ਇਟਲੀ ਚ ਪੰਜਾਬੀ ਨੌਜਵਾਨ ਨੇ 100 ਚੋਂ 100 ਨੰਬਰ ਲੈ ਕੇ ਪੜà©à¨¹à¨¾à¨ˆ ਚ ਕੀਤਾ ਟਾਪ |
ਰੋਮ, :-27ਜੂਨ-20(ਮੀਡੀਆਦੇਸਪੰਜਾਬ)- ਵਿੱਦਿਆ ਇਕ ਅਜਿਹਾ ਗਹਿਣਾ ਹੈ, ਜਿਸ ਨੂੰ ਪਾਉਣ ਲਈ ਇਨਸਾਨ
ਨੂੰ ਸਖ਼ਤ ਮਿਹਨਤ ਤਾਂ ਜਰੂਰ ਕਰਨੀ ਪੈਂਦੀ ਹੈ ਪਰ ਇਸ ਗਹਿਣੇ ਨੂੰ ਕੋਈ ਲà©à©±à¨Ÿ ਨਹੀਂ
ਸਕਦਾ। à¨à¨¾à¨°à¨¤à©€ ਲੋਕਾਂ ਦੀ ਇਸ ਛਵੀ ਨੂੰ ਪਹਿਲਾਂ ਤੋਂ ਹੋਰ ਵੀ ਵਧੀਆ ਬਣਾਇਆ ,ਇਟਲੀ ਦੇ ਸੂਬੇ
ਲਾਸੀਓ ਦੇ ਸ਼ਹਿਰ ਲਾਤੀਨਾ ਵਿਖੇ 13ਵੀਂ ਕਲਾਸ ਵਿੱਚੋਂ ਪਹਿਲੇ ਨੰਬਰ ‘ਤੇ ਆਠਸà©à¨–ਵੀਰ
ਸਿੰਘ ਸà©à¨ªà©±à¨¤à¨° ਜੈਮਲ ਸਿੰਘ ਗਾਖਲ (ਜਲੰਧਰ) ਨੇ, ਜਿਸ ਨੇ
ਪੜà©à¨¹à¨¾à¨ˆ ਵਿੱਚ 100 ਵਿੱਚੋਂ 100 ਨੰਬਰ ਲਠਹਨ। ਉਸ ਨੇ 23 ਇਟਾਲੀਅਨ ਬੱਚਿਆਂ ਵਿੱਚੋਂ ਪਹਿਲਾਂ ਸਥਾਨ ਲੈ ਕੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਕਰੀਬ 20 ਸਾਲ ਪਹਿਲਾਂ ਪੰਜਾਬ ਤੋਂ ਇਟਲੀ ਆ ਕੇ ਵਸੇ ਜੈਮਲ ਸਿੰਘ ਗਾਖਲ (ਜੋ ਕਿ ਲਾਤੀਨੇ ਜ਼ਿਲà©à¨¹à©‡ ਦੇ ਇਲਾਕਾ ਸਨਦੋਨਾਤੋ ਵਿਖੇ ਰਹਿੰਦੇ ਹਨ)ਨੇ ਪੜà©à¨¹à¨¾à¨ˆ ਦੀ ਅਹਿਮੀਅਤ ਨੂੰ ਸਮà¨à¨¦à¨¿à¨†à¨‚ ਸਖ਼ਤ ਮਿਹਨਤ ਮà©à¨¶à©±à¨•à¨¤ ਕਰਦਿਆਂ ਆਪਣੇ ਬੱਚਿਆਂ ਨੂੰ ਪੜà©à¨¹à¨¾à¨‡à¨† ਤੇ ਉਨà©à¨¹à¨¾à¨‚ ਦੀ ਦਿਲੀ ਰੀਠਹੈ ਕਿ ਹੋਰ ਵੀ à¨à¨¾à¨°à¨¤à©€ ਮਾਪੇ ਜੇਕਰ ਇਟਲੀ ਵਿੱਚ ਬੱਚਿਆਂ ਦਾ ਚੰਗਾ à¨à©±à¨µà¨¿à¨– ਬਣਾਉਣਾ ਚਾਹà©à©°à¨¦à©‡ ਹਨ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਪੜà©à¨¹à¨¾à¨‰à¨£à¥¤ ਇਸ ਮੌਕੇ ਸà©à¨–ਵੀਰ ਸਿੰਘ ਨੇ ਪà©à¨°à©ˆà©±à¨¸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਟਲੀ ਰਹਿੰਦੇ à¨à¨¾à¨°à¨¤à©€ ਬੱਚਿਆਂ ਲਈ ਪੜà©à¨¹à¨¾à¨ˆ ਬਹà©à¨¤ ਜ਼ਰੂਰੀ ਹੈ। à¨à¨¾à¨°à¨¤à©€ ਬੱਚੇ ਇਟਲੀ ਵਿੱਚ ਵੱਧ ਤੋਂ ਵੱਧ ਪੜà©à¨¹à¨¾à¨ˆ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ à¨à¨¾à¨°à¨¤à©€ ਲੋਕ ਸਰਕਾਰੀ ਅਦਾਰਿਆਂ ਵਿੱਚ ਸੇਵਾ ਨਿà¨à¨¾à¨… ਸਕਣ। ਸà©à¨–ਵੀਰ ਸਿੰਘ ਜਲਦ ਹੀ ਰੋਮ ਯੂਨੀਵਰਸਿਟੀ ਆਪਣੀ ਅਗਲੀ ਪੜà©à¨¹à¨¾à¨ˆ ਸ਼à©à¨°à©‚ ਕਰਨ ਜਾ ਰਿਹਾ ਹੈ।