਬਾਹਰ ਆ ਗà¨à¥¤ ਇਸ ਤੋਂ ਬਾਅਦ ਸਥਾਨਕ ਲੀਡਰਾਂ ਦਾ ਧੰਨਵਾਦ ਕਰਦੇ ਹੋਠਪà©à¨°à©‹à¨—ਰਾਮ ਵਾਲੀ ਥਾਂ ਲਈ ਰਵਾਨਾ ਹੋ ਗà¨à¥¤ |