ਪà©à¨°à¨µà¨¾à¨¸à©€ ਮਜ਼ਦੂਰਾਂ ਦੀ ਘਰ ਵਾਪਸੀ ਸ਼à©à¨°à©‚, ਰਵਾਨਾ ਹੋਈ ਪਹਿਲੀ ਸਪੈਸ਼ਲ ਟà©à¨°à©‡à¨¨ |
ਨਵੀਂ ਦਿੱਲੀ :-01ਮਈ-20(ਮੀਡੀਆਦੇਸਪੰਜਾਬ)-
ਲਾਕਡਾਊਨ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ
ਫਸੇ ਮਜ਼ਦੂਰਾਂ ਨੂੰ ਘਰ ਵਾਪਸ ਲਿਆਉਣ ਦਾ ਕੰਮ ਸ਼à©à¨°à©‚ ਹੋ ਗਿਆ ਹੈ। ਕੇਂਦਰੀ ਗà©à¨°à¨¹à¨¿
ਮੰਤਰਾਲੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਮਜ਼ਦੂਰਾਂ
ਨੂੰ ਵਾਪਸ ਲਿਆਉਣ 'ਚ ਜà©à©±à¨Ÿà©€à¨†à¨‚ ਹਨ। ਇਸ ਦੌਰਾਨ ਹà©à¨£ ਤੇਲੰਗਾਨਾ ਦੇ ਲਿੰਗਮਪੱਲੀ 'ਚ ਫਸੇ
ਮਜ਼ਦੂਰਾਂ ਨੂੰ ਲਿਆਉਣ ਲਈ ਇਕ ਸਪੈਸ਼ਲ ਟà©à¨°à©‡à¨¨ ਦਾ ਪà©à¨°à¨¬à©°à¨§ ਕੀਤਾ ਗਿਆ, ਜੋ ਕਿ ਅੱਜ ਰਾਤ
ਨੂੰ à¨à¨¾à¨°à¨–ੰਡ ਪਹà©à©°à¨šà©‡à¨—ੀ। ਮਿਲੀ ਜਾਣਕਾਰੀ ਮà©à¨¤à¨¾à¨¬à¨• ਸ਼à©à©±à¨•à¨°à¨µà¨¾à¨° ਸਵੇਰਸਾਰ 5 ਵਜੇ ਤੇਲੰਗਾਨਾ
ਦੇ ਲਿੰਗਮਪੱਲੀ ਤੋਂ ਇਹ ਟà©à¨°à©‡à¨¨ ਚੱਲੀ, ਜੋ ਅੱਜ ਰਾਤ ਨੂੰ 11 ਵਜੇ à¨à¨¾à¨°à¨–ੰਡ ਦੇ ਹਤੀਆ
ਪਹà©à©°à¨šà©‡à¨—ੀ। ਇਸ ਟà©à¨°à©‡à¨¨ 'ਚ ਕà©à©±à¨² 24 ਡੱਬੇ ਹਨ। ਉਮੀਦ ਹੈ ਕਿ ਵੱਡੀ ਗਿਣਤੀ 'ਚ ਮਜ਼ਦੂਰਾਂ
ਨੂੰ ਲੈ ਕੇ ਪਹà©à©°à¨šà©‡à¨—ੀ।
ਦੱਸ ਦੇਈਠਕਿ ਇਸ ਤੋਂ ਪਹਿਲਾਂ ਕਈ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕੇਂਦਰ ਨੂੰ ਅਪੀਲ ਕੀਤੀ ਗਈ ਸੀ ਕਿ ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਸਪੈਸ਼ਲ ਟà©à¨°à©‡à¨¨ ਦਾ ਪà©à¨°à¨¬à©°à¨§ ਕੀਤਾ ਜਾਵੇ। ਇਸ 'ਤੇ ਹà©à¨£ ਤੱਕ ਕੇਂਦਰ ਦਾ ਕੋਈ ਅਧਿਕਾਰਤ ਬਿਆਨ ਤਾਂ ਨਹੀਂ ਆਇਆ ਹੈ।
ਇਸ ਸਪੈਸ਼ਲ ਟà©à¨°à©‡à¨¨ 'ਤੇ ਰੇਲ ਮੰਤਰਾਲੇ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੀ ਅਪੀਲ 'ਤੇ ਇਸ ਨੂੰ ਚਲਾਇਆ ਗਿਆ ਹੈ, ਜਿਸ 'ਚ ਸਾਰੇ ਨਿਯਮਾਂ ਦਾ ਪਾਲਣ ਕੀਤਾ ਗਿਆ ਹੈ। ਇਹ ਸਿਰਫ ਪਹਿਲੀ ਟà©à¨°à©‡à¨¨ ਸੀ, ਜਿਸ ਨੂੰ ਚਲਾਇਆ ਗਿਆ ਹੈ। ਅੱਗੇ ਜੇਕਰ ਕੋਈ ਟà©à¨°à©‡à¨¨ ਚੱਲਦੀ ਹੈ ਤਾਂ ਸੂਬਾ ਸਰਕਾਰ ਅਤੇ ਰੇਲ ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਹੀ ਚੱਲੇਗੀ।
ਜ਼ਿਕਰਯੋਗ ਹੈ ਕਿ à¨à¨¾à¨°à¨–ੰਡ ਦੇ ਮà©à©±à¨– ਮੰਤਰੀ ਹੇਮੰਤ ਸੋਰੇਨ ਨੇ ਮਜ਼ਦੂਰਾਂ ਦੀ ਵਾਪਸੀ ਲਈ ਸਪੈਸ਼ਲ ਟà©à¨°à©‡à¨¨ ਚਲਾਉਣ ਦੀ ਮੰਗ ਨੂੰ ਲੈ ਕੇ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਗੱਲ ਕੀਤੀ ਸੀ। ਮà©à©±à¨– ਮੰਤਰੀ ਨੇ ਰੇਲਮੰਤਰੀ ਨੂੰ ਕਿਹਾ ਹੈ ਕਿ ਸੂਬਿਆਂ ਨੂੰ ਵਿਸ਼ੇਸ਼ ਟà©à¨°à©‡à¨¨à¨¾à¨‚ ਦੀ ਜਰੂਰਤ ਹੋਵੇਗੀ ਤਾਂ ਕਿ ਦੂਜੇ ਸੂਬਿਆਂ 'ਚ ਫਸੇ ਵਿਦਿਆਰਥੀਆਂ, ਪà©à¨°à¨µà¨¾à¨¸à©€ ਮਜ਼ਦੂਰਾਂ ਨੂੰ ਵਾਪਸ ਲਿਆਂਦਾ ਜਾ ਸਕੇ। ਸੂਬਾ ਸਰਕਾਰ ਅਨà©à¨¸à¨¾à¨° à¨à¨¾à¨°à¨–ੰਡ ਦੇ ਲਗà¨à¨— 9 ਲੱਖ ਮਜ਼ਦੂਰ ਦੂਜੇ ਸੂਬਿਆਂ 'ਚ ਫਸੇ ਹਨ ਜਿਸ 'ਚ 6.43 ਲੱਖ ਪà©à¨°à¨µà¨¾à¨¸à©€ ਮਜ਼ਦੂਰ ਤੋਂ ਇਲ਼ਾਵਾ ਬਾਕੀ ਲੋਕ ਨੌਕਰੀ ਅਤੇ ਹੋਰ ਕੰਮ ਦੇ ਕਾਰਨ ਫਸੇ ਸਨ। |