ਕੋਰੋਨਾ ਵਾਇਰਸ ਨਾਲ ਹੋ ਸਕਦੀਆਂ ਨੇ 8 ਕਰੋੜ ਲੋਕਾਂ ਦੀਆਂ ਮੌਤਾਂ, WHO ਨੇ 2019 ਚ ਹੀ ਕੀਤਾ ਸੀ ਸà©à¨šà©‡à¨¤ |
ਜਲੰਧਰ :-19ਮਾਰਚ-20(ਮੀਡੀਆਦੇਸਪੰਜਾਬ)- ਪੂਰੇ ਵਿਸ਼ਵ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਤੋਂ ਬਚਣ
ਦੀਆਂ ਹਰ ਸੰà¨à¨µ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਸਤੰਬਰ 2019
'ਚ ਸਾਰੇ ਦੇਸ਼ਾਂ ਨੂੰ ਇਸ ਤਰà©à¨¹à¨¾à¨‚ ਦਾ ਵਾਇਰਸ ਪੂਰੀ ਦà©à¨¨à©€à¨† 'ਚ ਫੈਲਣ ਦੀ ਸੰà¨à¨¾à¨µà¨¨à¨¾ ਜਤਾਈ
ਸੀ। ਮਾਹਰਾਂ ਵੱਲੋਂ ਤਿਆਰ ਕੀਤੀ ਗਈ ਰਿਪੋਰਟ 'ਠਵਰਲਡ à¨à¨Ÿ ਰਿਸਕ' 'ਚ ਕਿਹਾ ਗਿਆ ਸੀ ਕਿ
ਇਹ ਵਾਇਰਸ ਜ਼ਿਆਦਾ ਖਤਰਨਾਕ ਹੋਵੇਗਾ। ਪੂਰੀ ਦà©à¨¨à©€à¨† 'ਚ ਕਾਫੀ ਜ਼ਿਆਦਾ ਹੋਰ ਤੇਜ਼ੀ ਨਾਲ ਲੋਕ
ਇਕ ਦੂਜੇ ਦੇਸ਼ ਦੀਆਂ ਯਾਤਰਾਵਾਂ ਕਰ ਰਹੇ ਹਨ। ਇਸ ਲਿਹਾਜ ਨਾਲ ਆਉਣ ਵਾਲਾ ਵਾਇਰਸ ਪਹਿਲਾਂ
ਤੋਂ ਜ਼ਿਆਦਾ ਖਤਰਨਾਕ ਸਾਬਤ ਹੋਵੇਗਾ ਅਤੇ ਸਿਰਫ 36 ਘੰਟਿਆਂ 'ਚ ਪੂਰੀ ਦà©à¨¨à©€à¨† 'ਚ ਫੈਲ
ਜਾਵੇਗਾ। ਰਿਪੋਰਟ
'ਚ ਕਿਹਾ ਗਿਆ ਸੀ ਕਿ ਮਹਾਮਾਰੀ ਫੈਲਣ ਦੀ ਸਥਿਤੀ 'ਚ ਵਿਸ਼ਵ à¨à¨° 'ਚ
ਕਰੀਬ 5 ਤੋਂ 8 ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਇਸ ਖਤਰਨਾਕ ਵਾਇਰਸ ਦਾ ਅਲਰਟ ਜਾਰੀ
ਕਰਨ ਵਾਲੀ ਸੰਸਥਾ ਦਿ ਗਲੋਬਲ ਪà©à¨°à©€à¨ªà©‡à¨…ਰਨੈਸ ਮਾਨੀਟਰਿੰਗ ਬੋਰਡ (ਜੀ. ਪੀ. à¨à©±à¨®. ਬੀ) ਦਾ
