ਵਿਧਾਇਕਾ ਬਲਜਿੰਦਰ ਕੌਰ ਦੇ ਪਿਤਾ ਨੂੰ ਪà©à¨²à¨¸ ਨੇ à¨à©‡à¨œà¨¿à¨† ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ |
ਬਠਿੰਡਾ :-23ਜੂਨ-20(ਮੀਡੀਆਦੇਸਪੰਜਾਬ)-
ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਇਕ ਵਾਰ ਫ਼ਿਰ ਚਰਚਾ 'ਚ ਹੈ। ਪਿੰਡ ਜੰਬਰ
ਬਸਤੀ ਦੇ ਇਕ ਮਾਮਲੇ 'ਚ ਸਮà¨à©Œà¨¤à¨¾ ਕਰਵਾਉਣ ਲਈ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨੂੰ 5
ਲੱਖ ਰà©à¨ªà¨ ਲੈਣ ਦੇ ਦੋਸ਼ 'ਚ ਗà©à¨°à¨¿à¨«à¨¤à¨¾à¨° ਕੀਤਾ ਗਿਆ ਹੈ। ਗà©à¨°à¨¿à¨«à¨¤à¨¾à¨° ਕੀਤੇ ਗਠਵਿਅਕਤੀ ਦੇ
ਖà©à¨²à¨¾à¨¸à©‡ ਤੋਂ ਬਾਅਦ ਹà©à¨£ ਵਿਧਾਇਕਾ ਦੇ ਪਿਤਾ ਨੂੰ ਵੀ ਤਲਵੰਡੀ ਸਾਬੋ ਪà©à¨²à¨¸ ਨੇ ਨੋਟਿਸ à¨à©‡à¨œ
ਕੇ ਪà©à¨²à¨¸ ਤਫਤੀਸ਼ 'ਚ ਸ਼ਾਮਲ ਹੋਣ ਲਈ ਕਿਹਾ ਹੈ ਅਤੇ ਪà©à¨²à¨¸ ਮਾਮਲੇ ਦੀ ਗੰà¨à©€à¨°à¨¤à¨¾ ਨਾਲ ਜਾਂਚ
ਕਰ ਰਹੀ ਹੈ।
ਇਹ ਵੀ ਪੜà©à¨¹à©‹: ਬਠਿੰਡਾ ਜ਼ਿਲà©à¨¹à©‡ 'ਚ ਕੋਰੋਨਾ ਦਾ ਵੱਡਾ ਧਮਾਕਾ, 20 ਨਵੇਂ ਮਾਮਲੇ ਆਠਸਾਹਮਣੇ ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ 'ਚ ਇਕ ਮà©à©°à¨¡à¨¾-ਕà©à©œà©€ ਦੇ ਮਾਮਲੇ 'ਚ 4 ਲੱਖ 90 ਹਜ਼ਾਰ ਰà©à¨ªà¨ ਮà©à©°à¨¡à©‡ ਵਾਲਿਆਂ ਤੋਂ ਲੈਣ ਦੇ ਦੋਸ਼ ਪਿੰਡ ਜਗਾ ਰਾਮ ਤੀਰਥ ਦੀ ਮਹਿਲਾ ਸਰਪੰਚ ਦੇ ਪਤੀ ਜਗਤਾਰ ਸਿੰਘ 'ਤੇ ਲੱਗੇ ਸਨ, ਜਿਸ 'ਤੇ ਤਲਵੰਡੀ ਸਾਬੋ ਪà©à¨²à¨¸ ਨੇ ਮਾਮਲਾ ਦਰਜ ਕਰਕੇ ਜਾਂਚ ਸ਼à©à¨°à©‚ ਕਰ ਦਿੱਤੀ। ਕਥਿਤ ਮà©à¨²à©›à¨® ਜਗਤਾਰ ਸਿੰਘ ਤੋਂ ਜਾਂਚ ਦੌਰਾਨ ਸਮà¨à©Œà¨¤à©‡ 'ਚ ਹਲਕੇ ਦੀ ਵਿਧਾਇਕਾ ਬਲਜਿੰਦਰ ਕੌਰ ਦੇ ਪਿਤਾ ਦੀ ਸ਼ਮੂਲੀਅਤ ਹੋਣ ਦਾ ਖà©à¨²à¨¾à¨¸à¨¾ ਹੋਇਆ ਹੈ, ਜਿਸ 'ਤੇ ਪà©à¨²à¨¸ ਨੇ ਵਿਧਾਇਕਾ ਦੇ ਪਿਤਾ ਦਰਸ਼ਨ ਸਿੰਘ ਨੂੰ ਜਾਂਚ 'ਚ ਸ਼ਾਮਲ ਹੋਣ ਲਈ 2 ਵਾਰ ਨੋਟਿਸ ਜਾਰੀ ਕੀਤਾ। ਬੇਸ਼ੱਕ ਉਹ ਪਹਿਲੇ ਨੋਟਿਸ 'ਤੇ ਥਾਣੇ 'ਚ ਨਹੀਂ ਪਹà©à©°à¨šà©‡ ਪਰ ਕੱਲà©à¨¹ ਦੇਰ ਸ਼ਾਮ ਪà©à¨²à¨¸ ਨੇ ਇਕ ਹੋਰ ਨੋਟਿਸ ਜਾਰੀ ਕਰਕੇ ਉਨà©à¨¹à¨¾à¨‚ ਨੂੰ ਪà©à¨²à¨¸ ਤਫਤੀਸ਼ 'ਚ ਸ਼ਾਮਲ ਹੋਣ ਲਈ ਕਿਹਾ ਹੈ। ਪà©à¨²à¨¸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਸਮà¨à©Œà¨¤à¨¾ ਕਰਵਾਉਣ ਸਮੇਂ ਮਹਿਲਾ ਸਰਪੰਚ ਦੇ ਪਤੀ ਦੇ ਨਾਲ-ਨਾਲ ਦਰਸ਼ਨ ਸਿੰਘ ਵੀ ਸ਼ਾਮਲ ਸਨ। ਦੂਜੇ ਪਾਸੇ ਜਦੋਂ ਇਸ ਮਾਮਲੇ 'ਚ ਵਿਧਾਇਕਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨà©à¨¹à¨¾à¨‚ ਨਾਲ ਸੰਪਰਕ ਨਹੀਂ ਹੋ ਸਕਿਆ। ਉਨà©à¨¹à¨¾à¨‚ ਦੇ ਪਿਤਾ ਨੇ ਫੋਨ 'ਤੇ ਗੱਲਬਾਤ ਕਰਦੇ ਹੋਠਕਿਹਾ ਕਿ ਇਸ ਮਾਮਲੇ 'ਚ ਉਨà©à¨¹à¨¾à¨‚ ਦਾ ਕੋਈ ਲੈਣਾ-ਦੇਣਾ ਨਹੀਂ ਹੈ। |