ਅਮਰੀਕਾ ਨੇ ਪਾਕਿਸਤਾਨ ਨੂੰ 100 ਵੈਂਟੀਲੇਟ ਕੀਤੇ ਦਾਨ |
ਇਸਲਾਮਾਬਾਦ :-03ਜà©à¨²à¨¾à¨ˆ-20(ਮੀਡੀਆਦੇਸਪੰਜਾਬ)- ਕੋਵਿਡ-19 ਦੇ ਵੱਧਦੇ ਮਾਮਲਿਆਂ ਨਾਲ
ਨਜਿੱਠਣ ਦੀ ਜੱਦੋ-ਜਹਿਦ ਵਿਚ ਲੱਗੇ ਪਾਕਿਸਤਾਨ ਨੂੰ ਅਮਰੀਕਾ ਨੇ 30 ਲੱਖ ਡਾਲਰ ਮà©à©±à¨² ਦੇ
100 ਵੈਂਟੀਲੇਟਰ ਦਿੱਤੇ ਹਨ। ਪਾਕਿਸਤਾਨ ਵਿਚ ਅਮਰੀਕੀ ਦੂਤਾਵਾਸ ਨੇ ਸ਼à©à©±à¨•à¨°à¨µà¨¾à¨° ਨੂੰ ਇਕ
ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪà©à¨°à¨¶à¨¾à¨¸à¨¨ ਨੇ ਅੰਤਰਰਾਸ਼ਟਰੀ ਵਿਕਾਸ ਦੀ
ਅਮਰੀਕੀ à¨à¨œà©°à¨¸à©€ (ਯੂ.à¨à¨¸.à¨.ਆਈ.ਡੀ.) ਜ਼ਰੀਠਪਾਕਿਸਤਾਨ ਨੂੰ 'ਇੱਕਦਮ ਨਵੇਂ ਅਤੇ
ਅਤਿਆਧà©à¨¨à¨¿à¨• ਵੈਂਟੀਲੇਟਰ ਦਾਨ' ਦਿੱਤੇ ਹਨ। ਵੈਂਟੀਲੇਟ 2 ਜà©à¨²à¨¾à¨ˆ ਨੂੰ ਕਰਾਚੀ ਪà©à©±à¨œà©‡,
ਜਿਨà©à¨¹à¨¾à¨‚ ਨੂੰ ਪਾਕਿਸਤਾਨ ਵਿਚ ਵੱਖ-ਵੱਖ ਹਸਪਤਾਲਾਂ ਵਿਚ à¨à©‡à¨œà¨¿à¨† ਜਾਵੇਗਾ।
ਦੂਤਾਵਾਸ ਨੇ ਕਿਹਾ, 'ਇਹ ਦਾਨ ਅਤਿਅੰਤ ਜ਼ਰੂਰੀ ਆਪੂਰਤੀਆਂ ਉਪਲੱਬਧ ਕਰਾਉਣ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਦਾਰ ਪੇਸ਼ਕਸ਼ ਦੇ ਤਹਿਤ ਦਿੱਤਾ ਗਿਆ ਹੈ ਅਤੇ ਇਹ ਗਲੋਬਲ ਮਹਾਮਾਰੀ ਨਾਲ ਨਜਿੱਠਣ ਲਈ ਤà©à¨°à©°à¨¤ ਕਦਮ ਚà©à©±à¨•à¨£ ਵਿੱਚ ਪਾਕਿਸਤਾਨ ਦੀ ਮਦਦ ਕਰਦਾ ਹੈ। ਉਸ ਨੇ ਕਿਹਾ ਕਿ ਅਮਰੀਕਾ ਵਿਚ ਬਣੇ ਇਨà©à¨¹à¨¾à¨‚ ਵੈਂਟੀਲੇਟਰਾਂ ਦੀ ਕੀਮਤ ਕਰੀਬ 30 ਲੱਖ ਅਮਰੀਕੀ ਡਾਲਰ ਹੈ ਅਤੇ ਇਹ ਅਤਿਆਧà©à¨¨à¨¿à¨• ਤਕਨੀਕ ਨਾਲ ਲੈਸ ਹਨ। ਇਹ ਪਾਕਿਸਤਾਨ ਵਿਚ ਕੋਵਿਡ-19 ਦੇ ਮਰੀਜਾਂ ਦਾ ਇਲਾਜ ਕਰਨ ਵਿਚ ਸਮਰਥਾਵਾਨ ਹੋਣਗੇ। ਦੂਤਾਵਾਸ ਨੇ ਕਿਹਾ ਕਿ ਅਮਰੀਕਾ-ਪਾਕਿਸਤਾਨ ਸਿਹਤ ਸਾਂà¨à©‡à¨¦à¨¾à¨°à©€ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ, ਪà©à¨°à¨¯à©‹à¨—ਸ਼ਾਲਾ ਪà©à¨°à©€à¨–ਣ ਵਧਾਉਣ ਆਦਿ ਵਿਚ ਮਦਦ ਕਰ ਰਹੀ ਹੈ। ਅਮਰੀਕਾ ਹਰ ਦਿਨ ਬਿਹਤਰ ਹੋ ਰਹੀ ਇਸ ਮਹੱਤਵਪੂਰਣ ਸਾਂà¨à©‡à¨¦à¨¾à¨°à©€ ਲਈ ਹà©à¨£ ਤੱਕ ਕਰੀਬ 2.7 ਕਰੋੜ ਡਾਲਰ ਦੇ ਚà©à©±à¨•à¨¾ ਹੈ। ਰਾਜਦੂਤ ਪਾਲ ਜਾਂਸ ਨੇ ਕਿਹਾ, ' ਅਮਰੀਕਾ ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਪਾਕਿਸਤਾਨ ਨਾਲ ਖੜਾ ਹੈ। ਦੇਸ਼ ਵਿਚ ਵੈਂਟੀਲੇਟਰ ਬਣਾਉਣ ਦੀ ਪਾਕਿਸਤਾਨ ਦੀ ਘੋਸ਼ਣਾ ਦੇ ਕà©à©±à¨ ਦਿਨ ਬਾਅਦ ਹੀ ਇਹ ਜਾਣਕਾਰੀ ਦਿੱਤੀ ਗਈ ਹੈ। ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਨਾਲ 78 ਹੋਰ ਲੋਕਾਂ ਦੀ ਜਾਨ ਜਾਣ ਦੇ ਬਾਅਦ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 4,551 ਹੋ ਗਈ ਹੈ। ਉਥੇ ਹੀ ਦੇਸ਼ ਵਿਚ ਕà©à©±à¨² 2,21,896 ਮਾਮਲੇ ਸਾਹਮਣੇ ਆ ਚà©à©±à¨•à©‡ ਹਨ। ਸਿਹਤ ਅਧਿਕਾਰੀਆਂ ਨੇ ਸ਼à©à©±à¨•à¨°à¨µà¨¾à¨° ਨੂੰ ਕਿਹਾ ਕਿ ਦੇਸ਼ ਵਿਚ ਹà©à¨£ ਤੱਕ ਕੋਰੋਨਾ ਵਾਇਰਸ ਦੇ 1,13,623 ਮਰੀਜ਼ ਠੀਕ ਹੋ ਚà©à©±à¨•à©‡ ਹਨ। ਦੇਸ਼ ਵਿਚ ਪਹਿਲੀ ਵਾਰ ਠੀਕ ਹੋਠਲੋਕਾਂ ਦੀ ਗਿਣਤੀ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਤੋਂ ਜ਼ਿਆਦਾ ਹੈ । |