ਲਾਕਡਾਊਨ: ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਸਿੱਖ à¨à¨¾à¨ˆà¨šà¨¾à¨°à©‡ ਦੇ ਲੋਕ |
ਕੋਲਕਾਤਾ :-29ਅਪà©à¨°à©ˆà¨²-20(ਮੀਡੀਆਦੇਸਪੰਜਾਬ)- ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਸ
ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਉਥੇ ਹੀ
ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਨਾਲ ਨਜਿੱਠਣ ਲਈ ਦੇਸ਼ 'ਚ ਲਾਕਡਾਊਨ ਕੀਤਾ ਹੋਇਆ
ਹੈ, ਜਿਸ ਕਾਰਣ ਲੋਕਾਂ ਨੂੰ ਕਾਫੀ ਪà©à¨°à©‡à¨¶à¨¾à¨¨à©€ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ
ਇਸ ਮà©à¨¶à¨•à¨¿à¨² ਦੀ ਘੜੀ 'ਚ ਬਹà©à¨¤ ਸਾਰੇ ਲੋਕ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆ
ਰਹੇ ਹਨ।
ਇਸ ਗà©à¨°à¨¦à©à¨†à¨°à©‡ ਦੇ ਪà©à¨°à¨§à¨¾à¨¨ ਗà©à¨°à¨šà¨°à¨¨ ਸਿੰਘ ਅਤੇ ਹੋਰ ਸੇਵਾਦਾਰਾਂ 'ਚੋਂ ਇੱਕ ਕਵਲਜੀਤ ਕੌਰ ਅਤੇ ਹਰਪà©à¨°à©€à¨¤ ਸਿੰਘ ਨੇ ਦੱਸਿਆ ਕਿ, 'ਜਿਵੇਂ ਕਿ ਅਸੀਂ ਸਾਰੇ ਕੋਰੋਨਾ ਵਾਇਰਸ (ਕੋਵਿਡ-19) ਕਾਰਨ à¨à¨¾à¨°à¨¤ ਸਰਕਾਰ ਦà©à¨†à¨°à¨¾ ਲਾਗੂ ਕੀਤੀਆਂ ਸਾਰੀਆਂ ਪਾਬੰਦੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮà©à¨¸à¨¼à¨•à¨² ਸਮੇਂ 'ਚੋਂ ਲੰਘ ਰਹੇ ਹਾਂ।
ਇਸ ਦੇ ਨਾਲ ਹੀ ਸਾਨੂੰ ਗਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਨਹੀਂ à¨à©à©±à¨²à¨£à¨¾ ਚਾਹੀਦਾ। ਇਸ ਲਈ ਗà©à¨°à¨¦à©à¨†à¨°à¨¾ ਸà©à¨°à©€ ਗà©à¨°à©‚ ਸਿੰਘ ਸà¨à¨¾ ਨੇ ਸà©à¨°à©±à¨–ਿਆ ਉਪਰਾਲਿਆਂ ਨੂੰ ਧਿਆਨ 'ਚ ਰੱਖਦਿਆਂ ਪà©à¨°à¨¤à©€ ਦਿਨ 2200 ਫੂਡ ਪੈਕਟ ਵੰਡਣ ਦਾ ਯੋਗਦਾਨ ਪਾਇਆ ਹੈ।'
|