ਲੰਬੇ ਅਰਸੇ ਬਾਅਦ ਨਵਜੋਤ ਸਿੱਧੂ ਤੇ ਕੈਪਟਨ ਨੇ ਤੋੜੀ ਚà©à©±à¨ª, ਦਿੱਤਾ ਵੱਡਾ ਬਿਆਨ |
ਚੰਡੀਗੜà©à¨¹ :-16ਮਾਰਚ-20(ਮੀਡੀਆਦੇਸਪੰਜਾਬ)- ਪਿਛਲੇ ਲੰਬੇ ਸਮੇਂ ਤੋਂ ਨਵਜੋਤ ਸਿੱਧੂ ਨਾਲ
ਚੱਲਦੇ ਆ ਰਹੇ ਤਲਖ ਰਿਸ਼ਤਿਆਂ ਦਰਮਿਆਨ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ
ਫਿਰ ਸਿੱਧੂ 'ਤੇ ਪà©à¨°à¨¤à©€à¨•à¨¿à¨°à¨¿à¨† ਦਿੱਤੀ ਹੈ। ਦਰਅਸਲ ਕਾਂਗਰਸ ਸਰਕਾਰ ਦੇ ਤਿੰਨ ਸਾਲ ਪੂਰੇ
ਹੋਣ 'ਤੇ ਸਰਕਾਰ ਦਾ ਰਿਪੋਰਟ ਲੈ ਕੇ ਆਠਮà©à©±à¨– ਮੰਤਰੀ ਕੋਲੋਂ ਜਦੋਂ ਨਵਜੋਤ ਸਿੱਧੂ
ਸੰਬੰਧੀ ਸਵਾਲ ਪà©à©±à¨›à¨¿à¨† ਗਿਆ ਤਾਂ ਉਨà©à¨¹à¨¾à¨‚ ਆਖਿਆ ਕਿ ਮੈਂ ਨਵਜੋਤ ਸਿੱਧੂ ਨੂੰ ਉਸ ਦੇ ਬਚਪਨ
ਤੋਂ ਜਾਣਦਾ ਹਾਂ। ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਇਕ ਕਾਂਗਰਸੀ ਹੈ ਅਤੇ ਜੋ ਵੀ ਉਹ
ਕਰਨਾ ਚਾਹà©à©°à¨¦à©‡ ਹਨ ਉਹ ਸਾਡੀ ਪਾਰਟੀ ਅਤੇ ਟੀਮ ਦੇ ਮੈਂਬਰ ਹਨ।
ਇਹ ਵੀ ਪੜà©à¨¹à©‹ : ਲੰਬੀ ਚà©à©±à¨ª ਤੋਂ ਬਾਅਦ 'ਨਵਜੋਤ ਸਿੱਧੂ' ਸਰਗਰਮ, ਯੂ-ਟਿਊਬ 'ਤੇ ਪਾਉਣਗੇ ਧਮਾਲ (ਵੀਡੀਓ)
ਯੂ-ਟਿਊਬ ਰਾਹੀਂ ਸਿੱਧੀ ਦੀ ਸਿਆਸਤ 'ਚ ਰੀ-à¨à¨‚ਟਰੀ
ਇਹ ਵੀ ਪੜà©à¨¹à©‹ : ਕੈਪਟਨ ਵਲੋਂ 3 ਸਾਲਾਂ ਦਾ ਰਿਪੋਰਟ ਕਾਰਡ ਪੇਸ਼, ਗੈਂਗਸਟਰਾਂ ਤੇ ਮਾਫੀਆ ਨੂੰ ਦਿੱਤੀ ਵੱਡੀ ਚਿਤਾਵਨੀ
ਕੀ ਹੈ ਕੈਪਟਨ-ਸਿੱਧੂ ਵਿਵਾਦ ਇਹ ਮਾਮਲਾ ਉਦੋਂ ਹੋਰ ਵੀ ਤਲਖ਼ ਹੋ ਗਿਆ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਦੇ ਵਿà¨à¨¾à¨— ਬਦਲੇ। ਇਸ ਦੌਰਾਨ ਸਿੱਧੂ ਦਾ ਵਿà¨à¨¾à¨— ਬਦਲ ਦਿੱਤਾ ਗਿਆ। ਪਹਿਲਾਂ ਤੋਂ ਨਰਾਜ਼ ਨਵਜੋਤ ਸਿੱਧੂ ਨੇ ਨਵਾਂ ਵਿà¨à¨¾à¨— ਸਾਂà¨à¨£ ਲਈ ਹਾਮੀ ਨਹੀਂ à¨à¨°à©€ ਅਤੇ ਕੈਬਨਿਟ 'ਚੋਂ ਅਸਤੀਫਾ ਦੇ ਦਿੱਤਾ, ਜਿਸ ਨੂੰ ਮਨਜ਼ੂਰ ਵੀ ਕਰ ਲਿਆ ਗਿਆ। |