ਕੋਰੋਨਾ ਤੋਂ ਜੰਗ ਚ ਮਿਲ ਰਹੀ ਕਾਮਯਾਬੀ, 28 ਦਿਨਾਂ ਤੋਂ 16 ਜ਼ਿਲà©à¨¹à¨¿à¨†à¨‚ ਚ ਨਹੀਂ ਮਿਲਿਆ ਕੋਈ ਨਵਾਂ ਕੇਸ |
ਨਵੀਂ ਦਿੱਲੀ :-27ਅਪà©à¨°à©ˆà¨²-20(ਮੀਡੀਆਦੇਸਪੰਜਾਬ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਸ
ਸਮੇਂ ਦੇਸ਼ 'ਚ 40 ਦਿਨ ਦਾ ਲਾਕਡਾਊਨ ਹੈ ਤੇ ਇਹ 3 ਮਈ ਨੂੰ ਖਤਮ ਹੋ ਰਿਹਾ ਹੈ। ਗà©à¨°à¨¹à¨¿
ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ 16 ਜ਼ਿਲà©à¨¹à¨¿à¨†à¨‚ 'ਚ ਪਿਛਲੇ 28 ਦਿਨਾਂ ਤੋਂ ਕਈ ਕੇਸ
ਸਾਹਮਣੇ ਨਹੀਂ ਆਇਆ ਹੈ ਜਦਕਿ 3 ਜ਼ਿਲà©à¨¹à©‡ ਅਜਿਹੇ ਵੀ ਹਨ ਜਿੱਥੇ ਕੋਈ ਕੋਰੋਨਾ ਕੇਸ ਨਹੀਂ
ਆਇਆ। ਨਾਲ ਹੀ ਗà©à¨°à¨¹à¨¿ ਮੰਤਰਾਲੇ ਨੇ ਦੱਸਿਆ ਕਿ ਲਾਕਡਾਊਨ ਦੇ
ਦੌਰਾਨ ਦੇਸ਼ ਦੀ 80 ਫੀਸਦੀ ਮੰਡੀਆਂ ਦਾ ਸੰਚਾਲਨ ਸ਼à©à¨°à©‚ ਕਰ ਦਿੱਤਾ ਹੈ। ਸਹਿਤ ਮੰਤਰਾਲੇ ਨੇ ਕਿਹਾ ਕਿ 16 ਜ਼ਿਲà©à¨¹à¨¿à¨†à¨‚ 'ਚ ਪਿਛਲੇ 28 ਦਿਨਾਂ ਤੋਂ ਕੋਈ ਕੇਸ ਸਾਹਮਣੇ ਨਹੀਂ ਆਈ ਹੈ। ਜਦਕਿ 14 ਦਿਨਾਂ 'ਚ 85 ਜ਼ਿਲà©à¨¹à¨¿à¨†à¨‚ 'ਚ ਕੋਰੋਨਾ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। 3 ਜ਼ਿਲà©à¨¹à©‡ ਅਜਿਹੇ ਵੀ ਹਨ, ਜਿੱਥੇ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।
|