ਕੋਰੋਨਾ ਵਾਇਰਸ : ਕੋਰਟ ਨੇ ਜੇਲਾਂ ਚ ਸਮਰੱਥਾ ਤੋਂ ਵਧ ਕੈਦੀਆਂ ਦੇ ਮਾਮਲੇ ਚ ਖà©à¨¦ ਲਿਆ ਨੋਟਿਸ |
ਨਵੀਂ ਦਿੱਲੀ :-16ਮਾਰਚ-20(ਮੀਡੀਆਦੇਸਪੰਜਾਬ)- ਸà©à¨ªà¨°à©€à¨® ਕੋਰਟ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਪਰਿਪੇਖ 'ਚ ਦੇਸ਼ ਦੀਆਂ ਜੇਲਾਂ 'ਚ ਸਮਰੱਥਾ ਤੋਂ ਵਧ ਕੈਦੀ ਹੋਣ ਅਤੇ ਉਨà©à¨¹à¨¾à¨‚ 'ਚ ਸਹੂਲਤਾਂ ਦਾ ਸੋਮਵਾਰ ਨੂੰ ਖà©à¨¦ ਨੋਟਿਸ ਲਿਆ। ਚੀਫ ਜਸਟਿਸ à¨à©±à¨¸.à¨. ਬੋਬੜੇ ਅਤੇ ਜੱਜ à¨à©±à¨². ਨਾਗੇਸ਼ਵਰ ਰਾਵ ਦੀ ਬੈਂਚ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪà©à¨°à¨¦à©‡à¨¶à¨¾à¨‚ 'ਚ ਜੇਲ ਡਾਇਰੈਕਟਰ ਜਨਰਲਾਂ ਅਤੇ ਮà©à©±à¨– ਸਕੱਤਰਾਂ ਨੂੰ ਨੋਟਿਸ ਜਾਰੀ ਕੀਤੇ। ਕੋਰਟ ਨੇ ਇਨà©à¨¹à¨¾à¨‚ ਸਾਰਿਆਂ ਨੂੰ 20 ਮਾਰਚ ਤੱਕ ਇਹ ਦੱਸਣ ਦਾ ਨਿਰਦੇਸ਼ ਦਿੱਤਾ ਹੈ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਥਿਤੀ ਨਾਲ ਨਜਿੱਠਣ ਲਈ ਕੀ ਕਦਮ ਚà©à©±à¨•à©‡ ਗਠਹਨ। ਕੋਰਟ ਨੇ ਸਾਰੇ
ਸੂਬਿਆਂ ਅਤੇ ਕੇਂਦਰ ਸ਼ਾਸਿਤ ਪà©à¨°à¨¦à©‡à¨¶à¨¾à¨‚ ਨੂੰ ਕਿਹਾ ਕਿ ਉਹ ਇਸ ਮਾਮਲੇ 'ਚ ਸà©à¨ªà¨°à©€à¨® ਕੋਰਟ ਦੀ ਮਦਦ ਲਈ 23 ਮਾਰਚ ਨੂੰ ਇਕ-ਇਕ ਅਧਿਕਾਰੀ ਤਾਇਨਾਤ ਕਰਨ। ਸà©à¨ªà¨°à©€à¨®
ਕੋਰਟ ਨੇ ਕਿਹਾ ਕਿ ਜੇਲਾਂ 'ਚ ਸਮਰੱਥਾ ਤੋਂ ਵਧ ਕੈਦੀ ਹੋਣ ਅਤੇ ਇਨà©à¨¹à¨¾à¨‚ 'ਚ ਉਪਲੱਬਧ
ਸਹੂਲਤਾਵਾਂ ਦੇ ਮਾਮਲੇ ਦਾ ਖà©à¨¦ ਨੋਟਿਸ ਲੈਣ ਦੇ ਕਾਰਨਾਂ ਨੂੰ ਵੀ ਦੱਸਿਆ ਜਾਵੇਗਾ। ਕੋਰਟ
ਨੇ ਦੇਸ਼ ਦੀਆਂ ਜੇਲਾਂ 'ਚ ਸਮਰੱਥਾ ਤੋਂ ਵਧ ਕੈਦੀਆਂ ਦੇ ਹੋਣ 'ਤੇ ਚਿੰਤਾ ਜ਼ਾਹਰ ਕੀਤੀ ਅਤੇ
ਕਿਹਾ ਕਿ ਵੱਡੀ ਸਮੱਸਿਆ ਹੈ ਅਤੇ ਇਹ ਕੋਰੋਨਾ ਵਾਇਰਸ ਫੈਲਣ ਦਾ ਵੱਡਾ ਕਾਰਨ ਹੋ ਸਕਦਾ
ਹੈ। ਸà©à¨ªà¨°à©€à¨® ਕੋਰਟ ਨੇ ਕਿਹਾ ਕਿ ਇਸ ਸਥਿਤੀ ਨੂੰ ਦੇਖਦੇ ਹੋਠਸਾਨੂੰ ਕà©à¨ ਦਿਸ਼ਾ-ਨਿਰਦੇਸ਼
ਤਿਆਰ ਕਰਨੇ ਹੋਣਗੇ। ਇਹੀ ਨਹੀਂ, ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜੇਲਾਂ 'ਚ ਸਮਰੱਥਾ ਤੋਂ
ਵਧ ਕੈਦੀ ਹੋਣ ਦੇ ਮਾਮਲੇ 'ਚ ਵੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਜ਼ਰੂਰਤ ਹੈ। ਕੋਰਟ ਨੇ
ਕਿਹਾ ਕਿ ਕà©à¨ ਸੂਬਿਆਂ ਨੇ ਮਹਾਮਾਰੀ ਕੋਵਿਡ-19 ਦੇ ਮੱਦੇਨਜ਼ਰ ਕਦਮ ਚà©à©±à¨•à©‡ ਹਨ ਪਰ ਕà©à¨
ਰਾਜ ਅਜਿਹੇ ਵੀ ਹਨ, ਜਿਨà©à¨¹à¨¾à¨‚ ਨੇ ਉੱਚਿਤ ਉਪਾਅ ਨਹੀਂ ਕੀਤੇ ਹਨ।
|