ਇਸ ਮੌਕੇ ਜੈਮਲ ਸਿੰਘ ਗਾਖ਼ਲ ਨੂੰ ਇਟਲੀ ਦੇ ਸਮà©à©±à¨šà©‡ à¨à¨¾à¨°à¨¤à©€ à¨à¨¾à¨ˆà¨šà¨¾à¨°à©‡ ਵੱਲੋਂ ਪà©à©±à¨¤à¨° ਦੇ ਕਲਾਸ ਵਿੱਚੋਂ ਟਾਪ ਕਰਨ ਤੇ ਵਿਸ਼ੇਸ਼ ਮà©à¨¬à¨¾à¨°à¨•à¨¬à¨¾à¨¦ ਦਿੱਤੀ ਗਈ ਹੈ।
ਵਿਦੇਸ਼ੀ ਧਰਤੀ 'ਤੇ ਰਹਿਣ ਵਾਲੇ à¨à¨¾à¨°à¨¤à©€à¨†à¨‚ ਲਈ ਤਾਂ ਇਸ ਗਹਿਣੇ ਦੀ ਵਿਸ਼ੇਸ਼ ਮਹੱਤਤਾ ਹੈ
ਕਿਉਂਕਿ ਤੀਜੇ ਨੇਤਰ ਗਿਆਨ ਨਾਲ ਅਸੀਂ ਆਪਣੀ ਕਾਮਯਾਬੀ ਨੂੰ ਬà©à¨²à©°à¨¦à©€ 'ਤੇ ਲੈ ਜਾ ਸਕਦੇ
ਹਾਂ। ਵਿੱਦਿਆ ਦਾ ਗਹਿਣਾ ਪਹਿਨਣ ਵਾਲੇ ਨੂੰ ਸਦਾ ਹੀ ਗਿਆਨ ਦੇ ਚਾਨਣ ਵਿੱਚ ਰੱਖਦਾ ਹੈ
ਜਿਸ ਦੀ ਬਦੌਲਤ ਸਮਾਜ ਵਿੱਚ ਹਮੇਸ਼ਾ ਗਿਆਨਵਾਨ ਇਨਸਾਨਾਂ ਦਾ ਸਤਿਕਾਰ ਤੇ ਸਹੀ ਮà©à©±à¨² ਪੈਂਦਾ
ਹੈ। ਦà©à¨¨à©€à¨† 'ਚ ਨਜ਼ਰ ਮਾਰ ਕੇ ਦੇਖਿਆ ਜਾਵੇ ਤਾਂ ਜਿਹੜੇ à¨à¨¾à¨°à¨¤à©€à¨†à¨‚ ਨੇ ਕਾਮਯਾਬੀ ਦੇ à¨à©°à¨¡à©‡
ਦੇਸ਼-ਵਿਦੇਸ਼ ਗੱਡੇ ਹਨ, ਉਸ ਵਿੱਚ ਵਿੱਦਿਆ ਦਾ ਵੱਡਮà©à©±à¨²à¨¾ ਯੋਗਦਾਨ ਹੈ ਤੇ ਇਟਲੀ ਵਿੱਚ ਵੀ
ਆਠà¨à¨¾à¨°à¨¤à©€ ਬੱਚੇ ਵਿੱਦਿਅਕ ਖੇਤਰ ਵਿੱਚ ਜਿਸ ਤਰà©à¨¹à¨¾à¨‚ ਨੰਬਰ ਲੈਣ ਵਾਲੇ ਰਿਕਾਰਡ ਬਣਾ ਰਹੇ
ਹਨ, ਉਸ ਨਾਲ ਹੋਰ ਵਿਦੇਸ਼ੀ ਵੀ ਹੈਰਾਨ ਹਨ। ਇਟਲੀ ਵਿੱਚ ਪਿਛਲੇ ਕà©à¨ ਸਾਲਾਂ ਤੋਂ à¨à¨¾à¨°à¨¤à©€
ਬੱਚੇ ਪੜà©à¨¹à¨¾à¨ˆ ਵਿੱਚ ਪਹਿਲੇ ਨੰਬਰ 'ਤੇ ਆਉਣ ਨਾਲ ਹà©à¨£ ਇਟਾਲੀਅਨ ਲੋਕਾਂ ਨੂੰ ਇਹ ਗੱਲ
à¨à¨²à©€-à¨à¨¾à¨‚ਤ ਸਮਠਲੱਗ ਰਹੀ ਹੈ ਕਿ à¨à¨¾à¨°à¨¤à©€ ਲੋਕ ਹà©à¨£ ਵਿੱਦਿਅਕ ਖੇਤਰ ਵਿੱਚ ਵੀ ਉਨà©à¨¹à¨¾à¨‚ ਤੋਂ
ਪਿੱਛੇ ਨਹੀਂ ਜਦੋਂ ਕਿ ਕੰਮਾਂਕਾਰਾਂ ਤੇ ਇਮਾਨਦਾਰੀ ਲਈ ਇਟਾਲੀਅਨ ਲੋਕ ਪਹਿਲਾਂ ਹੀ
à¨à¨¾à¨°à¨¤à©€ ਲੋਕਾਂ ਦਾ ਲੋਹਾ ਮੰਨਦੇ ਹਨ। |