à¨à¨¾à¨°à¨¤ ਦੇ ਬਾਅਦ ਹà©à¨£ ਅਮਰੀਕਾ ਕਰੇਗਾ ਚੀਨ ਤੇ ਡਿਜੀਟਲ ਸਟਰਾਈਕ, ਕਦੇ ਵੀ ਲਗਾ ਸਕਦੈ TikTok ਤੇ ਪਾਬੰਦੀ |
ਵਾਸ਼ਿੰਗਟਨ :-01ਅਗਸਤ-20(ਮੀਡੀਆਦੇਸਪੰਜਾਬ)- ਚੀਨ ਤੋਂ ਖ਼ਫਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਹà©à¨£ ਪੀ.à¨à¨®. ਮੋਦੀ ਦੀ ਰਾਹ ਚੱਲ ਪਠਹਨ। ਡੋਨਾਲਡ ਟਰੰਪ ਨੇ ਸ਼à©à©±à¨•à¨°à¨µà¨¾à¨° ਨੂੰ ਦੋਹਰਾਇਆ ਹੈ ਕਿ ਉਨà©à¨¹à¨¾à¨‚ ਦਾ ਪà©à¨°à¨¶à¨¾à¨¸à¨¨ ਸੋਸ਼ਲ ਮੀਡੀਆ à¨à¨ªà¨²à©€à¨•à©‡à¨¶à¨¨ ਟਿਕ ਟਾਕ 'ਤੇ ਬੈਨ ਲਗਾਉਣ ਦੀ ਯੋਜਨਾ ਅਤੇ ਵਿਕਲਪਾਂ 'ਤੇ ਵਿਚਾਰ ਕਰ ਰਿਹਾ ਹੈ। ਆਪਣੇ ਇਕ ਬਿਆਨ
ਵਿਚ ਡੋਨਾਲਡ ਟਰੰਪ ਨੇ
ਕਿਹਾ- ਅਸੀਂ ਟਿਕ ਟਾਕ 'ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਟਿਕ ਟਾਕ ਨੂੰ ਬੈਨ ਕਰ ਸਕਦੇ
ਹਾਂ। ਅਸੀਂ ਇਸ ਨੂੰ ਲੈ ਕੇ ਕà©à©±à¨ ਹੋਰ ਵੀ ਕਰ ਸਕਦੇ ਹਾਂ, ਸਾਡੇ ਕੋਲ ਕਈ ਸਾਰੇ ਬਦਲ
ਹਨ... ਪਰ ਅਸੀਂ ਟਿਕ ਟਾਕ ਦੇ ਸੰਬੰਧ ਵਿਚ ਕਈ ਸਾਰੇ ਅਲਟਰਨੇਟਸ 'ਤੇ ਨਜ਼ਰ ਰੱਖੀ ਹੋਈ ਹੈ।
ਦੱਸ ਦੇਈਠਕਿ ਚੀਨ ਨਾਲ ਜà©à©œà©€à¨†à¨‚ ਕੰਪਨੀਆਂ 'ਤੇ à¨à¨¾à¨°à¨¤ ਸਰਕਾਰ ਦੀ ਡਿਜੀਟਲ ਸਟਰਾਇਕ ਜਾਰੀ ਹੈ। à¨à¨¾à¨°à¨¤ ਨੇ ਚੀਨ ਦੇ 106 à¨à¨ª ਬੈਨ ਕਰ ਦਿੱਤੇ ਹਨ। ਪਹਿਲਾਂ 59 à¨à¨ª ਬੈਨ ਕੀਤੇ ਗਠਸਨ ਅਤੇ ਬਾਅਦ ਵਿਚ 47 ਹੋਰ à¨à¨ªà¨¸ ਬੈਨ ਕੀਤੇ ਗà¨à¥¤ ਬਾਅਦ ਵਿਚ ਬੈਨ ਕੀਤੇ ਗਠà¨à¨ªà¨¸ ਵਿਚ ਜ਼ਿਆਦਾਤਰ ਕਲੋਨਿੰਗ ਵਾਲੇ à¨à¨ªà¨¸ ਸ਼ਾਮਲ ਹਨ। ਮਤਲੱਬ, ਪਹਿਲਾਂ ਤੋਂ ਬੈਨ à¨à¨ª ਵਰਗੇ à¨à¨ª ਬਣਾ ਕੇ ਉਤਾਰ ਦਿੱਤੇ ਗਠਸਨ। ਇਨà©à¨¹à¨¾à¨‚ à¨à¨ªà¨¸ 'ਤੇ ਯੂਜ਼ਰਸ ਦਾ ਡਾਟਾ ਚੋਰੀ ਦਾ ਇਲਜ਼ਾਮ ਲੱਗਿਆ ਹੈ। à¨à¨¾à¨°à¨¤ ਨੇ ਚੀਨੀ à¨à¨ªà¨¸ ਖ਼ਿਲਾਫ ਕਾਰਵਾਈ ਗਲਵਾਨ ਘਾਟੀ ਵਿਚ à¨à©œà¨ª ਦੇ ਬਾਅਦ ਸ਼à©à¨°à©‚ ਕੀਤੀ ਸੀ।
ਰਿਪਬਲਿਕਨ ਕਾਂਗਰਸ ਮੈਬਰਾਂ ਨੇ ਵੀ ਟਿਕ ਟਾਕ 'ਤੇ ਸਖ਼ਤੀ ਦੀ ਕੀਤੀ ਸੀ ਮੰਗ |