ਸ਼ਾਹੀਨ ਬਾਗ ਇਲਾਕੇ ਚ ਲੱਗੀ à¨à¨¿à¨†à¨¨à¨• ਅੱਗ |
ਨਵੀਂ ਦਿੱਲੀ :-30ਮਾਰਚ-20(ਮੀਡੀਆਦੇਸਪੰਜਾਬ)- ਦੇਸ਼ à¨à¨° 'ਚ ਪਿਛਲੇ ਕà©à¨ ਦਿਨਾਂ ਤੋਂ à¨à©±à¨¨.ਆਰ.ਸੀ. ਅਤੇ ਸੀ.à¨.à¨. ਨੂੰ ਲੈ ਕੇ ਚੱਲ ਰਹੇ ਵਿਰੋਧ ਨੂੰ ਲੈ ਕੇ ਚਰਚਾ 'ਚ ਰਹੇ ਸ਼ਾਹੀਨ ਬਾਗ ਇਲਾਕੇ 'ਚ à¨à¨¤à¨µà¨¾à¨° ਦੇਰ ਸ਼ਾਮ à¨à¨¿à¨†à¨¨à¨• ਅੱਗ ਲੱਗ ਗਈ। ਇਸ ਦੌਰਾਨ ਲੋਕਾਂ ਨੇ ਫਾਇਰ ਬà©à¨°à¨¿à¨—ੇਡ ਨੂੰ ਤà©à¨°à©°à¨¤ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ 'ਤੇ ਚਾਰ ਫਾਇਰ ਬà©à¨°à¨¿à¨—ੇਡ ਦੀਆਂ ਗੱਡੀਆਂ ਮੌਕੇ 'ਤੇ ਪਹà©à©°à¨šà©€à¨†à¨‚ ਅਤੇ ਅੱਗ 'ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਅੱਗ ਇਕ ਦà©à¨•à¨¾à¨¨ 'ਚ ਲੱਗੀ ਅਤੇ ਦੇਖਦੇ ਹੀ ਦੇਖਦੇ ਇਹ ਅਗ à¨à¨¿à¨†à¨¨à¨• ਹੋ ਗਈ।
Delhi: Fire breaks out at a shop in Shaheen Bagh area. More details awaited. pic.twitter.com/ZaCW5GqAzx
— ANI (@ANI) March 29, 2020 ਇਲਾਕੇ 'ਚ ਮਚੀ à¨à¨¾à¨œà©œ ਜਾਣਕਾਰੀ ਮà©à¨¤à¨¾à¨¬à¨• ਇਲਾਕੇ 'ਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ à¨à¨¾à¨œà©œ ਮਚ ਗਈ। ਕਰੀਬ 8.46 ਵਜੇ ਫਾਇਰ ਬà©à¨°à¨¿à¨—ੇਡ ਨੂੰ ਸੱਦਿਆ ਗਿਆ ਜਿਸ ਤੋਂ ਬਾਅਦ ਕà©à¨ ਹੀ ਦੇਰ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ। ਸਥਾਨਕ ਲੋਕਾਂ ਮà©à¨¤à¨¾à¨¬à¨• ਇਕ ਫਰਨੀਚਰ ਦੀ ਦà©à¨•à¨¾à¨¨ 'ਚ ਅੱਗ ਲੱਗੀ। ਹਾਲਾਂਕਿ ਅੱਗ ਕਿਵੇਂ ਲੱਗੀ ਇਸ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। |