ਕੋਰੋਨਾ ਵਾਇਰਸ ਨੂੰ ਲੈ ਕੇ ਰਾਹਤ ਦੀ ਖਬਰ, 6 ਲੋਕ ਹੋਠਬਿਲਕà©à¨² ਠੀਕ |
ਨਵੀਂ ਦਿੱਲੀ :-19ਮਾਰਚ-20(ਮੀਡੀਆਦੇਸਪੰਜਾਬ)- ਦੇਸ਼à¨à¨° 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਹੋ ਰਹੇ ਵਾਧੇ ਦੌਰਾਨ
ਕà©à¨ ਰਾਹਤ ਦੀ ਖਬਰ ਸਾਹਮਣੇ ਆਈ ਹੈ। ਵੀਰਵਾਰ ਨੂੰ ਦੇਸ਼à¨à¨° 'ਚ ਕੋਰੋਨਾ ਵਾਇਰਸ ਦੇ 6 ਮਰੀਜ਼
ਬਿਲਕà©à¨² ਠੀਕ ਹੋ ਗਠਹਨ। ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮà©à¨¤à¨¾à¨¬à¨• ਦੇਸ਼ 'ਚ ਕà©à¨²
ਕੋਰੋਨਾ ਮਰੀਜ਼ਾਂ 'ਚ ਠੀਕ ਹੋਣ ਵਾਲੀ ਖਬਰ ਵੀਰਵਾਰ ਨੂੰ 20 ਤਕ ਪਹà©à©°à¨š ਗਈ ਹੈ। ਬà©à©±à¨§à¨µà¨¾à¨°
ਨੂੰ ਇਹ ਅੰਕੜਾ 14 ਤਕ ਹੀ ਟਿਕਿਆ ਹੋਇਆ ਸੀ। ਵੀਰਵਾਰ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋà¨
6 ਮਰੀਜ਼ਾਂ 'ਚ 4 ਇਕੱਲੇ ਉੱਤਰ ਪà©à¨°à¨¦à©‡à¨¶ ਤੋਂ ਹੀ ਹਨ। ਉੱਤਰ ਪà©à¨°à¨¦à©‡à¨¶ 'ਚ ਹà©à¨£ ਤਕ ਇਸ
ਵਾਇਰਸ ਨਾਲ ਪੀੜਤ 9 ਲੋਕ ਬਿਲਕà©à¨² ਠੀਕ ਹੋ ਚà©à©±à¨•à©‡ ਹਨ। ਉੱਤਰ ਪà©à¨°à¨¦à©‡à¨¶ 'ਚ ਹà©à¨£ ਤਕ
ਕੋਰੋਨਾ ਵਾਇਰਸ ਦੇ ਕà©à¨² 19 ਮਾਮਲੇ ਸਾਹਮਣੇ ਆਠਹਨ ਜਿਨà©à¨¹à¨¾à¨‚ 'ਚੋਂ 9 ਠੀਕ ਹੋ ਚà©à©±à¨•à©‡ ਹਨ
ਅਤੇ ਹà©à¨£ 10 ਮਾਮਲੇ ਬਚੇ ਹਨ।
ਦੇਸ਼à¨à¨° 'ਚ ਕੋਰੋਨਾ ਵਾਇਰਸ ਦੇ ਅੰਕੜਿਆਂ 'ਚ ਵੀ ਵਾਧਾ ਹੋ ਰਿਹਾ ਹੈ। ਕੇਂਦਰੀ ਸਿਹਤ
ਮੰਤਰਾਲਾ ਮà©à¨¤à¨¾à¨¬à¨• ਸ਼à©à©±à¨•à¨°à¨µà¨¾à¨° ਸ਼ਾਮ ਤਕ ਦੇਸ਼à¨à¨° 'ਚ ਕੋਰੋਨਾ ਵਾਇਰਸ ਦੇ ਕà©à¨² 173 ਮਾਮਲੇ
ਸਾਹਮਣੇ ਆ ਚà©à©±à¨•à©‡ ਹਨ। ਜਿਨà©à¨¹à¨¾à¨‚ 'ਚ 148 à¨à¨¾à¨°à¨¤à©€ ਨਾਗਰਿਕਾਂ ਦੇ ਮਾਮਲੇ ਹਨ ਅਤੇ 25
ਵਿਦੇਸ਼ੀ ਨਾਗਰਿਕਾਂ ਦੇ ਕà©à¨² 173 ਮਾਮਲਿਆਂ 'ਚ 20 ਲੋਕ ਅਜਿਹੇ ਵੀ ਹਨ ਜੋ ਪੂਰੀ ਤਰà©à¨¹à¨¾à¨‚
ਠੀਕ ਹੋ ਚà©à©±à¨•à©‡ ਹਨ, ਹਾਲਾਂਕਿ 4 ਲੋਕਾਂ ਦੀ ਮੌਤ ਵੀ ਹੋਈ ਹੈ।
à¨à¨¾à¨°à¨¤ 'ਚ ਕੋਰੋਨਾ ਵਾਇਰਸ ਤੋਂ ਪੀੜਤ ਵੀਰਵਾਰ ਨੂੰ ਚੌਥੀ ਮੌਤ ਹੋਈ। ਕੇਂਦਰੀ ਸਿਹਤ
ਮੰਤਰਾਲਾ ਨੇ ਦੱਸਿਆ ਕਿ ਦੇਸ਼ 'ਚ ਇਸ ਵਾਇਰਸ ਨਾਲ ਚੌਥੇ ਵਿਅਕਤੀ ਦੀ ਮੌਤ ਪੰਜਾਬ 'ਚ ਹੋਈ
ਹੈ। ਮੰਤਰਾਲਾ ਮà©à¨¤à¨¾à¨¬à¨• ਦੇਸ਼ 'ਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 173 ਹੋ ਗਈ
ਹੈ। ਇਨà©à¨¹à¨¾à¨‚ 'ਚ 25 ਵਿਦੇਸ਼ੀ ਨਾਗਰਿਕ...17 ਇਟਲੀ ਦੇ, ਤਿੰਨ ਫਿਲੀਪੀਨ ਦੇ, ਦੋ
ਬà©à¨°à¨¿à¨Ÿà©‡à¨¨ ਅਤੇ ਕੈਨੇਡਾ, ਇੰਡੋਨੇਸ਼ੀਆ ਅਤੇ ਸਿੰਗਾਪà©à¨° ਦਾ ਇਕ-ਇਕ ਨਾਗਰਿਕ ਹੈ। ਫਿਲਹਾਲ
ਪੰਜਾਬ, ਦਿੱਲੀ ਮਹਾਰਾਸ਼ਟਰ ਅਤੇ ਕਰਨਾਟਕ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।
ਆਪਣੇ à¨à¨¾à¨ˆà¨šà¨¾à¨°à©‡ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮà©à©žà¨¤ ਰਿਜਿਸਟà©à¨°à©‡à¨¶à¨¨ ਕਰੇ
|