Coronil ਨੂੰ ਲੈ ਕੇ ਬਾਬਾ ਰਾਮਦੇਵ ਦੇ ਦਾਅਵੇ ‘ਤੇ ਵਿਵਾਦ, ਦਵਾਈ ‘ਤੇ ਪਾਬੰਦੀ |
ਜੈਪà©à¨°: :-26ਜੂਨ-20(ਮੀਡੀਆਦੇਸਪੰਜਾਬ)-ਕੋਰੋਨਾਵਾਇਰਸ
ਦੀ ਦਵਾਈ (Coronavirus Medicine) ਦਾ à¨à¨²à¨¾à¨¨ ਕਰ ਯੋਗਾ ਗà©à¨°à©‚ ਬਾਬਾ ਰਾਮਦੇਵ (Baba
Ramdev) ਨੇ ਹਲਚਲ ਮਚਾ ਦਿੱਤੀ ਸੀ ਪਰ ਇਸ ਦੇ ਨਾਲ ਹੀ ਹà©à¨£ ਰਾਮਦੇਵ ਦੀਆਂ ਮà©à¨¶à¨•à¨²à¨¾à¨‚
ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਰਾਜਸਥਾਨ ਵਿੱਚ ਅਜਿਹੀ ਕਿਸੇ ਵੀ ਦਵਾਈ ਦੇ ਕਲੀਨੀਕਲ
ਟਰਾਇਲ (Clinical Trials) ਨੂੰ ਰੱਦ ਕਰਨ ਵਾਲੇ ਸਿਹਤ ਮੰਤਰੀ ਡਾ. ਰਘੂ ਸ਼ਰਮਾ ਤੋਂ
ਬਾਅਦ ਹà©à¨£ ਨਿਮਜ਼ ਯੂਨੀਵਰਸਿਟੀ ਦੇ ਮਾਲਕ ਤੇ ਚੇਅਰਮੈਨ ਬੀà¨à¨¸ ਤੋਮਰ ਵੀ ਆਪਣੇ ਬਿਆਨਾ ਤੋਂ
ਪਲਟ ਗਠਹਨ।
ਤੋਮਰ ਦਾ ਇਹ ਬਿਆਨ ਵੀਰਵਾਰ ਨੂੰ ਜੈਪà©à¨° ਦੇ ਗਾਂਧੀਨਗਰ ਥਾਣੇ ‘ਚ ਉਸ ਵਿਰà©à©±à¨§ ਕੇਸ ਦਰਜ ਹੋਣ ਤੋਂ ਬਾਅਦ ਆਇਆ ਹੈ। ਕੋਰੋਨਾਵਾਇਰਸ ਸੰਕਰਮਣ ਦੇ ਇਲਾਜ ਦੇ ਦਾਅਵੇ ‘ਤੇ ਪਤੰਜਲੀ ਆਯà©à¨°à¨µà©‡à¨¦ ਹਰਿਦà©à¨†à¨° ਤੇ ਨਿਮਜ਼ ਯੂਨੀਵਰਸਿਟੀ ਦੇ ਮਾਲਕ ਤੋਮਰ ਖਿਲਾਫ ਇੱਥੇ ਕੇਸ ਦਾਇਰ ਕੀਤੇ ਗà¨à¥¤ ਇਨà©à¨¹à¨¾à¨‚ ‘ਚ ਕਿਹਾ ਗਿਆ ਕਿ ਕੋਰੋਨਵਾਇਰਸ ਦੇ ਇਲਾਜ ਦੇ ਨਾਂ ‘ਤੇ ਲੋਕਾਂ ਨੂੰ ਗà©à©°à¨®à¨°à¨¾à¨¹ ਕੀਤਾ ਗਿਆ। ਇਸ ਤੋਂ ਪਹਿਲਾਂ ਰਾਜਸਥਾਨ ਦੇ ਮੈਡੀਕਲ ਮੰਤਰੀ ਡਾਕਟਰ ਸ਼ਰਮਾ ਵੀ ਕੋਰੋਨਾ ਦੀ ਦਵਾਈ ਦੇ ਨਾਂ ‘ਤੇ ਲੋਕਾਂ ਨੂੰ ਗà©à©°à¨®à¨°à¨¾à¨¹ ਕਰਨ ਦੀ ਗੱਲ ਕਰਦਿਆਂ ਬਾਬਾ ਰਾਮਦੇਵ ਖਿਲਾਫ ਕਾਨੂੰਨੀ ਕਾਰਵਾਈ ਦੀ ਗੱਲ ਕਰ ਚà©à©±à¨•à©‡ ਹਨ। ਦੂਜੇ ਪਾਸੇ ਬੀà¨à¨¸ ਤੋਮਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਸੀਂ ਅਸ਼ਵਗੰਧਾ, ਗਿਲੋਠਤੇ ਤà©à¨²à¨¸à©€ ਨੂੰ ਮਰੀਜ਼ਾਂ ‘ਤੇ ਇਮਿਊਨਟੀ ਬੂਸਟਰ ਵਜੋਂ ਵਰਤਿਆ ਹੈ। ਉਸ ਨੇ ਇਹ ਵੀ ਕਿਹਾ, “ਮੈਂ ਨਹੀਂ ਜਾਣਦਾ ਕਿ ਯੋਗਾ ਗà©à¨°à©‚ ਰਾਮਦੇਵ ਨੇ ਇਸ ਨੂੰ ਕੋਰੋਨਾ ਦਾ 100 ਪà©à¨°à¨¤à©€à¨¸à¨¼à¨¤ ਇਲਾਜ਼ ਕਿਵੇਂ ਦੱਸਿਆ?” |