ਕਹਿਣਾ ਹੈ ਕਿ ਉਨà©à¨¹à¨¾à¨‚ ਵੱਲੋਂ ਜਾਰੀ ਕੀਤੀ ਗਈ ਇਸ ਖਤਰਨਾਕ ਵਾਇਰਸ ਦੀ ਰਿਪੋਰਟ ਨੂੰ
ਗਲੋਬਲ ਨੇਤਾਵਾਂ ਨੇ ਪੂਰੀ ਤਰà©à¨¹à¨¾à¨‚ ਅਣਦੇਖਿਆ ਕਰ ਦਿੱਤਾ ਸੀ ਜਦਕਿ ਡਬਲਿਊ. à¨à©±à¨š. ਓ. ਨੇ
ਇਸ ਰਿਪੋਰਟ 'ਤੇ ਮੋਹਰ ਲਗਾ ਦਿੱਤੀ ਸੀ।
ਅਰਥ ਵਿਵਸਥਾ ਕਮਜ਼ੋਰ ਹੋਣ ਦੀ ਜਤਾਈ ਸੀ ਸੰà¨à¨¾à¨µà¨¨à¨¾
ਮਾਹਰਾਂ ਮà©à¨¤à¨¾à¨¬à¨• ਕਰੀਬ ਦੋ ਸੌ ਸਾਲ ਪਹਿਲਾਂ 1918 'ਚ ਸਪੈਨਿਸ਼ ਫਲੂ ਮਹਾਮਾਰੀ ਨਾਲ ਕਰੀਬ 5
ਕਰੋੜ ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਹà©à¨£ ਤੱਕ ਦà©à¨¨à©€à¨† ਦੀ ਆਬਾਦੀ ਚਾਰ ਗà©à¨£à¨¾ ਵਧ
ਗਈ ਹੈ ਅਤੇ ਇਹ ਫਲੂ ਦà©à¨¨à©€à¨† ਦੇ ਕਿਸੇ ਵੀ ਹਿੱਸੇ 'ਚ 36 ਘੰਟਿਆਂ ਤੋਂ ਵੀ ਘੱਟ ਸਮੇਂ 'ਚ
ਪਹà©à©°à¨š ਸਕਦਾ ਹੈ। ਜੇਕਰ ਅਜਿਹਾ ਇਨਫੈਕਸ਼ਨ ਫੈਲਦਾ ਹੈ ਤਾਂ 8 ਕਰੋੜ ਲੋਕ ਮਰ ਸਕਦੇ ਹਨ।
ਮਾਹਰਾਂ ਅਨà©à¨¸à¨¾à¨° ਬਹà©à¨¤ ਤੇਜ਼ੀ ਨਾਲ ਫੈਲਣ ਵਾਲਾ ਉਹ ਫਲੂ ਬੇਹੱਦ ਖਤਰਨਾਕ ਹੈ। ਇਸ 'ਚ 10
ਕਰੋੜ ਲੋਕਾਂ ਦੀ ਜਾਨ ਲੈਣ ਦੀ ਸਮਰਥਾ ਹੈ। ਇਸ ਦੇ ਨਾਲ ਹੀ ਕਈ ਦੇਸ਼ਾਂ 'ਚ ਅਰਥ ਵਿਵਸਥਾ
ਵਿਗੜਨ ਅਤੇ ਰਾਸ਼ਟਰੀ ਸà©à¨°à©±à¨–ਿਆ ਦੇ ਅਸਥਿਰ ਹੋਣ ਦਾ ਵੀ ਵੱਡਾ ਖਤਰਾ ਹੈ। ਇਸ ਰਿਪੋਰਟ 'ਤੇ
ਮੋਹਰ ਲਗਾਉਂਦੇ ਹੋਠਡਬਲਿਊ. à¨à©±à¨š. ਓ. ਦੇ ਮਹਾਨਿਰਦੇਸ਼ਕ ਟੈਡà©à¨°à©‹à¨¸ à¨à¨¡à¨¨à¨¾à¨® ਘਿਬੇਯੀਯਸ ਨੇ
ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਮੰਗ ਕੀਤੀ ਹੈ ਕਿ ਉਹ ਇਸ ਖਤਰੇ ਨਾਲ ਨਜਿੱਠਣ ਲਈ
