ਡਾਕਟਰਾਂ ਸਮੇਤ ਕਈ ਧਿਰਾਂ ਨੇ PM ਮੋਦੀ ਨੂੰ ਸ਼ਾਕਾਹਾਰੀ à¨à©‹à¨œà¨¨ ਦੇ ਪà©à¨°à¨šà¨¾à¨° ਦੀ ਕੀਤੀ ਅਪੀਲ |
ਨਵੀਂ ਦਿੱਲੀਕੋ :-25ਜੂਨ-20(ਮੀਡੀਆਦੇਸਪੰਜਾਬ)- ਵਿਡ-19 ਮਹਾਮਾਰੀ ਅਤੇ ਵਾਤਾਵਰਣ ਤੇ ਜਨ ਸਿਹਤ ਦੇ ਪà©à¨°à¨¤à©€ ਵਧਦੀ
ਚਿੰਤਾ ਦਰਮਿਆਨ ਕà©à¨ ਡਾਕਟਰਾਂ, ਵਰਕਰਾਂ ਅਤੇ ਪਸ਼ੂ ਕਲਿਆਣ ਸਮੂਹਾਂ ਨੇ ਪà©à¨°à¨§à¨¾à¨¨ ਮੰਤਰੀ
ਨਰਿੰਦਰ ਮੋਦੀ ਨੂੰ ਸ਼ਾਕਾਹਾਰੀ à¨à©‹à¨œà¨¨ ਵਿਕਲਪਾਂ ਨੂੰ ਉਤਸ਼ਾਹ ਦੇਣ ਦੀ ਅਪੀਲ ਕੀਤੀ ਹੈ। ਇਸ
ਦੇ ਨਾਲ ਹੀ ਮਾਸ, ਆਂਡਾ ਅਤੇ ਡੇਅਰੀ ਉਤਪਾਦਾਂ ਦਾ ਨਿਯਮਨ ਕਰਨ ਨੂੰ ਵੀ ਕਿਹਾ ਗਿਆ ਹੈ।
ਪà©à¨°à¨§à¨¾à¨¨ ਮੰਤਰੀ ਨੂੰ ਲਿਖੀ ਇਕ ਚਿੱਠੀ 'ਚ
ਕà©à¨ ਡਾਕਟਰਾਂ ਨਾਲ ਵਰਕਰਾਂ ਨੇ ਜ਼ਿਕਰ ਕੀਤਾ ਹੈ ਕਿ ਚੀਨ ਦੇ ਵà©à¨¹à¨¾à¨¨ 'ਚ ਜੀਵ-ਜੰਤੂਆਂ ਦੇ ਮਾਸ ਦੇ ਬਾਜ਼ਾਰ ਤੋਂ ਕੋਰੋਨਾ ਵਾਇਰਸ ਫੈਲਿਆ, ਇਸ ਲਈ à¨à¨¾à¨°à¨¤ 'ਚ ਵੀ ਮਾਸ ਉਤਪਾਦਨ ਕੇਂਦਰਾਂ ਅਤੇ ਬਜ਼ਾਰਾਂ ਤੋਂ ਅਜਿਹਾ ਖਤਰਾ ਹੋ ਸਕਦਾ ਹੈ। ਪਸ਼ੂ ਕਲਿਆਣ ਸੰਗਠਨ ਪੀਪਲ ਫਾਰ à¨à¨¨à©€à¨®à¨²à¨œà¨¼ (ਪੀ.à¨à©±à¨«.à¨.), ਅਹਿੰਸਾ ਟਰੱਸਟ ਅਤੇ ਮਰਸੀ ਫਾਰ à¨à¨¨à©€à¨®à¨²à¨œà¨¼ (à¨à©±à¨®.à¨à©±à¨«.à¨.) ਨੇ ਡਾਕਟਰਾਂ ਦੀ ਅਪੀਲ ਦਾ ਸਮਰਥਨ ਕਰਦੇ ਹੋਠਪà©à¨°à¨§à¨¾à¨¨ ਮੰਤਰੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਕਿਹਾ ਗਿਆ ਹੈ ਕਿ 'ਈਟ ਲਾਂਸੇਟ', ਵਿਸ਼ਵ ਆਰਥਿਕ ਮੰਚ, ਸੰਯà©à¨•à¨¤ ਰਾਸ਼ਟਰ ਦੀ ਖà©à¨°à¨¾à¨• ਅਤੇ ਖੇਤੀਬਾੜੀ ਸੰਗਠਨ ਸਮੇਤ ਹੋਰ ਗਲੋਬਲ ਬਾਡੀਆਂ ਦੇ ਅਧਿà¨à¨¨ ਤੋਂ ਸਾਹਮਣੇ ਆਇਆ ਹੈ ਕਿ ਮਾਸਾਹਾਰੀ à¨à©‹à¨œà¨¨ ਦੇ ਉਤਪਾਦਨ ਅਤੇ ਖਪਤ 'ਚ ਵਾਧੇ ਨਾਲ ਜਨ ਸਿਹਤ ਅਤੇ ਵਾਤਾਵਰਣ 'ਤੇ ਡੂੰਘਾ ਅਸਰ ਪੈ ਰਿਹਾ ਹੈ। ਪੀ.à¨à©±à¨«.à¨. ਦੀ ਪਸ਼ੂ ਕਲਿਆਣ ਵਰਕਰ ਗੌਰੀ ਮੌਲੇਖੀ ਨੇ ਕਿਹਾ,''ਕਿਉਂਕਿ ਵà©à¨¹à¨¾à¨¨ 'ਚ ਮਾਸ ਦੇ ਬਾਜ਼ਾਰ ਤੋਂ ਕੋਵਿਡ-19 ਦਾ ਪਤਾ ਲੱਗਿਆ, ਇਸ ਲਈ à¨à¨¾à¨°à¨¤ 'ਚ ਵੀ ਮਾਸ ਉਤਪਾਦਨ ਕੇਂਦਰਾਂ ਅਤੇ ਬਜ਼ਾਰਾਂ 'ਚ ਇਸੇ ਤਰà©à¨¹à¨¾à¨‚ ਦੀ ਸਥਿਤੀ ਹੋ ਸਕਦੀ ਹੈ।'' ਕਈ ਨਾਮੀ ਮੈਡੀਕਲ ਪੇਸ਼ੇਵਰਾਂ ਨੇ ਵੀ à¨à¨¡à¨µà¨¾à¨‡à¨œà¨¼à¨°à©€ ਜਾਰੀ ਕਰ ਕੇ ਕਿਹਾ ਹੈ ਕਿ ਮਾਸ, ਆਂਡਾ ਅਤੇ ਡੇਅਰੀ ਉਤਪਾਦਾਂ ਦੀ ਖਪਤ ਦੀ ਤà©à¨²à¨¨à¨¾ 'ਚ ਸ਼ਾਕਾਹਾਰੀ à¨à©‹à¨œà¨¨ ਜ਼ਿਆਦਾ ਸà©à¨°à©±à¨–ਿਅਤ ਹਨ। ਟਾਟਾ ਮੈਮੋਰੀਅਲ ਹਸਪਤਾਲ ਦੇ ਡਾ. ਪੰਕਜ ਚਤà©à¨°à¨µà©‡à¨¦à©€ ਨੇ ਕਿਹਾ,''ਅਧਿà¨à¨¨ ਤੋਂ ਅਜਿਹੇ ਕਈ ਨਤੀਜੇ ਮਿਲੇ ਹਨ ਕਿ ਵੱਖ-ਵੱਖ ਕਿਸਮ ਦੇ ਮਾਸ ਦੇ ਸੇਵਨ ਨਾਲ ਟਾਈਪ-2 ਸ਼ੂਗਰ, ਦਿਲ ਦੇ ਰੋਗ, ਦਿਲ ਸੰਬੰਧੀ ਕਈ ਬੀਮਾਰੀਆਂ ਹੋਣ ਦਾ ਖਦਸ਼ਾ ਵਧ ਜਾਂਦਾ ਹੈ।'' ਉਨà©à¨¹à¨¾à¨‚ ਨੇ ਕਿਹਾ ਕਿ ਮਾਸ ਦੀ ਖਪਤ ਵਧਣ ਨਾਲ ਪਾਣੀ ਦੀ ਵਰਤੋਂ ਵੀ ਵਧਦੀ ਹੈ। ਜੰਗਲਾਂ ਦੀ ਕੱਟਾਈ ਹà©à©°à¨¦à©€ ਹੈ, ਪਾਣੀ ਪà©à¨°à¨¦à©‚ਸ਼ਿਤ ਹà©à©°à¨¦à¨¾ ਹੈ ਅਤੇ ਗਰੀਨ ਹਾਊਸ ਗੈਸਾਂ ਨਿਕਲਦੀਆਂ ਹਨ। ਕà©à©±à¨² ਮਿਲਾ ਕੇ ਇਸ ਨਾਲ ਵਾਤਾਵਰਣ ਨੂੰ ਨà©à¨•à¨¸à¨¾à¨¨ ਪਹà©à©°à¨šà¨¦à¨¾ ਹੈ। |