ਕੋਰੋਨਾ ਆਫ਼ਤ ਅਤੇ ਚੀਨ ਨਾਲ ਤਣਾਅ ਦਰਮਿਆਨ PM ਮੋਦੀ ਦੀ ਰਾਸ਼ਟਰਪਤੀ ਨਾਲ ਮà©à¨²à¨¾à¨•à¨¾à¨¤ |
ਨਵੀਂ ਦਿੱਲੀ :-05ਜà©à¨²à¨¾à¨ˆ-20(ਮੀਡੀਆਦੇਸਪੰਜਾਬ)- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ
ਨਾਲ à¨à¨¤à¨µà¨¾à¨° ਯਾਨੀ ਕਿ ਅੱਜ ਮà©à¨²à¨¾à¨•à¨¾à¨¤ ਕੀਤੀ ਅਤੇ ਦੋਹਾਂ ਨੇਤਾਵਾਂ ਨੇ ਰਾਸ਼ਟਰੀ ਅਤੇ
ਕੌਮਾਂਤਰੀ ਮਹੱਤਵ ਦੇ ਮà©à©±à¨¦à¨¿à¨†à¨‚ 'ਤੇ ਗੱਲਬਾਤ ਕੀਤੀ। ਰਾਸ਼ਟਰਪਤੀ à¨à¨µà¨¨ ਦੇ ਅਧਿਕਾਰੀਆਂ ਨੇ
ਇਹ ਜਾਣਕਾਰੀ ਦਿੱਤੀ। ਦੱਸ ਦੇਈਠਕਿ ਹਾਲ ਹੀ ਦੇ ਦਿਨਾਂ 'ਚ ਦੇਸ਼ ਨੂੰ ਕੋਰੋਨਾ ਵਾਇਰਸ
ਮਹਾਮਾਰੀ ਨਾਲ ਜੂà¨à¨£à¨¾ ਪੈ ਰਿਹਾ ਹੈ ਅਤੇ ਉੱਥੇ ਹੀ ਚੀਨ ਨਾਲ ਸਰਹੱਦੀ ਵਿਵਾਦ ਦੇ ਚੱਲਦੇ
ਚà©à¨£à©Œà¨¤à©€à¨†à¨‚ ਦਾ ਸਾਹਮਣਾ ਕਰਨਾ ਪਿਆ ਹੈ।
ਰਾਸ਼ਟਰਪਤੀ à¨à¨µà¨¨ ਨੇ ਬੈਠਕ ਤੋਂ ਬਾਅਦ ਟਵੀਟ ਕੀਤਾ ਕਿ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਕੋਵਿੰਦ ਨਾਲ ਮà©à¨²à¨¾à¨•à¨¾à¨¤ ਕੀਤੀ ਅਤੇ ਉਨà©à¨¹à¨¾à¨‚ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਮਹੱਤਵ ਦੇ ਮà©à©±à¨¦à¨¿à¨†à¨‚ ਨਾਲ ਜà©à©œà©€ ਜਾਣਕਾਰੀ ਦਿੱਤੀ। ਇਹ ਬੈਠਕ ਅਜਿਹੇ ਸਮੇਂ ਹੋਈ ਹੈ, ਜਦੋਂ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ 15 ਜੂਨ ਨੂੰ ਚੀਨੀ ਅਤੇ à¨à¨¾à¨°à¨¤à©€ ਫ਼ੌਜੀਆਂ ਵਿਚਾਲੇ ਹਿੰਸਕ à¨à©œà¨ª ਮਗਰੋਂ ਪà©à¨°à¨§à¨¾à¨¨ ਮੰਤਰੀ ਨੇ ਇਸ ਹਫਤੇ ਲੇਹ-ਲੱਦਾਖ ਦਾ ਦੌਰਾ ਕੀਤਾ ਅਤੇ ਜਵਾਨਾਂ ਨੂੰ ਸੰਬੋਧਿਤ ਕੀਤਾ। ਇਸ ਹਿੰਸਕ à¨à©œà¨ª 'ਚ 20 ਜਵਾਨ ਸ਼ਹੀਦ ਹੋ ਗà¨, ਜਿਸ ਵਿਚ ਚੀਨ ਨੂੰ ਵੀ ਕਾਫੀ ਨà©à¨•à¨¸à¨¾à¨¨ ਹੋਣ ਦੀ ਖ਼ਬਰਾਂ ਹਨ। ਦੂਜੇ ਪਾਸੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 6.73 ਲੱਖ ਦੇ ਪਾਰ ਪà©à©±à¨œ ਚà©à©±à¨•à©€ ਹੈ। ਜਦਕਿ ਦੇਸ਼ ਵਿਚ ਇਸ ਮਹਾਮਾਰੀ ਨਾਲ 19 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚà©à©±à¨•à©€ ਹੈ। |