ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ |
ਨਵੀਂ ਦਿੱਲੀ :-31ਮਾਰਚ-20(ਮੀਡੀਆਦੇਸਪੰਜਾਬ)- ਅਜਿਹੇ ਸਮੇਂ 'ਚ ਜਦੋਂ à¨à¨¾à¨°à¨¤ 'ਚ ਕੋਰੋਨਾ ਦੀ ਜੰਗ ਫੈਸਲਾਕà©à¨¨ ਮੋੜ 'ਤੇ
ਹੈ। ਇਕ ਛੋਟੀ ਜਿਹੀ ਗਲਤੀ ਵੀ ਦੇਸ਼ ਨੂੰ ਗੰà¨à©€à¨° ਸੰਕਟ 'ਚ ਪਾ ਸਕਦੀ ਹੈ। ਕà©à¨ ਲਾਪà©à¨°à¨µà¨¾à¨¹
ਲੋਕਾਂ ਦੀ ਜਮਾਤ ਨੇ ਹਰ ਕਿਸੇ ਨੂੰ ਮà©à¨¶à¨•à¨² 'ਚ ਪਾ ਦਿੱਤਾ ਹੈ। ਦੱਖਣੀ-ਪੂਰਬੀ ਦਿੱਲੀ ਦੇ
ਨਿਜ਼ਾਮà©à¨¦à©€à¨¨ ਸਥਿਤ ਮਰਕਜ਼ ਇਮਾਰਤ 'ਚ 'ਤਬਲੀਗੀ ਜਮਾਤ' ਦੇ ਆਯੋਜਨ ਨੂੰ ਲੈ ਕੇ à¨à¨¾à¨œà©œà¨¾à¨‚
ਪਈਆਂ ਹੋਈਆਂ ਹਨ। ਦਿੱਲੀ ਦਾ ਨਿਜ਼ਾਮà©à¨¦à©€à¨¨ ਇਲਾਕਾ ਹà©à¨£ ਕੋਰੋਨਾ ਦਾ ਕੇਂਦਰ ਹੈ।
ਇਸ ਮਰਕਜ਼
'ਚ ਸ਼ਾਮਲ 24 ਲੋਕ ਕੋਰੋਨਾ ਪਾਜ਼ੀਟਿਵ ਪਾਠਗਠਹਨ। ਇਹ ਗੱਲ ਦਿੱਲੀ ਦੇ ਸਿਹਤ ਮੰਤਰੀ ਸੱਤਿਯੇਂਦਰ ਜੈਨ ਨੇ ਸਪੱਸ਼ਟ ਕੀਤੀ ਹੈ। ਦਿੱਲੀ ਸਰਕਾਰ ਦੇ ਆਦੇਸ਼ 'ਤੇ ਮਰਕਜ਼ ਦੇ ਮੌਲਾਨਾ ਵਿਰà©à©±à¨§ à¨à©±à¨«. ਆਈ. ਆਰ. ਦਰਜ ਕੀਤੀ ਗਈ ਹੈ। ਨਿਜ਼ਾਮà©à¨¦à©€à¨¨ ਦੀਆਂ ਗਲੀਆਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ।
ਸੱਤਿਯੇਂਦਰ ਜੈਨ ਨੇ ਕਿਹਾ ਕਿ 5 ਲੋਕਾਂ ਤੋਂ ਜ਼ਿਆਦਾ ਨਾ ਇਕੱਠਾ ਹੋਣ ਦੇ ਬਾਵਜੂਦ ਉੱਥੇ ਲੋਕ ਇਕੱਠੇ ਸਨ। ਉਨà©à¨¹à¨¾à¨‚ ਕਿਹਾ ਕਿ ਲਾਕ ਡਾਊਨ ਦੇ ਬਾਵਜੂਦ ਇੱਥੇ ਆਯੋਜਨ ਘੋਰ ਅਪਰਾਧ ਹੈ ਅਤੇ ਇਸ ਦੀ ਸੂਚਨਾ ਉੱਪ ਰਾਜਪਾਲ ਨੂੰ ਦਿੱਤੀ ਗਈ ਹੈ। ਉਨà©à¨¹à¨¾à¨‚ ਕਿਹਾ ਕਿ ਮਰਕਜ਼ ਇਮਾਰਤ 'ਚ 1500 ਤੋਂ 1700 ਲੋਕ ਮੌਜੂਦ ਸਨ, ਜਿਨà©à¨¹à¨¾à¨‚ 'ਚੋਂ 1033 ਲੋਕਾਂ ਨੂੰ ਕੱਢਿਆ ਗਿਆ ਹੈ, ਜਿਸ 'ਚੋਂ 335 ਨੂੰ ਵੱਖ-ਵੱਖ ਹਸਪਤਾਲਾਂ 'ਚ ਲਿਜਾਇਆ ਗਿਆ ਅਤੇ ਬਾਕੀਆਂ ਨੂੰ ਕà©à¨†à¨°à©°à¨Ÿà©€à¨¨ 'ਚ ਰੱਖਿਆ ਗਿਆ ਹੈ। ਸੂਤਰਾਂ ਮà©à¨¤à¨¾à¨¬à¨• ਇਸ ਮਰਕਜ਼ 'ਚ ਲਾਕ ਡਾਊਨ ਤੋਂ ਬਾਅਦ ਕਰੀਬ 2500 ਲੋਕ ਜਮਾਂ ਸਨ, ਜਿਨà©à¨¹à¨¾à¨‚ 'ਚ ਸੈਂਕੜੇ ਵਿਦੇਸ਼ੀ ਵੀ ਸਨ। ਮਰਕਜ਼ ਨੇ ਕਿੰਨਾ ਵੱਡਾ ਖਤਰਾ ਪੈਦਾ ਕੀਤਾ ਹੈ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲਾਕ ਡਾਊਨ ਤੋਂ ਪਹਿਲਾਂ ਮਰਕਜ਼ ਤੋਂ ਕਰੀਬ 1200 ਲੋਕ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਮਾਤ ਲਈ ਨਿਕਲ ਗਠਸਨ। ਇਨà©à¨¹à¨¾à¨‚ ਨੂੰ ਲੱà¨à¨£à¨¾ ਬੇਹੱਦ ਜ਼ਰੂਰੀ ਹੈ। ਜੇਕਰ ਉਨà©à¨¹à¨¾à¨‚ 'ਚ ਵੀ ਕੋਈ ਕੋਰੋਨਾ ਤੋਂ ਪੀੜਤ ਹੋਇਆ ਤਾਂ ਸਥਿਤੀ ਵਿਗੜ ਸਕਦੀ ਹੈ। ਮਰਕਜ਼ ਦੇ ਨੇੜਲੇ ਇਲਾਕਿਆਂ ਨੂੰ ਪੂਰੀ ਤਰà©à¨¹à¨¾à¨‚ ਸੀਲ ਕਰ ਦਿੱਤਾ ਗਿਆ ਹੈ। ਜਿਨà©à¨¹à¨¾à¨‚ ਲੋਕਾਂ ਨੂੰ ਜਾਂਚ ਲਈ ਲਿਜਾਇਆ ਗਿਆ ਹੈ, ਉਨà©à¨¹à¨¾à¨‚ 'ਚ ਬੰਗਲਾਦੇਸ਼, ਸ਼à©à¨°à©€à¨²à©°à¨•à¨¾, ਅਫਗਾਨਿਸਤਾਨ, ਮਲੇਸ਼ੀਆ, ਸਾਊਦੀ ਅਰਬ, ਇੰਗਲੈਂਡ ਅਤੇ ਚੀਨ ਦੇ ਕਰੀਬ 100 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਸੂਤਰ ਇਸ ਨੂੰ ਪà©à¨²à¨¸ ਅਤੇ ਸਥਾਨਕ ਪà©à¨°à¨¶à¨¾à¨¸à¨¨ ਨੂੰ ਇਸ ਦੀ à¨à¨¿à¨£à¨• ਸੀ। |