LAC ਤੇ à¨à¨¾à¨°à¨¤ ਨੇ ਚੀਨ ਨੂੰ ਦਿਖਾਈ ਆਪਣੀ ਤਾਕਤ, ਥਲ ਅਤੇ ਹਵਾਈ ਫੌਜ ਨੇ ਕੀਤਾ ਯà©à©±à¨§ ਅà¨à¨¿à¨†à¨¸ |
ਨੈਸ਼ਨਲ ਡੈਸਕ-:-26ਜੂਨ-20(ਮੀਡੀਆਦੇਸਪੰਜਾਬ)- ਗਲਵਾਨ ਘਾਟੀ 'ਚ ਮੌਜੂਦਾ ਤਣਾਅ ਦੀ ਸਥਿਤੀ ਦਰਮਿਆਨ à¨à¨¾à¨°à¨¤à©€ ਫੌਜ ਅਤੇ
ਹਵਾਈ ਫੌਜ ਨੇ ਲੇਹ 'ਚ ਆਪਣੀ ਤਾਕਤ ਦਿਖਾਈ। ਇਹ ਸਾਂà¨à¨¾ ਯà©à©±à¨§ ਅà¨à¨¿à¨†à¨¸ ਲੱਦਾਖ ਸਰਹੱਦ 'ਤੇ
11000-16000 ਫà©à©±à¨Ÿ ਦੀ ਉੱਚਾਈ 'ਤੇ ਕੀਤਾ ਗਿਆ, ਜਿਸ ਦਾ ਮਕਸਦ ਦੋਹਾਂ ਫੌਜਾਂ ਦਰਮਿਆਨ
ਤਾਲਮੇਲ ਵਧਾਉਣਾ ਸੀ।
ਲੱਦਾਖ ਦੇ ਲੇਹ ਖੇਤਰ 'ਚ ਚੱਲ ਰਹੇ ਇਸ ਯà©à©±à¨§ ਅà¨à¨¿à¨†à¨¸ 'ਚ à¨à¨¾à¨°à¨¤à©€ ਫੌਜ ਦੇ ਸà©à¨–ੋਈ-30, à¨à©±à¨®.ਕੇ.ਆਈ., ਚਿਨੂਕ ਹੈਲੀਕਾਪਟਰ ਅਤੇ ਮੀ-17 ਹੈਲੀਕਾਪਟਰ ਹਿੱਸਾ ਲੈ ਰਹੇ ਹਨ। ਇਸ ਯà©à©±à¨§ ਅà¨à¨¿à¨†à¨¸ ਰਾਹੀਂ ਫੌਜ ਨੂੰ ਇਕ ਜਗà©à¨¹à¨¾ ਤੋਂ ਦੂਜੀ ਜਗà©à¨¹à¨¾ 'ਤੇ ਤੇਜ਼ੀ ਨਾਲ ਲਿਜਾਉਣ ਦੀ ਪà©à¨°à©ˆà¨•à¨Ÿà¨¿à¨¸ ਵੀ ਕੀਤੀ ਜਾ ਰਹੀ ਹੈ, ਫੌਜ ਦੇ ਟਰਾਂਸਪੋਰਟਰ ਅਤੇ ਹਵਾਈ ਜਹਾਜ਼ ਵੀ ਇਸ 'ਚ ਸ਼ਾਮਲ ਹੈ। ਸੋਸ਼ਲ ਮੀਡੀਆ 'ਤੇ ਜਾਰੀ ਯà©à©±à¨§ ਅà¨à¨¿à¨†à¨¸ ਦੇ ਵੀਡੀਓ 'ਚ ਸà©à¨–ੋਈ-30 ਆਸਮਾਨ 'ਚ ਸà©à¨°à©±à¨–ਿਆ ਘੇਰਾ ਬਣਾਉਂਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਫੌਜ ਦੇ ਮਾਲਵਾਹਕ ਜਹਾਜ਼ ਰਸਦ, ਤੋਪਾਂ ਅਤੇ ਸਿਪਾਹੀਆਂ ਨੂੰ ਇਕ ਜਗà©à¨¹à¨¾ ਤੋਂ ਦੂਜੇ ਜਗà©à¨¹à¨¾ ਪਹà©à©°à¨šà¨¾à¨‰à¨£ ਦਾ ਕੋਆਰਡੀਨੇਸ਼ਨ ਆਪਰੇਸ਼ਨ ਚਲਾਇਆ।
ਜ਼ਿਕਰਯੋਗ ਹੈ ਕਿ ਚੀਨ ਗਲਵਾਨ ਘਾਟੀ, ਪੈਂਗੋਂਗ à¨à©€à¨² ਅਤੇ ਦੌਲਤ ਬੇਗ ਓਲਡੀ ਇਲਾਕੇ 'ਚ ਚੀਨੀ ਫੌਜ ਦੀ ਤਾਇਨਾਤੀ ਪਹਿਲੇ ਵਰਗੀ ਬਣੀ ਹੈ। ਅਜਿਹੇ 'ਚ à¨à¨¾à¨°à¨¤ ਕਿਸੇ ਪੱਧਰ 'ਤੇ ਆਪਣੀ ਤਾਇਨਾਤੀ ਨੂੰ ਘੱਟ ਨਹੀਂ ਰੱਖਣਾ ਚਾਹà©à©°à¨¦à¨¾ ਹੈ। |