à¨à¨¾à¨œà¨ªà¨¾ ਅਕਾਲੀ à¨à©Œà¨° ਨੂੰ ਕਮਲ ਤੋਂ ਉਡਾਉਣ ਦੇ ਮੂਡ ਚ! |
ਲà©à¨§à¨¿à¨†à¨£à¨¾ ,:-10ਜੂਨ-20(ਮੀਡੀਆਦੇਸਪੰਜਾਬ)- ਪੰਜਾਬ ਵਿਚਲੀ à¨à¨¾à¨°à¨¤à©€ ਜਨਤਾ ਪਾਰਟੀ ਹਰਿਆਣਾ ਚੋਣ ਲੜਨ ਦੀ ਅੰਦਰਖਾਤੇ ਤਿਆਰੀ ਕਰਦੀ ਦੱਸੀ ਜਾ ਰਹੀ ਹੈ। ਇਸ ਤਿਆਰੀ ਦੀਆਂ ਰਿਪੋਰਟਾਂ ਕਈ ਵਾਰ ਮੀਡੀਆ ਵਿਚ ਆਈਆਂ ਹਨ ਅਤੇ ਕਈ ਨੇਤਾਵਾਂ ਨੇ 2022 'ਚ ਸ਼à©à¨°à©‹à¨®à¨£à©€ ਅਕਾਲੀ ਦਲ ਤੋਂ 23 ਸੀਟਾਂ ਦੀ ਬਜਾਠ50 ਸੀਟਾਂ ਲੈਣ ਦੀਆਂ ਵਕਾਲਤਾਂ ਵੀ ਕੀਤੀਆਂ।
ਇਹ ਸਠਕà©à©±à¨ à¨à¨¾à¨œà¨ªà¨¾ ਨੇ ਹਰਿਆਣਾ 'ਚ ਸ਼à©à¨°à©‹à¨®à¨£à©€ ਅਕਾਲੀ ਦਲ ਨੂੰ à¨à©±à¨¬à©‚ ਪੱਤਾ ਦਿਖਾ ਕੇ ਰਾਜ ਸà¨à¨¾ ਹਾਸਲ ਕਰਨ ਤੋਂ ਬਾਅਦ ਹੀ ਸ਼à©à¨°à©‚ ਹੋਇਆ ਹੈ। ਪੰਜਾਬ ਵਿਚਲੀ à¨à¨¾à¨œà¨ªà¨¾ ਦੇ ਚਿਤ ਚੋਰ ਬਾਰੇ ਸਿਆਸੀ ਮਾਹਿਰਾਂ ਨੇ ਇਸ਼ਾਰਾ ਕੀਤਾ ਕਿ 2017 ਵਿਚ ਗੱਠਜੋੜ ਦੀ ਹੋਈ ਸ਼ਰਮਨਾਕ ਹਾਰ à¨à¨¾à¨œà¨ªà¨¾ ਉਸ ਦਿਨ ਤੋਂ ਵਿਓਂਤਾਂ ਬਣਾ ਰਹੀ ਹੈ ਕਿਉਂਕਿ ਧਾਰਮਿਕ ਮà©à©±à¨¦à¨¾ ਬਰਗਾੜੀ ਕਾਂਡ ਅਤੇ ਨਸ਼ਾ ਅਕਾਲੀ ਦਲ ਦਾ ਅਜੇ ਵੀ ਖਹਿੜਾ ਨਹੀਂ ਛੱਡ ਰਿਹਾ। ਇਸ ਕਰਕੇ à¨à¨¾à¨œà¨ªà¨¾ ਨੂੰ ਫਿਕਰ ਵੱਢ-ਵੱਢ ਖਾ ਰਿਹਾ ਹੈ ਕਿ ਅਕਾਲੀਆਂ ਖਿਲਾਫ 'ਆਪ' ਕਾਂਗਰਸ ਤੇ ਟਕਸਾਲੀ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵਰਗੇ ਨੇਤਾ ਇਹ ਮà©à©±à¨¦à©‡ ਚà©à©±à¨• ਕੇ ਅਕਾਲੀ ਦਲ ਦੀ ਸਰਕਾਰ ਦਾ ਰਾਹ ਫਿਰ ਰੋਕਣ ਲਈ ਅੱਗੇ ਆਉਣਗੇ। ਇਸ ਲਈ à¨à¨µà¨¿à©±à¨–ਬਾਣੀ ਹà©à¨£ ਤੋਂ ਅੰਦਰਖਾਤੇ ਤਿਆਰ ਕੀਤੀ ਜਾਵੇ। ਬਾਕੀ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਜਥੇ. ਗਿਆਨੀ ਹਰਪà©à¨°à©€à¨¤ ਸਿੰਘ ਅਤੇ ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ à¨à¨¾à¨ˆ ਲੌਂਗੋਵਾਲ ਨੇ ਖਾਲਿਸਤਾਨ ਦੀ ਪੇਸ਼ਕਸ਼ ਵਾਲੇ ਮà©à©±à¨¦à©‡ ਨੂੰ ਮà©à©œ ਜ਼ਿੰਦਾ ਕਰਕੇ ਤੇ ਹਮਲੇ ਕਰਨ ਵਰਗੀ ਗੱਲ ਆਖ ਕੇ à¨à¨¾à¨œà¨ªà¨¾ ਦੀ ਚਿੰਤਾ ਹੋਰ ਵਧਾ ਦਿੱਤੀ। à¨à¨¾à¨œà¨ªà¨¾ ਜਾਣਦੀ ਹੈ ਪੰਜਾਬ ਵਿਚਲਾ ਹਿੰਦੂ à¨à¨¾à¨ˆà¨šà¨¾à¨°à¨¾ 15 ਸਾਲ ਬਹà©à¨¤ ਮਾੜੇ ਦਿਨ ਦੇਖ ਚà©à©±à¨•à¨¾ ਹੈ। ਇਸ ਲਈ ਮà©à©±à¨¦à©‡ ਗੱਠਜੋੜ ਲਈ ਵੀ ਘਾਤਕ ਹੋ ਸਕਦੇ ਹਨ। ਇਸ ਲਈ à¨à¨¾à¨œà¨ªà¨¾ ਹà©à¨£ ਜਿੱਥੇ ਅੰਦਰ ਖਾਤੇ ਗੋਂਦਾ ਗà©à©°à¨¦ ਰਹੀ ਹੈ, ਉਥੇ ਹੀ ਕਿਸੇ ਵੱਡੇ ਕੱਦ ਦੇ ਸਿੱਖ ਦੀ à¨à¨¾à¨² ਵਿਚ ਵੀ ਦੱਸੀ ਜਾ ਰਹੀ ਹੈ। ਗੱਲ ਕੀ, à¨à¨¾à¨œà¨ªà¨¾ à¨à¨µà¨¿à©±à¨– ਵਿਚ ਅਕਾਲੀ ਦੇ à¨à©Œà¨° ਦੇ ਕਮਲ ਦੀ ਸਿਆਸੀ ਖà©à¨¶à¨¬à©‚ ਲੈਣ ਤੋਂ ਉਡਾਉਣ ਦੇ ਮੂਡ 'ਚ ਦੱਸੀ ਜਾ ਰਹੀ ਹੈ। |