ਕੋਰੋਨਾ ਦਾ ਕਹਿਰ, à¨à©±à¨¸. ਜੀ. ਪੀ. ਸੀ. ਦੇ ਸਾਰੇ ਵੱਡੇ ਸਮਾਗਮ ਮà©à¨²à¨¤à¨µà©€ |
ਤਪਾ ਮੰਡੀ :-18ਮਾਰਚ-20(ਮੀਡੀਆਦੇਸਪੰਜਾਬ)- ਕੋਰੋਨਾ ਵਾਇਰਸ ਕਾਰਨ ਜਿੱਥੇ ਕਾਰਨ ਜਿੱਥੇ ਸà©à¨°à©€ ਦਰਬਾਰ
ਸਾਹਿਬ ਆਉਣ ਵਾਲੀ ਸੰਗਤ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ, ਉਥੇ ਹੀ à¨à©±à¨¸. ਜੀ. ਪੀ. ਸੀ.
ਨੇ ਮਹਾਂਮਾਰੀ ਕਾਰਨ ਸਾਰੇ ਵੱਡੇ ਸਮਾਗਮ ਮà©à¨²à¨¤à¨µà©€ ਕਰ ਦਿੱਤੇ ਹਨ। ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾
ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¾à¨ˆ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ à¨à©±à¨¸. ਜੀ. ਪੀ.
ਸੀ. ਵੱਲੋਂ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਮੈਡੀਕਲ ਦੇ ਪੂਰੇ ਪà©à¨°à¨¬à©°à¨§ ਕੀਤੇ
ਹੋਠਹਨ। ਉਨà©à¨¹à¨¾à¨‚ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੇ ਸਾਰੇ ਵੱਡੇ ਸਮਾਗਮਾਂ
ਨੂੰ ਮà©à¨²à¨¤à¨µà©€ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ
ਅਤੇ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਅਖੰਡ ਪਾਠਪà©à¨°à¨•à¨¾à¨¶ ਕਰਕੇ ਅਰਦਾਸ ਬੇਨਤੀਆਂ ਕੀਤੀਆਂ ਜਾ
ਰਹੀਆਂ ਹਨ ਕਿ ਲੋਕ ਇਸ ਮਹਾਂਮਾਰੀ ਤੋਂ ਬਚ ਕੇ ਸਿਹਤਯਾਬ ਰਹਿਣ।
ਕਰਤਾਰਪà©à¨° ਲਾਂਘੇ ਬਾਰੇ ਪà©à©±à¨›à©‡ ਸਵਾਲ ਦੇ ਜਵਾਬ ਵਿਚ ਉਨà©à¨¹à¨¾à¨‚ ਕਿਹਾ ਕਿ ਇਸ ਲਾਂਘੇ ਨਾਲ ਸਿੱਖ ਕੌਮ ਹੀ ਨਹੀਂ ਸਗੋਂ ਪੂਰੀ ਦà©à¨¨à©€à¨†à¨‚ ਦੀਆਂ à¨à¨¾à¨µà¨¨à¨¾à¨µà¨¾à¨‚ ਜà©à©œà©€à¨†à¨‚ ਹੋਈਆਂ ਹਨ, ਬੇਸ਼ੱਕ ਸਰਕਾਰਾਂ ਵੱਲੋਂ ਕà©à¨ ਦਿਨਾਂ ਲਈ ਲਾਂਘੇ ਨੂੰ ਰੋਕਿਆ ਗਿਆ ਹੈ ਪਰ à¨à¨¾à¨°à¨¤ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਥੇ ਸ਼ਰਧਾਲੂਆਂ ਦੀ ਦੇਖ-ਰੇਖ ਲਈ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾਵੇ ਜਿਸ ਨਾਲ ਸ਼ਰਧਾਲੂ ਆਪਣੇ ਆਪ ਨੂੰ ਸà©à¨°à©±à¨–ਿਅਤ ਮਹਿਸੂਸ ਕਰ ਸਕਣ। ਇਹ ਵੀ ਪੜà©à¨¹à©‹ : ਅੰਮà©à¨°à¨¿à¨¤à¨¸à¨° ਦੇ ਗà©à¨°à©‚ ਬਾਜ਼ਾਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਟਲਿਆ ਵੱਡਾ ਹਾਦਸਾ
ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦੀ ਹੋ ਰਹੀ ਸਕਰੀਨਿੰਗ |