ਪà©à¨–ਤਾ ਤਿਆਰੀ ਰੱਖਣ। ਉਨà©à¨¹à¨¾à¨‚ ਕਿਹਾ ਸੀ ਕਿ ਇਹ ਮੌਕਾ ਹੈ ਜਦੋਂ ਜੀ-7, ਜੀ-20 ਅਤੇ
ਜੀ-77 'ਚ ਸ਼ਾਮਲ ਦੇਸ਼ ਬਾਕੀ ਦà©à¨¨à©€à¨† ਲਈ ਇਕ ਉਦਾਹਰਣ ਪੇਸ਼ ਕਰ ਸਕਦੇ ਹਨ।
ਜਲ ਜੀਵ ਤੇ ਜਾਨਵਰ ਫੈਲਾਉਣਗੇ ਇਹ ਵਾਇਰਸ
'ਡਾਊਨ ਟੂ ਅਰਥ' 'ਚ ਛਪੀ ਇਕ ਰਿਪੋਰਟ ਮà©à¨¤à¨¾à¨¬à¨• ਜੂਨੋਟਿਕ ਬੀਮਾਰੀਆਂ ਜਾਨਵਰਾਂ ਤੋਂ
ਮਨà©à©±à¨–ਾਂ ਨੂੰ ਹੋਣ ਵਾਲੀ ਇਨਫੈਕਸ਼ਨ ਰੋਗ ਹੈ। ਈਕੋ ਹੈਲਥ ਅਲਾਇੰਸ ਕਹਿੰਦਾ ਹੈ ਕਿ ਜਲ
ਜੀਵਾਂ ਤੋਂ ਇਹ ਵਾਇਰਸ ਫੈਲੇਗਾ ਜਦਕਿ ਚਮਕਾਦੜ ਜਾਂ ਕà©à¨¤à¨°à¨¨ ਵਾਲੇ ਜੀਵ ਜਿਵੇਂ ਚੂਹਾ,
ਗਿਲਹਿਰੀ ਕੋਰੋਨਾ ਵਾਇਰਸ ਦੇ ਸਰੋਤ ਹੋਣਗੇ। ਯੂਨਾਈਟੇਡ ਸਟੇਟਸ à¨à¨œà©°à¨¸à©€ ਫਾਰ ਇੰਟਰਨੈਸ਼ਨਲ
ਡਿਵੈਲਪਮੈਂਟ 'ਚ à¨à¨®à¨°à¨œà¨¿à©°à¨— ਥà©à¨°à©‡à¨Ÿà¨¸ ਡਿਵੀਜ਼ਨ ਦੇ ਸਾਬਕਾ ਨਿਰਦੇਸ਼ਕ ਡੈਨਿਸ ਕੈਰਾਲ
ਨੈੱਟਫਲਿਕਟਸ ਕਹਿੰਦੇ ਹਨ ਕਿ ਪਿਛਲੇ 15 ਸਾਲਾਂ 'ਚ ਅਸੀਂ ਚੀਨ ਅਤੇ ਦà©à¨¨à©€à¨† ਦੇ ਸਾਰੇ
ਹਿੱਸਿਆਂ 'ਚ ਚਮਕਾਦੜਾਂ 'ਚ ਸਾਰਸ ਨਾਲ ਸੰਬੰਧਤ ਦਰਜਨਾਂ ਕੋਰੋਨਾ ਵਾਇਰਸ ਪਾਠਗਠਹਨ।
ਸਾਡੇ ਸੋਧ 'ਚ ਪਤਾ ਲੱਗਾ ਹੈ ਕਿ ਚੀਨ 'ਚ ਲੋਕ ਚਮਕਾਦੜ ਦਾ ਸ਼ਿਕਾਰ ਕਰਦੇ ਹਨ, ਜਿਨà©à¨¹à¨¾à¨‚
ਨੇ ਸਾਰਸ ਅਤੇ ਨਵੇਂ ਕੋਰੋਨਾ ਵਾਇਰਸ ਨਾਲ ਜà©à©œà©‡ ਵਾਇਰਸ ਲਿਜਾਣ ਲਈ ਜਾਣਿਆ ਜਾਂਦਾ ਹੈ।
