ਕà©à©±à¨ ਲੋਕ ਸੋਚਦੇ ਹਨ ਰਾਮ ਮੰਦਰ ਬਣਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ: ਸ਼ਰਦ ਪਵਾਰ |
ਮà©à©°à¨¬à¨ˆ - :-19ਜà©à¨²à¨¾à¨ˆ-20(ਮੀਡੀਆਦੇਸਪੰਜਾਬ)- ਸà©à¨ªà¨°à©€à¨®à©‹ ਸ਼ਰਦ ਪਵਾਰ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨà©à¨¹à¨¿à¨† ਹੈ। ਉਨà©à¨¹à¨¾à¨‚ ਕਿਹਾ ਕਿ ਸਾਨੂੰ ਇਹ ਫੈਸਲਾ ਕਰਨਾ ਹੋਵੇਗਾ ਕੀ ਜ਼ਿਆਦਾ ਜ਼ਰੂਰੀ ਹੈ। ਕੋਰੋਨਾ ਨੂੰ ਖਤਮ ਕਰਨ ਲਈ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ। ਸ਼ਰਦ ਪਵਾਰ ਨੇ ਕਿਹਾ ਕਿ ਕà©à©±à¨ ਲੋਕ ਸੋਚਦੇ ਹਨ ਕਿ ਰਾਮ ਮੰਦਰ ਬਣਾਉਣ ਨਾਲ ਕੋਰੋਨਾ ਖ਼ਤਮ ਹੋ ਜਾਵੇਗਾ। ਫਿਲਹਾਲ ਸਰਕਾਰ ਲਾਕਡਾਊਨ ਨਾਲ ਅਰਥ ਵਿਵਸਥਾ ਨੂੰ ਹੋਠਨà©à¨•à¨¸à¨¾à¨¨ 'ਤੇ ਧਿਆਨ ਦੇਵੇ। ਆਰਥਿਕ ਹਾਲਤ ਦੀ ਸਥਿਤੀ ਵਿਗੜਦੀ ਜਾ ਰਹੀ ਹੈ।
ਸ਼ਰਦ ਪਵਾਰ ਦਾ ਬਿਆਨ ਅਜਿਹੇ ਸਮੇਂ 'ਤੇ ਆਇਆ ਹੈ, ਜਦੋਂ ਚਰਚਾ ਹੈ ਕਿ ਪੀ.à¨à©±à¨®. ਮੋਦੀ
ਅਯà©à©±à¨§à¨¿à¨† 'ਚ ਸ਼à©à¨°à©€ ਰਾਮ ਮੰਦਰ ਨਿਰਮਾਣ ਦੇ à¨à©‚ਮੀ ਪੂਜਨ 'ਚ ਸ਼ਾਮਲ ਹੋ ਸਕਦੇ ਹਨ। ਸ਼ਨੀਵਾਰ
ਨੂੰ ਅਯà©à©±à¨§à¨¿à¨† 'ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਰਾਮ ਜਨਮ à¨à©‚ਮੀ ਤੀਰਥ ਖੇਤਰ ਟਰੱਸਟ ਦੀ
ਬੈਠਕ ਹੋਈ ਸੀ। ਇਸ ਬੈਠਕ 'ਚ ਇਸ 'ਤੇ ਚਰਚਾ ਕੀਤੀ ਗਈ ਕਿ à¨à©‚ਮੀ ਪੂਜਨ ਦੀ ਤਾਰੀਖ਼
ਕਿਹੜੀ ਹੋਵੇ। ਚਰਚਾ ਇਹ ਵੀ ਹੈ ਕਿ ਪà©à¨°à¨§à¨¾à¨¨ ਮੰਤਰੀ ਦਫ਼ਤਰ (ਪੀ.à¨à©±à¨®.ਓ.) ਨੂੰ
ਰਾਮ ਜਨਮ à¨à©‚ਮੀ ਤੀਰਥ ਖੇਤਰ ਟਰੱਸਟ ਤੋਂ 3 ਅਗਸਤ ਅਤੇ 5 ਅਗਸਤ ਦੀ ਤਾਰੀਖ਼ à¨à©‡à¨œà©€ ਗਈ ਹੈ।
ਹਾਲਾਂਕਿ ਸੂਤਰਾਂ ਨੇ ਕਿਹਾ ਹੈ ਕਿ ਪà©à¨°à¨§à¨¾à¨¨ ਮੰਤਰੀ 5 ਅਗਸਤ ਨੂੰ ਅਯà©à©±à¨§à¨¿à¨† ਜਾ ਸਕਦੇ
ਹਨ। ਅਜੇ ਇਸ ਤਾਰੀਖ਼ ਦੀ ਆਧਿਕਾਰਕ ਘੋਸ਼ਣਾ ਨਹੀਂ ਹੋਈ ਹੈ।
|