ਆਖਰਕਾਰ ਜਾਗੀ ਦਿੱਲੀ ਪà©à¨²à¨¸, ਮਜਨੂੰ ਕਾ ਟਿੱਲਾ ਗà©à¨°à¨¦à©à¨†à¨°à¨¾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ |
ਨਵੀਂ ਦਿੱਲੀ :-01ਅਪà©à¨°à©ˆà¨²-20(ਮੀਡੀਆਦੇਸਪੰਜਾਬ)- ਦਿੱਲੀ ਦੇ ਨਿਜ਼ਾਮੂਦੀਨ ਸਥਿਤ ਤਬਲੀਗੀ ਜਮਾਤ ਦੇ ਮਰਕਜ਼ ਇਮਾਰਤ ਨੂੰ
ਖਾਲੀ ਕਰ ਲਿਆ ਗਿਆ ਹੈ। ਦੱਸ ਦੇਈਠਕਿ ਇੱਥੋਂ 2361 ਲੋਕਾਂ ਨੂੰ 3 ਦਿਨਾਂ ਤਕ ਚਲੇ
ਆਪਰੇਸ਼ਨ ਤੋਂ ਬਾਅਦ ਕੱਢਿਆ ਗਿਆ। ਇਸ ਦਰਮਿਆਨ ਦਿੱਲੀ ਪà©à¨²à¨¸ ਨੇ ਦਿੱਲੀ ਸਥਿਤ ਮਜਨੂੰ ਕਾ
ਟਿੱਲਾ ਗà©à¨°à¨¦à©à¨†à¨°à¨¾ 'ਚ ਫਸੇ ਲੱਗà¨à¨— 300 ਲੋਕਾਂ ਨੂੰ ਕੱਢਣ ਦੀ ਪà©à¨°à¨•à¨¿à¨°à¨¿à¨† ਸ਼à©à¨°à©‚ ਕਰ ਦਿੱਤੀ
ਗਈ ਹੈ। ਦਰਅਸਲ ਇਸ ਸਮੇਂ ਦੇਸ਼ 'ਚ ਕੋਰੋਨਾ ਤੇਜ਼ੀ ਨਾਲ ਆਪਣਾ ਪੈਰ ਪਸਾਰ ਰਿਹਾ ਹੈ, ਜਿਸ
ਕਾਰਨ ਕਿਸੇ ਵੀ ਤਰà©à¨¹à¨¾à¨‚ ਦਾ ਰਿਸਕ ਲੈਣਾ ਖਤਰੇ ਤੋਂ ਖਾਲੀ ਨਹੀਂ। ਮਰਕਜ਼ ਕੇਸ ਤੋਂ ਬਾਅਦ
ਦਿੱਲੀ ਪà©à¨²à¨¸ ਨੇ ਗà©à¨°à¨¦à©à¨†à¨°à©‡ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ।
ਦਿੱਲੀ ਦੇ ਮਜਨੂੰ ਕਾ ਟਿੱਲਾ 'ਚ 300 ਸਿੱਖ à¨à¨¾à¨ˆà¨šà¨¾à¨°à©‡ ਦੇ ਲੋਕਾਂ ਫਸੇ ਹਨ। ਇਨà©à¨¹à¨¾à¨‚ 'ਚ ਕਈ ਵਿਦੇਸ਼ੀ ਵੀ ਸ਼ਾਮਲ ਹਨ। ਦਿੱਲੀ ਪà©à¨²à¨¸ ਅਤੇ ਪੰਜਾਬ ਸਰਕਾਰ ਦੇ ਨà©à¨®à¨¾à¨‡à©°à¨¦à¨¿à¨†à¨‚ ਵਲੋਂ ਲੋਕਾਂ ਨੂੰ ਕੱਢਣ ਦੀ ਪà©à¨°à¨•à¨¿à¨°à¨¿à¨† ਸ਼à©à¨°à©‚ ਕਰ ਦਿੱਤੀ ਗਈ ਹੈ। ਬੱਸਾਂ ਦੇ ਜ਼ਰੀਠਸਾਰਿਆਂ ਨੂੰ ਦਿੱਲੀ ਦੇ ਨਹਿਰੂ ਵਿਹਾਰ ਦੇ ਇਕ ਸਕੂਲ 'ਚ ਕਰੀਬ 210 ਲੋਕਾਂ ਸ਼ਿਫਟ ਕੀਤਾ ਗਿਆ ਹੈ। ਇਸੇ ਸਕੂਲ ਵਿਚ ਕà©à¨†à¨°à©°à¨Ÿà©€à¨¨ ਸੈਂਟਰ ਬਣਾਇਆ ਗਿਆ ਹੈ। ਦਰਅਸਲ ਲਾਕ ਡਾਊਨ ਦੀ ਵਜà©à¨¹à¨¾ ਕਰ ਕੇ ਇਹ ਸਾਰੇ ਲੋਕ ਵੱਖ-ਵੱਖ ਥਾਵਾਂ ਤੋਂ ਗà©à¨°à¨¦à©à¨†à¨°à¨¾ ਸਾਹਿਬ 'ਚ 28 ਮਾਰਚ ਤੋਂ ਫਸੇ ਹੋਠਸਨ। ਦਿੱਲੀ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਵਲੋਂ ਇਨà©à¨¹à¨¾à¨‚ ਸਾਰਿਆਂ ਨੂੰ ਖਾਣੇ ਤੋਂ ਲੈ ਕੇ ਠਹਿਰਣ ਤਕ ਦੀ ਸਹੂਲਤ ਦਿੱਤੀ ਗਈ ਸੀ।
ਦਿੱਲੀ ਕਮੇਟੀ ਦੇ ਪà©à¨°à¨§à¨¾à¨¨ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਕੇ ਇਸ ਬਾਬਤ ਜਾਣਕਾਰੀ ਦਿੱਤੀ ਸੀ। ਉਨà©à¨¹à¨¾à¨‚ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਾਪਸ ਲੈ ਕੇ ਜਾਣ ਲਈ ਬੱਸਾਂ ਦੇਣ ਦੀ ਮੰਗ ਕੀਤੀ। ਇਸ ਦਰਮਿਆਨ ਉਨà©à¨¹à¨¾à¨‚ ਨੇ ਗà©à¨°à¨¦à©à¨†à¨°à¨¾ ਅੰਦਰ ਲੋਕਾਂ ਦੀ à¨à©€à©œ ਦੀਆਂ ਕà©à¨ ਤਸਵੀਰਾਂ ਵੀ ਸ਼ੇਅਰ ਕੀਤੀਆਂ। ਇਸ ਦਰਮਿਆਨ 31 ਮਾਰਚ ਨੂੰ ਸਿਰਸਾ ਨੇ ਇਕ ਨਵਾਂ ਟਵੀਟ ਕਰਦੇ ਹੋਠਦਿੱਲੀ ਦੇ ਮà©à©±à¨– ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨà©à¨¹à¨¾à¨‚ ਲੋਕਾਂ ਦੀ ਮੈਡੀਕਲ ਜਾਂਚ ਦੀ ਮੰਗ ਕੀਤੀ। ਉਨà©à¨¹à¨¾à¨‚ ਦੱਸਿਆ ਸੀ ਕਿ ਇਨà©à¨¹à¨¾à¨‚ ਲੋਕਾਂ 'ਚੋਂ ਕà©à¨ 'ਚ ਖੰਘ ਅਤੇ ਬà©à¨–ਾਰ ਵੀ ਹੈ। |