ਗਿਆ
ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਮਹੀਨੇ à¨à¨…ਰ ਇੰਡੀਆ ਵਨ ਜਹਾਜ਼ ਨੂੰ à¨à¨¾à¨°à¨¤ ਨੂੰ ਸੌਂਪ
ਦਿੱਤਾ ਜਾਵੇਗਾ। ਪੀ.à¨à©±à¨®. ਮੋਦੀ ਦੇ ਇਸ ਸà©à¨ªà¨° ਜੈੱਟ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ
ਟਰੰਪ ਦੇ à¨à¨…ਰਫੋਰਸ ਵਨ ਦੀ ਤਰà©à¨¹à¨¾à¨‚ ਸਖ਼ਤ ਸà©à¨°à©±à¨–ਿਆ ਪà©à¨°à¨¬à©°à¨§ ਕੀਤੇ ਗਠਹਨ। ਇਹ ਇਕ ਤਰà©à¨¹à¨¾à¨‚
ਨਾਲ ਹਵਾ ਵਿਚ 'ਉੱਡਦੇ ਕਿਲà©à¨¹à©‡' ਵਾਂਗ ਹੈ।
ਪੀ.à¨à©±à¨®. ਮੋਦੀ ਅਤੇ ਰਾਸ਼ਟਪਰਤੀ ਰਾਮਨਾਥ ਕੋਵਿੰਦ ਨੂੰ ਲਿਜਾਣ ਲਈ à¨à¨…ਰ ਇੰਡੀਆ ਦੇ ਦੋ
ਬਿਲਕà©à©±à¨² ਨਵੇਂ ਬੋਇੰਗ 777-300 ਜਹਾਜ਼ਾਂ ਨੂੰ ਪਿਛਲੇ ਦਿਨੀਂ ਖਰੀਦਿਆ ਗਿਆ ਸੀ। ਇਸ
ਜਹਾਜ਼ ਵਿਚ ਸà©à¨°à©±à¨–ਿਆ ਦੇ ਲਿਹਾਜ ਨਾਲ ਹà©à¨£ ਕਾਫ਼ੀ ਤਬਦੀਲੀਆਂ ਕੀਤੀਆਂ ਗਈਆਂ ਹਨ। à¨à¨¾à¨°à¨¤ ਨੇ
ਦੇਸੀ 'à¨à¨…ਰਫੋਰਸ ਵਨ' ਦੇ ਲਈ ਅਮਰੀਕਾ ਦੇ ਨਾਲ 1,300 ਕਰੋੜ ਰà©à¨ªà¨ ਦਾ ਸਮà¨à©Œà¨¤à¨¾ ਕੀਤਾ
ਗਿਆ ਸੀ। ਇਸ ਦੇ ਤਹਿਤ 2 ਸੈਲਫ ਪà©à¨°à©‹à¨Ÿà©ˆà¨•à¨¶à¨¨ ਸੂਟ ਖਰੀਦੇ ਗਠਹਨ। ਇਹਨਾਂ ਸੂਟਾਂ ਨੂੰ à¨à¨…ਰ
ਇੰਡੀਆ ਵਨ ਜਹਾਜ਼ਾਂ ਵਿਚ ਲਗਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 2 ਵਿਚੋਂ ਇਕ
ਜਹਾਜ਼ ਬਣ ਕੇ ਤਿਆਰ ਹੋ ਗਿਆ ਹੈ ਅਤੇ ਉਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ।
The all new Air India One (VVIP aircraft for Indian Prez, VP & PM).
