ਪੰਜਾਬ ਕਾਂਗਰਸ ਚ ਅਗਲੇ ਮਹੀਨੇ ਵੱਡਾ ਫੇਰਬਦਲ ਤੈਅ, ਨਵਜੋਤ ਸਿੱਧੂ ਤੇ ਟਿਕੀਆਂ ਨਜ਼ਰਾਂ |
ਚੰਡੀਗੜà©à¨¹ :-14ਜੂਨ-20(ਮੀਡੀਆਦੇਸਪੰਜਾਬ)- ਲੰਬੇ ਸਮੇਂ ਤੋਂ ਸ਼ਾਂਤ ਦਿਸ ਰਹੀ ਪੰਜਾਬ ਕਾਂਗਰਸ ਦੀ
ਸਿਆਸਤ 'ਚ ਜਲਦੀ ਹੀ ਵੱਡੀ ਹਲਚਲ ਹੋਣ ਵਾਲੀ ਹੈ। ਪੰਜ ਮਹੀਨਿਆਂ ਤੋਂ ਪੰਜਾਬ ਕਾਂਗਰਸ 'ਚ
ਸਿਰਫ਼ ਸà©à¨¨à©€à¨² ਜਾਖੜ ਹੀ ਬਤੌਰ ਪà©à¨°à¨§à¨¾à¨¨ ਕੰਮ ਕਰ ਰਹੇ ਹਨ ਜਦੋਂਕਿ ਪà©à¨°à¨¦à©‡à¨¶ ਅਹà©à¨¦à©‡à¨¦à¨¾à¨°à¨¾à¨‚,
ਕਾਰਜਕਾਰਨੀ ਅਤੇ ਜ਼ਿਲà©à¨¹à¨¾ ਇਕਾਈਆਂ ਸਮੇਤ ਪੂਰੀ ਸੂਬਾ ਇਕਾਈ à¨à©°à¨— ਪਈ ਹੈ। ਹà©à¨£ ਪਾਰਟੀ ਨੇ
ਵਿਧਾਨ ਸà¨à¨¾ ਚੋਣਾਂ 'ਚ ਸਿਰਫ਼ ਡੇਢ ਸਾਲ ਬਾਕੀ
ਰਹਿੰਦੇ ਅਜਿਹੀ ਟੀਮ ਬਣਾਉਣ 'ਤੇ ਮੰਥਨ ਸ਼à©à¨°à©‚ ਕਰ ਦਿੱਤਾ ਹੈ, ਜਿਸ 'ਚ ਤਜ਼ਰਬੇਕਾਰ ਅਤੇ ਨੌਜਵਾਨ ਚਿਹਰਿਆਂ ਨੂੰ ਬਰਾਬਰ ਜਗà©à¨¹à¨¾ ਮਿਲੇ। ਸੂਤਰਾਂ ਦੀ ਮੰਨੀਠਤਾਂ ਅਗਸਤ ਤੱਕ ਇਸ ਦਾ à¨à¨²à¨¾à¨¨ ਕਰ ਦਿੱਤਾ ਜਾਵੇਗਾ। ਇਹ ਵੀ ਤੈਅ ਹੈ ਕਿ ਕਈ ਚਿਹਰੇ ਇਸ ਨਵੀਂ ਟੀਮ ਤੋਂ ਬਾਹਰ ਹੋਣਗੇ, ਜੋ ਹà©à¨£ ਤੱਕ ਸੰਗਠਨ 'ਚ ਵੱਖ-ਵੱਖ ਅਹà©à¨¦à¨¿à¨†à¨‚ 'ਤੇ ਰਹੇ ਹਨ।
ਜ਼ਿਕਰਯੋਗ ਹੈ ਕਿ ਪਾਰਟੀ ਦੀ ਕੌਮੀ ਪà©à¨°à¨§à¨¾à¨¨ ਸੋਨੀਆ ਗਾਂਧੀ ਨੇ ਜਨਵਰੀ 'ਚ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕà©à¨®à¨¾à¨°à©€, ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪà©à¨°à¨§à¨¾à¨¨ ਸà©à¨¨à©€à¨² ਜਾਖੜ ਨਾਲ ਲੰਬੀ ਸਲਾਹ ਤੋਂ ਬਾਅਦ ਅਗਲੇ ਹੀ ਦਿਨ ਅਚਾਨਕ ਪੰਜਾਬ ਯੂਨਿਟ ਨੂੰ à¨à©°à¨— ਕਰਨ ਦਾ à¨à¨²à¨¾à¨¨ ਕਰ ਦਿੱਤਾ ਸੀ। ਇਸ ਦੌਰਾਨ ਸੰਗਠਨ ਅਤੇ ਸਰਕਾਰ 'ਚ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ਲਈ ਪਾਰਟੀ ਹਾਈਕਮਾਨ ਨੇ 11 ਮੈਂਬਰੀ ਪੈਨਲ ਵੀ ਗਠਿਤ ਕੀਤਾ ਗਿਆ ਸੀ ਜਿਸ ਦੀ ਚੇਅਰਪਰਸਨ ਆਸ਼ਾ ਕà©à¨®à¨¾à¨°à©€ ਨੂੰ ਬਣਾਇਆ ਗਿਆ ਸੀ।
ਖਾਸ ਗੱਲ ਇਹ ਹੈ ਕਿ ਇਸ ਤਾਲਮੇਲ ਕਮੇਟੀ ਦੇ ਗਠਨ ਦੇ ਬਾਅਦ ਤੋਂ ਹà©à¨£ ਤੱਕ ਕੋਈ ਬੈਠਕ ਨਹੀਂ ਹੋਈ ਹੈ। ਪੰਜਾਬ ਕਾਂਗਰਸ ਦੀ ਨਵੀਂ ਬਣਨ ਵਾਲੀ ਟੀਮ 'ਚ ਨਵਜੋਤ ਸਿੱਧੂ ਦੀ ਕੀ à¨à©‚ਮਿਕਾ ਰਹੇਗੀ, ਇਸ 'ਤੇ ਸਠਦੀਆਂ ਨਜ਼ਰਾਂ ਟਿਕੀਆਂ ਹਨ। ਪਾਰਟੀ ਸੂਤਰਾਂ ਅਨà©à¨¸à¨¾à¨° ਰਾਹà©à¨² ਗਾਂਧੀ ਆਪਣੇ ਕਰੀਬੀ ਨਵਜੋਤ ਸਿੰਘ ਸਿੱਧੂ ਨੂੰ ਸੂਬੇ 'ਚ ਕਿਸੇ ਵੱਡੇ ਅਹà©à¨¦à©‡ 'ਤੇ à¨à¨¡à¨œà¨¸à¨Ÿ ਕਰਨਾ ਚਾਹà©à©°à¨¦à©‡ ਹਨ। ਕਈ ਕਾਂਗਰਸੀ ਉਨà©à¨¹à¨¾à¨‚ ਨੂੰ ਅਜਿਹੇ ਨੇਤਾ ਦੇ ਰੂਪ 'ਚ ਵੇਖਦੇ ਹਨ ਜੋ ਕੋਈ ਵੀ ਚੋਣ ਆਪਣੇ ਦਮ 'ਤੇ ਜਤਾ ਸਕਦਾ ਹੈ। ਆਪਣੇ ਜੋਸ਼ੀਲੇ à¨à¨¾à¨¶à¨£à¨¾à¨‚ ਕਾਰਨ ਹਮੇਸ਼ਾ ਸà©à¨°à¨–ੀਆਂ 'ਚ ਬਣੇ ਰਹੇ ਸਿੱਧੂ ਦੀ ਮੰਤਰੀ ਅਹà©à¨¦à©‡ ਤੋਂ ਅਸਤੀਫੇ ਪਿੱਛੋਂ ਚà©à©±à¨ªà©€ ਵੀ ਇਸ ਵੱਲ ਇਸ਼ਾਰਾ ਕਰਦੀ ਹੈ। ਪà©à¨°à¨¿à¨…ੰਕਾ ਗਾਂਧੀ ਅਤੇ ਰਾਹà©à¨² ਦੇ ਨਾਲ ਬੈਠਕਾਂ ਤੋਂ ਬਾਅਦ ਵੀ ਅਕਸਰ ਇਹੀ ਮੰਨਿਆ ਜਾਂਦਾ ਹੈ ਕਿ ਸਿੱਧੂ ਲਈ ਕਿਸੇ ਨਵੀਂ à¨à©‚ਮਿਕਾ ਦੀ à¨à¨¾à¨² ਕਰਨ ਦਾ ਵਾਅਦਾ ਕਰਕੇ ਉਨà©à¨¹à¨¾à¨‚ ਨੂੰ ਫਿਲਹਾਲ ਚà©à©±à¨ª ਰਹਿਣ ਨੂੰ ਕਿਹਾ ਜਾਂਦਾ ਹੈ। ਸਿੱਧੂ ਵੀ ਕੌਮੀ ਸਿਆਸਤ 'ਚ ਜਾਣ ਦੀ ਥਾਂ ਪੰਜਾਬ 'ਚ ਹੀ ਰਹਿਣਾ ਚਾਹà©à©°à¨¦à©‡ ਹਨ।
ਉਧਰ ਰਾਹà©à¨² ਗਾਂਧੀ ਲਈ ਨਵਜੋਤ ਸਿੱਧੂ ਨੂੰ ਪੰਜਾਬ 'ਚ à¨à¨¡à¨œà¨¸à¨Ÿ ਕਰਨਾ ਕਿਸੇ ਕਸਰਤ ਤੋਂ ਘੱਟ ਨਹੀਂ ਹੋਵੇਗਾ ਕਿਉਂਕਿ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ 'ਚ ਛੱਤੀ ਦਾ ਅੰਕੜਾ ਹੈ। ਮੌਜੂਦਾ ਹਾਲਾਤ 'ਚ ਅਮਰਿੰਦਰ ਨੂੰ ਹਾਈਕਮਾਨ ਨਾਰਾਜ਼ ਨਹੀਂ ਕਰ ਸਕਦਾ ਕਿਉਂਕਿ ਬੀਤੇ ਦੋ ਦਹਾਕਿਆਂ 'ਚ ਉਹ ਪੰਜਾਬ ਕਾਂਗਰਸ 'ਚ ਅਜਿਹੇ ਕੱਦਾਵਰ ਨੇਤਾ ਬਣ ਗਠਹੈ ਜਿੱਥੇ ਉਨà©à¨¹à¨¾à¨‚ ਦਾ ਕੋਈ ਬਦਲ ਨਹੀਂ ਹੈ। ਪਾਰਟੀ ਅੰਦਰ ਅਤੇ ਬਾਹਰ ਸਖ਼ਤ ਵਿਰੋਧ ਦੇ ਬਾਵਜੂਦ ਕੈਪਟਨ ਦੀ ਕà©à¨°à¨¸à©€ ਇਸ ਕਾਰਨ ਸà©à¨°à©±à¨–ਿਅਤ ਰਹੀ ਹੈ ਕਿਉਂਕਿ ਹਾਈਕਮਾਨ ਉਨà©à¨¹à¨¾à¨‚ ਦੇ ਕੱਦ ਨੂੰ ਵੇਖਦੇ ਹੋਠਪੋਲਾ ਪੈ ਜਾਂਦਾ ਹੈ। ਇਹੀ ਕਾਰਨ ਹੈ ਕਿ ਪà©à¨°à¨¦à©‡à¨¶ ਸੰਗਠਨ 'ਚ ਵੀ ਉਨà©à¨¹à¨¾à¨‚ ਦੇ ਚਹੇਤਿਆਂ ਦੀ ਹੀ à¨à¨°à¨®à¨¾à¨° ਰਹਿੰਦੀ ਹੈ।
ਮਹੀਨੇ 'ਚ ਗਠਿਤ ਹੋਵੇਗੀ ਪà©à¨°à¨¦à©‡à¨¶ ਇਕਾਈ : ਜਾਖੜ |