ਕੀ ਆਰ.ਜੀ.à¨à©±à¨«. ਦੇ ਪੈਸੇ ਵਾਪਸ ਕਰਨ ਨਾਲ ਲੱਦਾਖ ਚ ਚੀਨੀ ਕਬਜ਼ਾ ਖਤਮ ਹੋ ਜਾਵੇਗਾ : ਚਿਦਾਂਬਰਮ |
ਨਵੀਂ ਦਿੱਲੀ- :-27ਜੂਨ-20(ਮੀਡੀਆਦੇਸਪੰਜਾਬ)-ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ à¨à¨¾à¨œà¨ªà¨¾ ਪà©à¨°à¨§à¨¾à¨¨ ਜਗਤ
ਪà©à¨°à¨•à¨¾à¨¶ ਨੱਢਾ ਦੇ ਰਾਜੀਵ ਗਾਂਧੀ ਫਾਊਂਡੇਸ਼ਨ (ਆਰ.ਜੀ.à¨à©±à¨«.) ਨਾਲ ਜà©à©œà©‡ ਦੋਸ਼ਾਂ ਨੂੰ ਲੈ
ਕੇ ਸ਼ਨੀਵਾਰ ਨੂੰ ਪਲਟਵਾਰ ਕੀਤਾ। ਚਿਦਾਂਬਰਮ ਨੇ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ
ਕੀਤਾ ਕਿ ਕੀ ਆਰ.ਜੀ.à¨à©±à¨«. ਵਲੋਂ ਚੀਨ ਨੂੰ ਪੈਸਾ ਵਾਪਸ ਕਰਨ ਨਾਲ ਲੱਦਾਖ 'ਚ ਚੀਨੀ ਫੌਜ
ਦਾ ਕਬਜ਼ਾ ਖਤਮ ਹੋ ਜਾਵੇਗਾ ਅਤੇ ਪਹਿਲਾਂ ਵਰਗੀ ਸਥਿਤੀ ਬਹਾਲ ਹੋ ਜਾਵੇਗੀ। ਉਨà©à¨¹à¨¾à¨‚ ਨੇ
ਟਵੀਟ ਕੀਤਾ,''à¨à¨¾à¨œà¨ªà¨¾ ਪà©à¨°à¨§à¨¾à¨¨ ਜੇ.ਪੀ. ਨੱਢਾ ਅੱਧਾ ਸੱਚ ਬੋਲਣ 'ਚ ਮਾਹਰ ਹਨ। ਮੇਰੇ
ਸਹਿਯੋਗੀ ਰਣਦੀਪ ਸà©à¨°à¨œà©‡à¨µà¨¾à¨²à¨¾ ਨੇ ਕੱਲ ਉਨà©à¨¹à¨¾à¨‚ ਦੀ ਅੱਧੀ ਸੱਚਾਈ ਸਾਹਮਣੇ ਲਿਆਂਦੀ।''
ਚਿਦਾਂਬਰਮ ਨੇ ਸਵਾਲ ਕੀਤਾ,''ਆਰ.ਜੀ.à¨à©±à¨«. ਨੂੰ 15 ਸਾਲ ਪਹਿਲਾਂ ਮਿਲੀ ਗਰਾਂਟ ਦਾ ਮੋਦੀ ਸਰਕਾਰ ਦੇ ਅਧੀਨ 2020 'ਚ ਚੀਨ ਦੇ à¨à¨¾à¨°à¨¤à©€ ਖੇਤਰ 'ਚ ਘà©à¨¸à¨ªà©ˆà¨ ਕਰਨ ਨਾਲ ਕੀ ਲੈਣਾ-ਦੇਣਾ ਹੈ? ਮੰਨ ਲਵੋ ਕਿ ਆਰ.ਜੀ.à¨à©±à¨«. 20 ਲੱਖ ਰà©à¨ªà¨ ਵਾਪਸ ਦੇ ਦਿੰਦੀ ਹੈ, ਤਾਂ ਕੀ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ à¨à¨°à©‹à¨¸à¨¾ ਦਿਵਾਉਣਗੇ ਕਿ ਚੀਨ ਆਪਣਾ ਕਬਜ਼ਾ ਖਾਲੀ ਕਰੇਗਾ ਅਤੇ ਪਹਿਲਾਂ ਵਰਗੀ ਸਥਿਤੀ ਬਹਾਲ ਕਰੇਗਾ?'' ਉਨà©à¨¹à¨¾à¨‚ ਨੇ ਕਿਹਾ,''ਨੱਢਾ ਜੀ, ਅਸਲ 'ਚ ਜ਼ਮੀਨ 'ਤੇ ਆਓ, ਅੱਧੀ ਸੱਚਾਈ ਵਾਲੇ ਅਤੀਤ 'ਚ ਨਾ ਰਹੋ। ਕà©à¨°à¨¿à¨ªà¨¾ à¨à¨¾à¨°à¨¤à©€ ਖੇਤਰ 'ਚ ਚੀਨੀ ਘà©à¨¸à¨ªà©ˆà¨ 'ਤੇ ਸਾਡੇ ਸਵਾਲਾਂ ਦੇ ਜਵਾਬ ਦਿਓ।'' ਦੱਸਣਯੋਗ ਹੈ ਕਿ à¨à¨¾à¨œà¨ªà¨¾ ਪà©à¨°à¨§à¨¾à¨¨ ਨੱਢਾ ਨੇ ਦੋਸ਼ ਲਗਾਇਆ ਹੈ ਕਿ 2005 'ਚ ਆਰ.ਜੀ.à¨à©±à¨«. ਨੂੰ ਚੀਨੀ ਦੂਤਘਰ ਤੋਂ ਪੈਸੇ ਮਿਲੇ ਸਨ। ਕਾਂਗਰਸ ਦੇ ਮà©à©±à¨– ਬà©à¨²à¨¾à¨°à©‡ ਰਣਦੀਪ ਸà©à¨°à¨œà©‡à¨µà¨¾à¨²à¨¾ ਨੇ à¨à¨¾à¨œà¨ªà¨¾ 'ਤੇ ਚੀਨੀ ਘà©à¨¸à¨ªà©ˆà¨ ਤੋਂ ਧਿਆਨ à¨à¨Ÿà¨•à¨¾à¨‰à¨£ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਦਿਵਯਾਂਗਾਂ ਦੇ ਕਲਿਆਣ ਅਤੇ à¨à¨¾à¨°à¨¤-ਚੀਨ ਸੰਬੰਧਾਂ 'ਤੇ ਸੋਧ ਲਈ ਆਰ.ਜੀ.à¨à©±à¨«. ਨੂੰ ਇਹ ਗਰਾਂਟ ਮਿਲੀ ਸੀ ਅਤੇ ਰਿਟਰਨ ਫਾਈਲ ਕਰਨ ਦੌਰਾਨ ਇਸ ਦਾ ਜ਼ਿਕਰ ਕੀਤਾ ਗਿਆ ਸੀ। |