Total of two such Boeing 777-300ER aircraft being procured for 8000+ crores
Pic courtesy: Andy Golf pic.twitter.com/pzg2mFf7cd
— The Wolfpack🔎 (@TheWolfpackIN) June 3, 2020
ਟਰੰਪ ਦੇ à¨à¨…ਰਫੋਰਸ ਵਨ ਦੀ ਤਰà©à¨¹à¨¾à¨‚ ਹੈ ਮੋਦੀ ਦੇ ਜਹਾਜ਼ ਦੀ ਸà©à¨°à©±à¨–ਿਆ
ਪੀ.à¨à©±à¨® ਨਰਿੰਦਰ ਮੋਦੀ ਦਾ ਇਹ ਅਤੀ ਆਧà©à¨¨à¨¿à¨• ਬੋਇੰਗ-777 ਜਹਾਜ਼ ਪੂਰੀ ਤਰà©à¨¹à¨¾à¨‚ ਨਾਲ
à¨à¨•à©€à¨•à©à¨°à¨¿à¨¤ ਮਿਜ਼ਾਈਲ ਡਿਫੈਂਸ ਸਿਸਟਮ ਨਾਲ ਲੈਸ ਹੈ। ਇਸ ਵਿਚ ਖਾਸ ਸੈਂਸਰ ਲੱਗੇ ਹਨ ਜੋ
ਮਿਜ਼ਾਈਲ ਹਮਲੇ ਦੀ ਤà©à¨°à©°à¨¤ ਸੂਚਨਾ ਦੇ ਦੇਣਗੇ। ਇਸ ਦੇ ਬਾਅਦ ਡਿਫੈਂਸਿਵ ਇਲੈਕਟà©à¨°à¨¨à¨¿à¨•
ਵਾਰà¨à¨…ਰ ਸਿਸਟਮ à¨à¨•à¨Ÿà¨¿à¨µ ਹੋ ਜਾਵੇਗਾ। ਇਸ ਡਿਫੈਂਸ ਸਿਸਟਮ ਵਿਚ ਇੰਫਰਾ ਰੈੱਡ ਸਿਸਟਮ,
ਡਿਜੀਟਲ ਰੇਡੀਓ ਫà©à¨°à©€à¨•à¨µà©ˆà¨‚ਸੀ ਜੈਮਰ ਆਦਿ ਲੱਗੇ ਹੋਠਹਨ। ਇਹ ਸਹੂਲਤਾਂ ਕà©à¨ ਉਸੇ ਤਰà©à¨¹à¨¾à¨‚
ਦੀਆਂ ਹੋਣਗੀਆਂ ਜਿਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਹਾਜ਼ ਵਿਚ ਲੱਗੀਆਂ ਹੋਈਆਂ
ਹਨ। à¨à¨¾à¨µà©‡à¨‚ਕਿ ਟਰੰਪ ਦਾ ਜਹਾਜ਼ ਕਈ ਮਾਮਲਿਆਂ ਵਿਚ à¨à¨…ਰ ਇੰਡੀਆ ਵਨ ਤੋਂ ਕਾਫੀ ਜ਼ਿਆਦਾ
ਉਨੱਤ ਹੈ।ਇਸ ਜਹਾਜ਼ ਦੀ ਤਸਵੀਰ ਹà©à¨£ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ
ਹੈ।
26 ਸਾਲ ਪà©à¨°à¨¾à¨£à©‡ ਜੈੱਟ ਦੀ ਜਗà©à¨¹à¨¾ ਲੈਣਗੇ ਨਵੇਂ ਸà©à¨ªà¨°à¨œà©ˆà©±à¨Ÿ
ਨਵੇਂ ਬਣਾਠਜਾ ਰਹੇ ਸà©à¨ªà¨°à¨œà©ˆà©±à¨Ÿ 26 ਸਾਲ ਪà©à¨°à¨¾à¨£à©‡ à¨à¨…ਰ ਇੰਡੀਆ ਵਨ ਦੀ ਜਗà©à¨¹à¨¾ ਲੈਣਗੇ।
