ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਨਵਾਂ ਫਰਮਾਨ |
ਜਲੰਧਰ :-18ਮਾਰਚ-20(ਮੀਡੀਆਦੇਸਪੰਜਾਬ)- ਕੋਰੋਨਾ ਵਾਇਰਸ ਸੰਬੰਧੀ ਪੰਜਾਬ ਸਰਕਾਰ ਵਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ
ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸ਼ਾਪਿੰਗ ਮਾਲਜ਼ ਅਤੇ ਸਬਜੀਆਂ ਮੰਡੀਆਂ ਨੂੰ 31
ਮਾਰਚ ਤਕ ਬੰਦ ਰੱਖਣ ਦੇ ਹà©à¨•à¨® ਦਿੱਤੇ ਹਨ। ਇਸ ਸੰਬੰਧੀ ਪੰਜਾਬ ਸਰਕਾਰ ਵਲੋਂ ਬਕਾਇਦਾ
ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ। ਜਾਰੀ ਨੋਟੀਫਿਕੇਸ਼ਨ ਮà©à¨¤à¨¾à¨¬à¨• ਪੰਜਾਬ ਦੇ ਸਾਰੇ
ਮਾਲਜ਼, ਨਾਈਟ ਕਲੱਬ, ਸਬਜੀ ਮੰਡੀਆਂ ਅਤੇ ਹੋਰ ਜਨਤਕ ਅਦਾਰਿਆਂ ਨੂੰ 31 ਮਾਰਚ ਤਕ ਬੰਦ
ਰੱਖਣ ਦੇ ਹà©à¨•à¨® ਦਿੱਤੇ ਗਠਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਕà©à¨ ਦਿਨ ਪਹਿਲਾਂ ਵੀ
ਪੰਜਾਬ ਸਰਕਾਰ ਵਲੋਂ ਇਹ ਫੈਸਲਾ ਲਿਆ ਗਿਆ ਸੀ, ਜਿਸ ਦਾ ਬਕਾਇਦਾ ਸਿਹਤ ਮੰਤਰੀ ਵਲੋਂ à¨à¨²à¨¾à¨¨
ਵੀ ਕੀਤਾ ਗਿਆ ਸੀ, ਹà©à¨£ ਪੰਜਾਬ ਸਰਕਾਰ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ
ਦਿੱਤਾ ਹੈ।
ਇਹ ਵੀ ਪੜà©à¨¹à©‹ : ਨਵਜੋਤ ਸਿੱਧੂ ਵਲੋਂ 'ਧਰਮ ਯà©à©±à¨§' ਦਾ à¨à¨²à¨¾à¨¨
ਇਥੇ ਇਹ ਵੀ ਦੱਸਣਯੋਗ ਹੈ ਕਿ 'ਜਗ ਬਾਣੀ' ਵਲੋਂ ਪੰਜਾਬ ਦੀਆਂ ਸਬਜੀਆਂ ਮੰਡੀਆਂ ਦਾ ਗਰਾਊਂਡ ਟੈਸਟ ਕਰਕੇ ਇਕ ਰਿਪੋਰਟ ਪੇਸ਼ ਕੀਤੀ ਸੀ ਕਿ ਕਿਵੇਂ ਜਿੱਥੇ ਲੋਕ ਖਾਣ ਲਈ ਸਬਜੀਆਂ ਲੈਣ ਜਾਂਦੇ ਹਨ, ਉਨà©à¨¹à¨¾à¨‚ ਸਬਜੀ ਮੰਡੀਆਂ ਦਾ ਅਸਲ ਚਿਹਰਾ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਸਬਜੀ ਮੰਡੀਆਂ ਨੂੰ ਵੀ 31 ਮਾਰਚ ਤਕ ਬੰਦ ਰੱਖਣ ਦੇ ਹà©à¨•à¨® ਜਾਰੀ ਕਰ ਦਿੱਤੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਿਹਤ ਵਿà¨à¨¾à¨— ਦੀਆਂ ਹਿਦਾਇਤਾਂ ਦੇ ਬਾਵਜੂਦ ਵੀ ਲੋਕ ਸਬਜੀ ਮੰਡੀਆਂ ਵਿਚ ਇਕੱਠਕਰ ਰਹੇ ਸਨ ਜਿਸ ਦੇ ਅਹਿਤਿਆਤ ਵਜੋਂ ਸਰਕਾਰ ਨੇ ਹà©à¨£ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਵੀ ਪੜà©à¨¹à©‹ : à¨à©±à¨¸. ਜੀ. ਪੀ. ਸੀ. ਦਾ ਵੱਡਾ ਫੈਸਲਾ, ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦੀ ਸਕਰੀਨਿੰਗ ਸ਼à©à¨°à©‚
à¨à¨¾à¨°à¨¤ 'ਚ ਕੋਰੋਨਾ ਕਾਰਨ ਤਿੰਨ ਮੌਤਾਂ |