ਟਰੰਪ ਨੇ 30 ਅਪà©à¨°à©ˆà¨² ਤੱਕ ਰਾਸ਼ਟਰੀ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਚ ਕੀਤਾ ਵਾਧਾ |
ਵਾਸ਼ਿੰਗਟਨ ਡੀ.ਸੀ :-01ਅਪà©à¨°à©ˆà¨²-20(ਮੀਡੀਆਦੇਸਪੰਜਾਬ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 29 ਮਾਰਚ ਨੂੰ ਵਾਸ਼ਿੰਗਟਨ, ਡੀ.ਸੀ. ਦੇ ਵà©à¨¹à¨¾à¨ˆà¨Ÿ ਹਾਊਸ ਦੇ ਰੋਜ਼ ਗਾਰਡਨ ਵਿੱਚ ਇੱਕ ਕੋਰੋਨਾਵਾਇਰਸ ਟਾਸਕ ਫੋਰਸ ਸੰਬੰਧੀ ਪà©à¨°à©ˆà©±à¨¸ ਬà©à¨°à©€à¨«à¨¿à©°à¨— ਦੌਰਾਨ 30 ਅਪà©à¨°à©ˆà¨² ਤੱਕ ਸਮਾਜਿਕ ਦੂਰੀਆਂ ਤੱਕ ਪੱਕੇ ਤੌਰ 'ਤੇ ਵਾਧਾ ਕਰ ਦਿੱਤਾ ਹੈ।ਰਾਸ਼ਟਰਪਤੀ ਡੋਨਾਲਡ ਟਰੰਪ ਨੇ à¨à¨¤à¨µà¨¾à¨° ਨੂੰ ਰਾਸ਼ਟਰੀ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਨੂੰ 30 ਅਪà©à¨°à©ˆà¨² ਤੱਕ ਵਧਾਉਂਦਿਆਂ ਸà©à¨à¨¾à¨… ਦਿੱਤਾ ਹੈ ਕਿ ਕੋਰੋਨਾਵਾਇਰਸ ਦੀ ਮੌਤ ਦਰ ਸੰà¨à¨¾à¨µà¨¤ ਤੌਰ 'ਤੇ ਦੋ ਹਫਤਿਆਂ ਵਿੱਚ ਸਿੱਖਰ ਤੇ ਪਹà©à©°à¨š ਜਾਵੇਗੀ। ਇਸ ਗੱਲ ਦਾ ਪà©à¨°à¨—ਟਾਵਾ ਉਹਨਾਂ ਕੀਤੀ ਪà©à¨°à©ˆà¨¸ ਬà©à¨°à©€à¨«à¨¿à©°à¨— ਵਿੱਚ ਕੀਤਾ।
ਉਹਨਾਂ ਕਿਹਾ,“ਜਿੱਤ ਪà©à¨°à¨¾à¨ªà¨¤ ਹੋਣ ਤੋਂ ਪਹਿਲਾਂ ਜਿੱਤ ਦਾ à¨à¨²à¨¾à¨¨
ਕਰਨ ਨਾਲੋਂ ਹੋਰ ਮਾੜੀ ਕੋਈ ਗੱਲ ਨਹੀਂ ਹੋ ਸਕਦੀ।ਇਸ ਲਈ ਅਸੀਂ ਆਪਣੇ ਦਿਸ਼ਾ ਨਿਰਦੇਸ਼ਾਂ
ਨੂੰ 30 ਅਪà©à¨°à©ˆà¨² ਤੱਕ ਵਧਾਵਾਂਗੇ।'' ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ ਜਨਤਕ ਸਿਹਤ
ਮਾਹਿਰਾਂ ਦੀਆਂ ਚੇਤਾਵਨੀਆਂ ਦੇ ਬਾਵਜੂਦ, 12 ਅਪà©à¨°à©ˆà¨² ਨੂੰ ਈਸਟਰ ਦà©à¨†à¨°à¨¾ ਦੇਸ਼ ਨੂੰ
ਕਾਰੋਬਾਰ ਲਈ ਦà©à¨¬à¨¾à¨°à¨¾ ਖੋਲà©à¨¹à¨£à¨¾ ਚਾਹà©à©°à¨¦à©‡ ਹਨ। ਇਸ ਦੇ ਬਾਵਜੂਦ ਪਾਬੰਦੀ ਕਾਰਨ ਬੇਲੋੜੀ
ਮੌਤ ਅਤੇ ਆਰਥਿਕ ਨà©à¨•à¨¸à¨¾à¨¨ ਨਹੀਂ ਹੋਣ ਦੇਣਗੇ।ਹਾਲਾਂਕਿ, ਟਰੰਪ ਨੇ à¨à¨¤à¨µà¨¾à¨° ਨੂੰ
ਦਾਅਵਾ ਕੀਤਾ ਕਿ ਈਸਟਰ ਸਿਰਫ ਇੱਕ "ਅà¨à¨¿à¨²à¨¾à¨¸à¨¼à¨¾" ਸੀ ਅਤੇ ਉਨà©à¨¹à¨¾à¨‚ ਨੂੰ ਉਮੀਦ ਹੈ ਕਿ 1
ਜੂਨ ਤੱਕ ਦੇਸ਼ ਬਿਲਕà©à¨² ਠੀਕ ਹੋਣ ਦੇ ਰਾਹ 'ਤੇ ਹੋਵੇਗਾ।ਇਸ ਤੋਂ ਪਹਿਲਾਂ, ਵà©à¨¹à¨¾à¨ˆà¨Ÿ ਹਾਊਸ
ਦੇ ਸਿਹਤ ਸਲਾਹਕਾਰ ਡਾ. à¨à¨‚ਥਨੀ ਫੌਸੀ ਨੇ ਕਿਹਾ ਕਿ ਦੇਸ਼ ਵਿਚ 200,000 ਲੋਕਾਂ ਦੀ ਮੌਤ
ਅਤੇ ਲੱਖਾਂ ਦੀ ਤਦਾਦ ਪà©à¨°à¨à¨¾à¨µà¨¿à¨¤ ਹੋ ਸਕਦੀ ਹੈ, ਹਾਲਾਂਕਿ ਉਸ ਨੇ ਚੇਤਾਵਨੀ ਦਿੱਤੀ ਕਿ
ਕà©à¨ ਵੀ ਨਿਸ਼ਚਿਤ ਨਹੀਂ ਹੈ। ਸੋ ਦਿਸ਼ਾ ਨਿਰਦੇਸ਼ਾਂ ਵਿੱਚ ਵਾਧਾ ਕਰਨਾ ਸਾਡੇ ਲਈ
ਅਤਿਜ਼ਰੂਰੀ ਹੈ। ਤਾਂ ਹੀ ਇਸ ਮਹਾਮਾਰੀ 'ਤੇ ਕਾਬੂ ਪਾਇਆ ਜਾ ਸਕੇਗਾ।
|