ਬੋਇੰਗ-777 ਇਸੇ ਮਹੀਨੇ ਵਿਚ à¨à¨¾à¨°à¨¤ ਆ ਜਾਵੇਗਾ। ਬੋਇੰਗ ਨੇ ਦੋ 777-330 ER ਜਹਾਜ਼ਾਂ ਦੀ
ਪਿਛਲੇ ਸਾਲ ਜਨਵਰੀ ਮਹੀਨੇ ਵਿਚ ਹੀ ਡਿਲੀਵਰੀ ਕਰ ਦਿੱਤੀ ਸੀ। ਦੋਵੇਂ ਜਹਾਜ਼ਾਂ ਨੂੰ ਅਤੀ
ਆਧà©à¨¨à¨¿à¨• ਸà©à¨°à©±à¨–ਿਆ ਕਵਰ ਦੇਣ ਦੇ ਲਈ ਵਾਪਸ ਅਮਰੀਕਾ à¨à©‡à¨œ ਦਿੱਤਾ ਗਿਆ ਸੀ। ਹà©à¨£ ਇਹਨਾਂ
ਜਹਾਜ਼ਾਂ ਵਿਚ ਅਮਰੀਕਾ ਦੇ ਡਲਾਸ ਸਟੇਟ ਸਥਿਤ ਫੋਰਟ ਵਰਥ ਵਿਚ à¨à¨¡à¨µà¨¾à¨‚ਸਡ ਸਿਕਓਰਿਟੀ ਫੀਚਰਸ
ਜੋੜੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਿਜ਼ਾਈਲ ਡਿਫੈਂਸ ਸਿਸਟਮ ਨੂੰ ਜੋੜਨ ਦਾ
ਸੌਦਾ ਟਰੰਪ ਦੀ ਯਾਤਰਾ ਦੇ ਦੌਰਾਨ ਹੋਇਆ ਸੀ। ਇਹਨਾਂ ਜਹਾਜ਼ਾਂ ਦੇ ਆਉਣ ਦੇ ਬਾਅਦ
ਪੀ.à¨à©±à¨®. ਮੋਦੀ ਹੋਰ ਜ਼ਿਆਦਾ ਸà©à¨°à©±à¨–ਿਅਤ ਅਤੇ ਆਰਾਮਦਾਇਕ ਤਰੀਕੇ ਨਾਲ ਯਾਤਰਾ ਕਰ ਸਕਣਗੇ।
ਜਹਾਜ਼ ਦੀ ਹੈ ਇਹ ਖਾਸੀਅਤ
ਜਿੱਥੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਜਹਾਜ਼ à¨à¨…ਰਫੋਰਸ ਵਨ 35,000 ਫà©à©±à¨Ÿ ਦੀ ਉੱਚਾਈ 'ਤੇ
1,013 ਕਿਲੋਮੀਟਰ ਪà©à¨°à¨¤à©€ ਘੰਟੇ ਦੀ ਗਤੀ ਨਾਲ ਉਡਾਣ à¨à¨° ਸਕਦਾ ਹੈ। ਇਕ ਵਾਰ ਵਿਚ ਇਹ
ਜਹਾਜ਼ 6,800 ਮੀਲ ਦੀ ਦੂਰੀ ਤੈਅ ਕਰ ਸਕਦਾ ਹੈ। ਜਹਾਜ਼ ਵੱਧ ਤੋਂ ਵੱਧ 45,100 ਫà©à©±à¨Ÿ ਦੀ
ਉੱਚਾਈ ਤੱਕ ਉਡਾਣ à¨à¨° ਸਕਦਾ ਹੈ। ਇਸ ਜਹਾਜ਼ ਦੀ ਉਡਾਣ ਦੌਰਾਨ ਪà©à¨°à¨¤à©€ ਘੰਟਾ 1,81,000
ਡਾਲਰ (ਕਰੀਬ 1 ਕਰੋੜ 30 ਲੱਖ ਰà©à¨ªà¨) ਦੀ ਲਾਗਤ ਆਉਂਦੀ ਹੈ ਉੱਥੇ ਪੀ.à¨à©±à¨® ਮੋਦੀ ਦਾ ਨਵਾਂ
ਜਹਾਜ਼ ਕਰੀਬ 900 ਕਿਲੋਮੀਟਰ ਪà©à¨°à¨¤à©€ ਘੰਟੇ ਦੀ ਗਤੀ ਨਾਲ ਉਡਾਣ à¨à¨°à©‡à¨—ਾ।