ਇਨà©à¨¹à¨¾à¨‚ ਦੇ ਸੰਪਰਕ 'ਚ ਆਉਣ ਵਾਲਿਆਂ ਨੇ ਪਹਿਲਾਂ ਇਸ ਵਾਇਰਸ ਦੇ ਪà©à¨°à¨¤à©€ à¨à¨‚ਟੀਬਾਡੀ
ਵਿਕਸਿਤ ਕੀਤੀ ਹੈ, ਜਿਸ ਦਾ ਅਰਥ ਹੈ ਕਿ ਉਹ ਉਨà©à¨¹à¨¾à¨‚ ਦੇ ਸੰਪਰਕ 'ਚ ਆਠਹਨ ਅਤੇ ਬੀਮਾਰੀ
ਨੂੰ ਫੈਲਾ ਸਕਦੇ ਹਨ।
ਜਲਵਾਯੂ ਬਦਲਾਅ ਦਾ ਕੋਈ ਸਿੱਧਾ ਸੰਬੰਧ ਨਹੀਂ
ਹਾਲਾਂਕਿ ਕੋਰੋਨਾ ਵਾਇਰਸ ਦੇ ਪà©à¨°à¨•à©‹à¨ª ਅਤੇ ਜਲਵਾਯੂ ਬਦਲਾਅ ਵਿਚਾਲੇ ਕੋਈ ਪà©à¨°à¨¤à©±à¨– ਸੰਬੰਧ
ਸਥਾਪਤ ਨਹੀਂ ਕੀਤਾ ਗਿਆ ਹੈ ਪਰ ਅਧਿà¨à¨¨ ਇਹ ਹੈ ਕਿ ਤਾਪਮਾਨ 'ਚ ਵਾਧਾ ਅਤੇ ਬਰਫ ਦੇ ਪਿਘਲਣ
ਨਾਲ ਨਵੇਂ ਵਾਇਰਸ ਆ ਰਹੇ ਹਨ। ਸੋਧ ਕਰਤਾਵਾਂ ਨੇ ਹਾਲ ਹੀ 'ਚ ਤਿੱਬਤੀ ਗਲੇਸ਼ੀਅਰ 'ਚ ਫਸੇ
33 ਵਾਇਰਸ ਪਾਠਗà¨à¥¤ ਇਨà©à¨¹à¨¾à¨‚ 'ਚੋਂ 28 ਪੂਰੀ ਤਰà©à¨¹à¨¾à¨‚ ਨਾਲ ਨਵੇਂ ਸਨ ਅਤੇ ਉਨà©à¨¹à¨¾à¨‚ 'ਚੋਂ
ਸਾਰਿਆਂ 'ਚ ਬੀਮਾਰੀਆਂ ਫੈਲਾਉਣ ਦੀ ਸਮਰਥਾ ਸੀ। ਇਹ ਅਧਿà¨à¨¨ 7 ਜਨਵਰੀ 2020 ਨੂੰ
ਬਾਓਆਰਕਾਈਵਸ 'ਚ ਪà©à¨°à¨•à¨¾à¨¶à¨¿à¨¤ ਕੀਤਾ ਗਿਆ ਸੀ। ਬਰਫ ਦੇ ਪਿਘਲਣ ਨਾਲ ਵਾਇਰਸ ਹਵਾ 'ਚ ਪਹà©à©°à¨š
ਜਾਂਦੇ ਹਨ ਅਤੇ ਨਦੀਆਂ ਦੇ ਮੱਧ ਨਾਲ ਯਾਤਰਾ ਕਰਕੇ ਮਨà©à©±à¨–ਾਂ 'ਚ ਇਨਫੈਕਸ਼ਨ ਫੈਲਾਉਂਦੇ ਹਨ।
ਇਸ ਦੇ ਇਲਾਵਾ ਦà©à¨¨à©€à¨† à¨à¨° 'ਚ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਨਾਲ ਜੰਗਲ ਕੱਟੇ ਜਾ ਰਹੇ
ਹਨ। ਇਸ ਨਾਲ ਨਵੀਆਂ ਬੀਮਾਰੀਆਂ ਪੈਦਾ ਹੋ ਰਹੀਆਂ ਹਨ ਅਤੇ ਸਾਡੇ ਕੋਲ ਉਨà©à¨¹à¨¾à¨‚ ਨਾਲ ਲੜਨ
ਦੀ ਸਮਰਥਾ ਨਹੀਂ ਹੈ।
|