ਈਰਾਨ ਨੇ ਟਰੰਪ ਦੀ ਗà©à¨°à¨¿à¨«à¨¤à¨¾à¨°à©€ ਲਈ ਵਾਰੰਟ ਕੀਤਾ ਜਾਰੀ, ਇੰਟਰਪੋਲ ਤੋਂ ਮੰਗੀ ਮਦਦ |
ਤਹਿਰਾਨ :-29ਜੂਨ-20(ਮੀਡੀਆਦੇਸਪੰਜਾਬ)- ਈਰਾਨ ਨੇ ਬਗਦਾਦ ਵਿਚ ਡਰੋਨ ਹਮਲੇ ਵਿਚ ਇਕ
ਚੋਟੀ ਦੇ ਈਰਾਨੀ ਜਨਰਲ ਦੀ ਮੌਤ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ
ਦਰਜਨਾਂ ਹੋਰਾਂ ਲੋਕਾਂ ਦੀ ਗà©à¨°à¨¿à¨«à¨¤à¨¾à¨°à©€ ਦੇ ਲਈ ਵਾਰੰਟ ਜਾਰੀ ਕਰਕੇ ਇਸ ਦੇ ਲਈ ਇੰਟਰਪੋਲ
ਤੋਂ ਮਦਦ ਮੰਗੀ ਹੈ। ਇਕ ਸਥਾਨਕ ਪà©à¨°à©‹à¨¸à©€à¨•à¨¿à¨Šà¨¶à¨¨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਰਧ-ਸਰਕਾਰੀ ਸੰਵਾਦ à¨à¨œà©°à¨¸à©€ ਆਈ.à¨à©±à¨¸.à¨à©±à¨¨. ਦੀ ਖਬਰ ਮà©à¨¤à¨¾à¨¬à¨• ਅਲਕਾਸੀਮਰ ਨੇ ਟਰੰਪ ਤੋਂ ਇਲਾਵਾ ਕਿਸੇ ਹੋਰ ਦੀ ਪਛਾਣ ਨਹੀਂ ਕੀਤੀ। ਪਰ ਜ਼ੋਰ ਦਿੱਤਾ ਕਿ ਈਰਾਨ ਟਰੰਪ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਮà©à¨•à©±à¨¦à¨®à¨¾ ਜਾਰੀ ਰੱਖੇਗਾ। ਫਰਾਂਸ ਦੇ ਲਿਓਨ ਵਿਚ ਸਥਿਤ ਇੰਟਰਪੋਲ ਨੇ ਟਿੱਪਣੀ 'ਤੇ ਤà©à¨°à©°à¨¤ ਕੋਈ ਜਵਾਬ ਨਹੀਂ ਦਿੱਤਾ। ਅਜਿਹੀ ਸੰà¨à¨¾à¨µà¨¨à¨¾ ਨਹੀਂ ਹੈ ਕਿ ਇੰਟਰਪੋਲ ਈਰਾਨ ਦੀ ਅਪੀਲ ਨੂੰ ਸਵਿਕਾਰ ਕਰੇਗਾ ਕਿਉਂਕਿ ਉਸ ਦੇ ਦਿਸ਼ਾ-ਨਿਰਦੇਸ਼ ਮà©à¨¤à¨¾à¨¬à¨• ਉਹ ਸਿਆਸਤ ਨਾਲ ਸਬੰਧਤ ਮਾਮਲੇ ਵਿਚ ਦਖਲ ਨਹੀਂ ਕਰ ਸਕਦਾ ਹੈ। |